ਭਾਰਤ ‘ਚ 24 ਘੰਟੇ ਦੌਰਾਨ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਲਗਭਗ 10,000 ਮਾਮਲੇ ਆਏ ਸਾਹਮਣੇ

TeamGlobalPunjab
4 Min Read

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਿੱਚ ਰੋਜ਼ਾਨਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ 24 ਘੰਟੇ ਵਿੱਚ ਦੇਸ਼ ਵਿੱਚ ਲਗਭਗ ਦਸ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਇਸ ਤੋਂ ਇਲਾਵਾ ਇੰਨ੍ਹੇ ਹੀ ਸਮੇਂ ਵਿੱਚ 273 ਮਰੀਜਾਂ ਦੀ ਜਾਨ ਗਈ ਹੈ।

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ , ਦੇਸ਼ ਵਿੱਚ ਕੋਰੋਨਾ ਮਰੀਜ਼ਾ ਦੀ ਗਿਣਤੀ 2,26,770 ਪਹੁੰਚ ਗਈ ਹੈ। ਉੱਥੇ ਹੀ , ਹੁਣੇ ਤੱਕ 6348 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਇੱਕ ਦਿਨ ਵਿੱਚ 9,851 ਮਾਮਲੇ ਮਿਲੇ ਹਨ।

ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਮਹਾਰਾਸ਼ਟਰ , ਦਿੱਲੀ , ਗੁਜਰਾਤ , ਤਮਿਲਨਾਡੂ ਵਰਗੇ ਸੂਬੇ ਪ੍ਰਭਾਵਿਤ ਹਨ। ਮਹਾਰਾਸ਼ਟਰ ਵਿੱਚ 77,793 ਕੋਰੋਨਾ ਮਰੀਜ਼ ਮਿਲ ਚੁੱਕੇ ਹਨ। ਇਨ੍ਹਾਂ ‘ਚੋਂ 41,402 ਸਰਗਰਮ ਮਰੀਜ਼ ਹਨ ਅਤੇ 33681 ਡਿਸਚਾਰਜ ਹੋ ਚੁੱਕੇ ਹਨ। ਉੱਥੇ ਹੀ, ਹੁਣ ਤੱਕ 2710 ਲੋਕਾਂ ਦੀ ਮੌਤ ਹੋ ਚੁੱਕੀ ਹੈ, ਰਾਜਧਾਨੀ ਦਿੱਲੀ ਵਿੱਚ ਹੁਣ ਤੱਕ 25,004 ਮਾਮਲੇ ਸਾਹਮਣੇ ਆ ਚੁੱਕੇ ਹਨ , ਜਿਸ ‘ਚੋਂ 14,456 ਸਰਗਰਮ ਮਰੀਜ਼ ਹਨ । ਉੱਥੇ ਹੀ , 9,898 ਲੋਕ ਠੀਕ ਹੋ ਚੁੱਕੇ ਹਨ ਇਸ ਤੋਂ ਇਲਾਵਾ 650 ਮਰੀਜ਼ਾਂ ਦੀ ਮੌਤ ਹੋਈ ਹੈ।

S. NO. NAME OF STATE / UT ACTIVE CASES* CURED/DISCHARGED/MIGRATED* DEATHS** TOTAL CONFIRMED CASES*
1 Andaman and Nicobar Islands 0 33 0 33
2 Andhra Pradesh 1613 2539 71 4223
3 Arunachal Pradesh 41 1 0 42
4 Assam 1542 442 4 1988
5 Bihar 2254 2210 29 4493
6 Chandigarh 82 214 5 301
7 Chhattisgarh 541 213 2 756
8 Dadar Nagar Haveli 11 1 0 12
9 Delhi 14456 9898 650 25004
10 Goa 109 57 0 166
11 Gujarat 4762 12667 1155 18584
12 Haryana 1123 2134 24 3281
13 Himachal Pradesh 199 179 5 383
14 Jammu and Kashmir 2059 1048 35 3142
15 Jharkhand 433 354 6 793
16 Karnataka 2653 1610 57 4320
17 Kerala 884 690 14 1588
18 Ladakh 41 48 1 90
19 Madhya Pradesh 2748 5637 377 8762
20 Maharashtra 41402 33681 2710 77793
21 Manipur 86 38 0 124
22 Meghalaya 19 13 1 33
23 Mizoram 16 1 0 17
24 Nagaland 80 0 0 80
25 Odisha 1055 1416 7 2478
26 Puducherry 57 25 0 82
27 Punjab 325 2043 47 2415
28 Rajasthan 2545 7104 213 9862
29 Sikkim 2 0 0 2
30 Tamil Nadu 12134 14902 220 27256
31 Telangana 1455 1587 105 3147
32 Tripura 471 173 0 644
33 Uttarakhand 846 297 10 1153
34 Uttar Pradesh 3553 5439 245 9237
35 West Bengal 3753 2768 355 6876
Cases being reassigned to states 7610 7610
Total# 110960 109462 6348 226770
*(Including foreign Nationals)
**( more than 70% cases due to comorbidities )

Share this Article
Leave a comment