IPS ਕੁਲਦੀਪ ਚਾਹਲ ਬਣੇ ਚੰਡੀਗੜ੍ਹ ਦੇ ਨਵੇਂ ਐੱਸ.ਐੱਸ.ਪੀ.

TeamGlobalPunjab
0 Min Read

ਚੰਡੀਗੜ੍ਹ : ਆਈ.ਪੀ.ਐੱਸ. ਕੁਲਦੀਪ ਸਿੰਘ ਚਾਹਲ ਚੰਡੀਗੜ੍ਹ (ਯੂਟੀ) ਦੇ ਅਗਲੇ ਨਵੇਂ ਐੱਸ.ਐੱਸ.ਪੀ. ਹੋਣਗੇ। ਨਿਯੁਕਤ ਕੀਤਾ ਗਿਆ ਹੈ। 2009 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਕੁਲਦੀਪ ਚਹਿਲ ਇਸ ਸਮੇਂ ਮੋਹਾਲੀ ਦੇ ਐੱਸ.ਐੱਸ.ਪੀ. ਦੇ ਅਹੁਦੇ ‘ਤੇ ਤਾਇਨਾਤ ਹਨ।

 

 

- Advertisement -

 

 

Share this Article
Leave a comment