ਪੰਜਾਬ ‘ਚ 3,500 ਦੇ ਨੇੜੇ ਪਹੁੰਚਿਆ ਕੋਰੋਨਾਵਾਇਰਸ ਮਰੀਜ਼ਾਂ ਦਾ ਅੰਕੜਾ, 78 ਮੌਤਾਂ

TeamGlobalPunjab
4 Min Read

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾਵਾਇਰਸ ਦੇ ਅੱਜ 126 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 3497 ਹੋ ਗਈ ਹੈ।

ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 6 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ 4 ਅੰਮ੍ਰਿਤਸਰ ‘ਚ, ਫਿਰੋਜ਼ਪੁਰ ਤੇ ਸੰਗਰੂਰ ‘ਚ 1-1 ਮੌਤ ਹੋਈ ਹੈ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 2538 ਵਿਅਕਤੀ ਠੀਕ ਹੋ ਚੁੱਕੇ ਹਨ।

ਅੱਜ ਸਭ ਤੋਂ ਵੱਧ 40 ਮਾਮਲੇ ਲੁਧਿਆਣਾ ‘ਚ ਤੇ 31 ਜਲੰਧਰ ‘ਚ ਦਰਜ ਕੀਤੇ ਗਏ ਹਨ।

- Advertisement -

17 ਜੂਨ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

District Number of Source of Infection Local Cases Remarks
cases outside Punjab
Amritsar 17 ——- 12 New Case (ILI). 5 Contacts ——-
of Positive cases.
SAS Nagar 5 1 New Case (Travel 3 Contacts of positive case. 1 ——-
History to Gurgaon) New case (ILI)
Jalandhar 31 8 New Cases (Foreign 2 New Cases. 21 Contacts of ——-
Returned) Positive Cases
Pathankot 6 2 New cases (Travel 2 New Cases. 2 Contacts of ——-
history to Delhi) Positive Case
Patiala 1 ——- 1 New Case ——-
Kapurthala 1 1 New case ( Travel history ——- ——-
to Tamilnadu)
Sangrur 2 ——- 2 New Cases ——-
Ferozepur 6 ——- 5 Contacts of Positive Cases. 1 ——-
New Case (ILI)
Tarn Taran 1 ——- 1 New Case (Police Official) ——-
Ludhiana 40 ——- 34 Contacts of Positive Cases. ——-
3 New Case (ILI). 3 New cases
Fazilka 1 1 New case ( Travel history ——- ——-
to Delhi)
FG Sahib 3 ——- 1 Contact of Positive Case. 1 ——-
New case (ANC). 1 New Case
Bathinda 4 ——- 4 New Cases ——-
Mansa 3 3 New Cases (Travel ——- ——-
history to Delhi)
Moga 3 1 New Case (Travel history 2 New Cases (ANC) ——-
to Delhi)
Faridkot 1 ——- 1 New case ——-
Hoshiarpur 1 ——- 1 New case ——-

ਸੂਬਾ ਪੱਧਰੀ ਅੰਕੜੇ:

S. No. District Total Confirmed Total Active Total Deaths
Cases Cases Recovered
1. Amritsar 659 180 454 25
2. Ludhiana 449 263 175 11
3. Jalandhar 409 98 301 10
4. Gurdaspur 171 21 147 3
5. Tarn Taran 170 8 161 1
6. SAS Nagar 184 52 129 3
7. Patiala 179 51 125 3
8. Sangrur 164 43 117 4
9. Pathankot 157 65 87 5
10. Hoshiarpur 145 10 130 5
11. SBS Nagar 121 11 109 1
12. Faridkot 89 16 73 0
13. Ropar 82 12 69 1
14. FG Sahib 81 9 72 0
15. Muktsar 73 2 71 0
16. Moga 74 4 70 0
17. Bathinda 61 6 55 0
18. Fazilka 54 6 48 0
19. Ferozepur 58 10 46 2
20. Kapurthala 49 5 41 3
21. Mansa 37 3 34 0
22. Barnala 31 6 24 1
Total 3497 881 2538 78

Share this Article
Leave a comment