Home / News / ਸੂਬੇ ‘ਚ ਅੱਜ ਕੋਵਿਡ-19 ਦੇ 340 ਮਾਮਲਿਆਂ ਦੀ ਪੁਸ਼ਟੀ, ਜਾਣੋ ਜ਼ਿਲ੍ਹਾ ਪੱਧਰੀ ਅੰਕੜੇ

ਸੂਬੇ ‘ਚ ਅੱਜ ਕੋਵਿਡ-19 ਦੇ 340 ਮਾਮਲਿਆਂ ਦੀ ਪੁਸ਼ਟੀ, ਜਾਣੋ ਜ਼ਿਲ੍ਹਾ ਪੱਧਰੀ ਅੰਕੜੇ

ਨਿਊਜ਼ ਡੈਸਕ: ਪੰਜਾਬ ‘ਚ ਅੱਜ ਕੋਰੋਨਾਵਾਇਰਸ ਦੇ 340 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 8,511 ਹੋ ਗਈ ਹੈ।

ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 09 ਮੌਤਾਂ ਦਰਜ ਕੀਤੀਆਂ ਗਈਆਂ ਹਨ (1 ਅੰਮ੍ਰਿਤਸਰ, 1 ਫਾਜ਼ਿਲਕਾ, 2 ਐਸਏਐਸ ਨਗਰ, 3 ਲੁਧਿਆਣਾ, 2 ਸੰਗਰੂਰ) ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 213 ਹੋ ਗਈ ਹੈ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 5,663 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 2,635 ਐਕਟਿਵ ਕੇਸ ਹਨ।

ਅੱਜ ਸਭ ਤੋਂ ਵੱਧ 80 ਮਾਮਲੇ ਲੁਧਿਆਣਾ ‘ਚ ਦਰਜ ਕੀਤੇ ਗਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 1,520 ਹੋ ਗਈ ਹੈ ਜੋ ਕਿ ਸੂਬੇ ‘ਚ ਸਭ ਤੋਂ ਜ਼ਿਆਦਾ ਹੈ। ਉੱਥੇ ਹੀ ਦੂਜੇ ਨੰਬਰ ‘ਤੇ ਜਲੰਧਰ ‘ਚ 80 ਮਾਮਲਿਆਂ ਨਾਲ ਮਰੀਜ਼ਾਂ ਦੀ ਗਿਣਤੀ 1,345 ਹੋ ਚੁੱਕੀ ਹੈ ਤੇ ਅੰਮ੍ਰਿਤਸਰ ‘ਚ 1,109 ਕੇਸ ਸਾਹਮਣੇ ਆ ਚੁੱਕੇ ਹਨ।

14 ਜੁਲਾਈ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

District Number Source of Local Cases Remarks
  of cases Infection    
    outside Punjab    
Ludhiana 80 2 New Cases 33 Contacts of Positive Cases. ——–
    (Domestic Travelers) 19 New Cases (ILI). 5 New  
      Case (ANC). 14 New Cases  
      (OPD). 1 New Case (Police  
      Personnel) . 2 New Cases (Jail  
      Inmates). 4 New Cases  
      (Health Care Workers)  
         
Jalandhar 80 ——– 3 Contact of Positive Cases. Rest cases details
      13 New Cases being worked out
        as reports
        received late.
Amritsar 22 1 New Case (Foreign 14 Contacts of Positive case. 4 ——–
    Returned) New Cases (ILI). 3 New  
      Cases  
         
Sangrur 20 ——– 3 New Cases. 4 New cases ——–
      (Police Employees). 2 New  
      Cases (Doctor). 1 New Case  
      (Mill Worker). 7 Contacts of  
      Positive cases. 1 New Case  
      (ILI). 2 New Cases  
         
Patiala 51 1 Interstate Traveler 35 Contacts of Positive Cases. ——–
      15 New cases.  
         
 
SAS Nagar 26 1 New case (Travel 5 New Cases (ILI). 17 Contact ——–
    History to Bihar) 1 of Positive Case. 2 New  
    New Case (Interstate Cases.  
    Traveler)    
Gurdaspur 1 ——– 1 New Case ——–
         
Pathankot 1 ——– 1 New Case (ILI) ——–
         
Tarn Taran 2 ——– 2 New Cases. ——–
         
Hoshiarpur 3 ——– 1 New case. 2 contacts of ——–
      Positive Cases.  
         
SBS Nagar 9 ——– 3 Contacts of Positive Cases. ——–
      6 New cases.  
         
Faridkot 12 ——– 10 Contacts of Positive Cases. ——–
      2 New Cases  
         
Ferozepur 4 ——– 1 Contact of Positive case. 1 ——–
      New case (ANC). 2 New  
      Cases (ILI)  
         
FG Sahib 7 1 New Case 4 Contacts of Positive Case. 2 ——–
    (Interstate Traveler) New Cases (ILI).  
         
Moga 1 ——– 1 New Case (Police Official) ——–
         
Kapurthala 6 1 New case (Foreign 1 Contact of Positive case. 3 ——–
    Returned). 1 New New Cases.  
    Case (Travel History    
    to Bangalore)    
Bathinda 1 ——– 1 New Case ——–
         
Ropar 9 ——– 9 New Cases ——–
         
Fazilka 4 1 New Case 1New Case (ILI).1 New Case ——–
    Domestic (Police Personnel). 1 New  
      Case  
         
Mansa 1 ——– 1 New Case (Travel History to ——–
      Bihar)  
         
 

Check Also

ਚਰਨਜੀਤ ਚੰਨੀ ਨੇ ਵਿਦਿਆਰਥੀਆਂ ਨੂੰ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਲਈ MRSPTU ਦੇ ਪੋਰਟਲ ਦਾ ਕੀਤਾ ਉਦਘਾਟਨ

ਚੰਡੀਗੜ੍ਹ: ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਵਿਦਿਆਰਥੀਆਂ …

Leave a Reply

Your email address will not be published. Required fields are marked *