ਕੈਨੇਡਾ ‘ਚ 25 ਸਾਲਾ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਹੋਈ ਮੌਤ

TeamGlobalPunjab
1 Min Read

ਟੋਰਾਂਟੋ : ਕੈਨੇਡਾ ਤੋਂ ਇਕ ਦੁੱਖਦਾਈ ਖ਼ਬਰ ਪ੍ਰਾਪਤ ਹੋਈ ਹੈ।ਗੁਰੂਹਰਸਹਾਏ ਦਾ ਨੌਜਵਾਨ ਸਾਹਿਲ ਹਾਂਡਾ ਪਿਛਲੇ ਪੰਜ ਸਾਲਾ ਤੋਂ ਪੜ੍ਹਾਈ ਲਈ ਕੈਨੇਡਾ ਗਿਆ ਹੋਇਆ ਸੀ। ਪੋਰਟ ਸਿਡਨੀ ਫਾਲ ਟੋਰਾਂਟੋ ‘ਚ  25 ਸਾਲਾ ਸਾਹਿਲ ਦੀ ਪਾਣੀ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ। ਸਾਹਿਲ ਗੁਰੂਹਰਸਾਏ ਦੇ ਪਿੰਡ ਅਮੀਰ ਖਾਸ ਦੇ ਸਾਬਕਾ ਚੇਅਰਮੈਨ ਬਲਦੇਵ ਰਾਜ ਦਾ ਪੁੱਤਰ ਸੀ। ਇਸ ਹਾਦਸੇ ਵਿੱਚ ਦੋ ਨੌਜਵਾਨਾਂ  ਦੀ ਹੋਈ ਮੌਤ ਜਦਕਿ ਇੱਕ ਨੌਜਵਾਨ ਨਿਕਲਣ ਵਿੱਚ ਕਾਮਯਾਬ ਰਿਹਾ।

ਪਿੰਡ ‘ਚ ਸਾਹਿਲ ਦੀ ਮੌਤ ਦੀ ਖ਼ਬਰ ਸੁਣ ਕੇ ਸੋਗ ਦੀ ਲਹਿਰ ਪਸਰ ਗਈ ਹੈ।

 

Share this Article
Leave a comment