ਪੀਲ ਰੀਜਨ ਟਰਾਂਸਪੋਰਟੇਸ਼ਨ ਦਾ ਧੁਰਾ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਟਰੱਕਿੰਗ ਇੰਡਸਟਰੀ ਵੱਲੋਂ ਅਹਿਮ ਰੋਲ ਅਦਾ ਕੀਤਾ ਗਿਆ ਤਾਂ ਜੋ ਲੋਕਾਂ ਤੱਕ ਫੂਡ ਅਤੇ ਜ਼ਰੂਰੀ ਮੈਡੀਕਲ ਸਮਾਨ ਪਹੁੰਚਾਇਆ ਜਾ ਸਕੇ। ਬਰੈਂਪਟਨ ਪਹੁੰਚੇ ਕੈਨੇਡਾ ਦੇ ਟਰਾਂਸਪੋਰਟ ਮਿਨਿਸਟਰ ਓਮਰ ਅਲਘਬਰਾ ਵੱਲੋਂ ਐਲਾਨ ਕੀਤਾ ਗਿਆ ਕਿ ਨੈਸ਼ਨਲ ਟਰੇਡ ਕੌਰੀਡੋਰਜ਼ ਲਈ 1.9 ਬਿਲੀਅਨ ਡਾਲਰ ਫੈਡਰਲ …
Read More »