ਪੰਜਾਬ ਹੈਲੀਕਾਪਟਰ ਰਾਹੀਂ ਘਰ ਪਹੁੰਚੀ ਫਤਿਹਵੀਰ ਦੀ ਮ੍ਰਿਤਕ ਦੇਹ Last updated: June 11, 2019 12:58 pm TeamGlobalPunjab Share 1 Min Read SHARE ਚੰਡੀਗੜ੍ਹ: ਚੰਡੀਗੜ੍ਹ ਦੇ ਪੀ. ਜੀ. ਆਈ. ‘ਚ ਫਤਿਹਵੀਰ ਸਿੰਘ ਦੇ ਪੋਸਟਮਾਰਟਮ ਤੋਂ ਬਾਅਦ ਫਤਿਹ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਦੇ ਪਿਛਲੇ ਗੇਟ ਰਾਹੀਂ ਬਾਹਰ ਭੇਜ ਦਿੱਤਾ ਗਿਆ। ਜਿਸ ਤੋਂ ਬਾਅਦ ਫਤਿਹਵੀਰ ਦੀ ਮ੍ਰਿਤਕ ਦੇਹ ਨੂੰ ਹੈਲੀਕਾਪਟਰ ਰਾਹੀਂ ਸੰਗਰੂਰ ਸਥਿਤ ਉਸ ਦੇ ਪਿੰਡ ਭਗਵਾਨਪੁਰਾ ਲਿਆਂਦਾ ਜਾ ਚੁਕਾ ਹੈ। ਫਤਿਹਵੀਰ ਦੇ ਘਰ ਦੇ ਬਿਲਕੁਲ ਨੇੜੇ ਹੈਲੀਕਾਪਟਰ ਉਤਾਰਿਆ ਗਿਆ ਹੈ ਜਿੱਥੋਂ ਤਾਬੂਤ ‘ਚ ਬੰਦ ਫਤਿਹਵੀਰ ਦੀ ਮ੍ਰਿਤਕ ਦੇਹ ਨੂੰ ਸਿੱਧਾ ਸ਼ਮਸ਼ਾਨ ਘਾਟ ਲਿਜਾਏ ਜਾਣ ਸੰਬੰਧੀ ਜਾਣਕਾਰੀ ਮਿਲ ਰਹੀ ਹੈ। TAGGED:Bhagwanpura villageborewellBorewellAccidentBorewellFatehBorewellFatehveerBorewellRescueborewellSangrurBorewellWaterCaptain Amarinder SinghCaptain AMrinder singhcase againstcongress candidatescyclone gaja latest newsdr. dharmvir gandhielectionfateh veer declared diedfatehveerfatehveer dead body picfatehveer diedFatehveerSinghBorewellFatehveerSinghInBorewellFatehveerSinghLatestNewsFatehveerSinghLiveFatehveerSinghLiveNewsFatehveerSinghLiveVideoFatehveerSinghMotherFatehveerSinghNewsFatehveerSinghNewsLiveNational Disaster Response ForceNDRFpunjabsangrurSangrur Borewell Share This Article Facebook X Whatsapp Whatsapp Telegram Copy Link Print Leave a Comment Leave a Comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment. ADVT