ਕੈਨੇਡਾ ਦੇ ਟਰਾਂਸਪੋਰਟ ਮਿਨਿਸਟਰ ਓਮਰ ਅਲਘਬਰਾ ਨੇ ਕੀਤਾ ਐਲਾਨ, ਨੈਸ਼ਨਲ ਟਰੇਡ ਕੌਰੀਡੋਰਜ਼ ਲਈ 1.9 ਬਿਲੀਅਨ ਡਾਲਰ ਫੈਡਰਲ ਸਰਕਾਰ ਵੱਲੋਂ ਖਰਚੇ ਜਾਣਗੇ

TeamGlobalPunjab
1 Min Read

ਪੀਲ ਰੀਜਨ ਟਰਾਂਸਪੋਰਟੇਸ਼ਨ ਦਾ ਧੁਰਾ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਟਰੱਕਿੰਗ ਇੰਡਸਟਰੀ ਵੱਲੋਂ ਅਹਿਮ ਰੋਲ ਅਦਾ ਕੀਤਾ ਗਿਆ ਤਾਂ ਜੋ ਲੋਕਾਂ ਤੱਕ ਫੂਡ ਅਤੇ ਜ਼ਰੂਰੀ ਮੈਡੀਕਲ ਸਮਾਨ ਪਹੁੰਚਾਇਆ ਜਾ ਸਕੇ।

ਬਰੈਂਪਟਨ ਪਹੁੰਚੇ ਕੈਨੇਡਾ ਦੇ ਟਰਾਂਸਪੋਰਟ ਮਿਨਿਸਟਰ ਓਮਰ ਅਲਘਬਰਾ ਵੱਲੋਂ ਐਲਾਨ ਕੀਤਾ ਗਿਆ ਕਿ ਨੈਸ਼ਨਲ ਟਰੇਡ ਕੌਰੀਡੋਰਜ਼ ਲਈ 1.9 ਬਿਲੀਅਨ ਡਾਲਰ ਫੈਡਰਲ ਸਰਕਾਰ ਵੱਲੋਂ ਖਰਚੇ ਜਾਣਗੇ। ਜਿੰਨ੍ਹਾਂ ਕਿਹਾ ਕਿ ਇਸ ਸਦਕਾ ਟਰਾਂਸਪੋਰਟੇਸ਼ਨ ਬਿਜਨਸ ਬਿਹਤਰ ਢੰਗ ਨਾਲ ਚੱਲੇਗਾ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਮੌਕੇ ਬਰੈਂਪਟਨ ਨਾਲ ਸਬੰਧਤ ਤਮਾਮ ਐਮਪੀ ਵੀ ਹਾਜ਼ਰ ਸਨ।

Share this Article
Leave a comment