ਕਾਂਗਰਸ ਦੀ ਪੰਜਾਬ ਲਈ ‘ਸਟਾਰ ਪ੍ਰਚਾਰਕਾਂ’ ਦੀ ਸੂਚੀ ਜਾਰੀ

TeamGlobalPunjab
1 Min Read

ਚੰਡੀਗੜ੍ਹ – ਇੰਡੀਅਨ ਨੈਸ਼ਨਲ ਕਾਂਗਰਸ  ਨੀਂ ਅੱਜ ਪੰਜਾਬ ਚ ਚੋਣਾਂ ਦੇ ਪ੍ਰਚਾਰ ਲਈ ਆਪਣੀ ‘ਸਟਾਰ’ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।

 

ਇਸ ਸੂਚੀ ਚ ਜਿੱਥੇ ਇੱਕ ਪਾਸੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਨਾਮ ਹੈ  ਉੱਥੇ ਹੀ ਅੰਬਿਕਾ ਸੋਨੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਾਘੇਲ ਪਾਰਟੀ ਧੀ ਪ੍ਰਸੰਸਾ ਦੇ ਕਸੀਦੇ ਪੜ੍ਹਨਗੇ।

 

- Advertisement -

 

ਕਾਂਗਰਸ ਦੇ ਕੌਮੀ ਲੀਡਰਾਂ ਵਿੱਚੋਂ  ਸੋਨੀਆ ਗਾਂਧੀ, ਮਨਮੋਹਨ ਸਿੰਘ,  ਪ੍ਰਿਅੰਕਾ ਵਾਡਰਾ ਤੇ ਰਾਹੁਲ ਗਾਂਧੀ  ਪ੍ਰਚਾਰ ‘ਚ ਦਮ ਭਰਨਗੇ।

 

 

- Advertisement -

ਪੰਜਾਬ ਦੀ ਲੀਡਰਸ਼ਿਪ ਚੋਂ  ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਪ੍ਰਤਾਪ ਸਿੰਘ ਬਾਜਵਾ ਵੀਹ ਪਾਰਟੀ ਲਈ ਪੂਰੇ ਸੂਬੇ ਚ ਪ੍ਰਚਾਰ ਕਰਨਗੇ।

Share this Article
Leave a comment