ਚੰਡੀਗੜ੍ਹ : ਮਹਾਮਾਰੀ ਨੇ ਅੱਜ ਫਿਰ ਕੁਝ ਜਿਲ੍ਹਿਆਂ ਚ ਦਸਤਕ ਦਿਤੀ ਹੈ । ਜਿਸ ਤੋਂ ਬਾਅਦ ਇਹ ਕਹਿਣਾ ਕੋਈ ਅਤਕਥਨਹੀ ਨਹੀਂ ਹੋਵੇਗਾ ਕਿ ਸੂਬੇ ਵਿਚ ਇਸ ਨੇ ਕੋਹਰਾਮ ਮਚਾ ਦਿੱਤਾ ਹੈ । ਅੱਜ ਇਸ ਦੇ ਲੁਧਿਆਣਾ, ਪਠਾਨਕੋਟ, ਮੁਹਾਲੀ ਅਤੇ ਜਲੰਧਰ ਤੋਂ ਸਾਹਮਣੇ ਆਏ ਹਨ । ਲੁਧਿਆਣਾ ਅਤੇ ਮੁਹਾਲੀ ਵਿਚ ਇਸ ਦੇ ਇਕ ਇਕ ਮਰੀਜ਼ ਦੀ ਰਿਪੋਰਟ ਪਾਜ਼ਿਟਿਵ ਆਈ ਹੈ ਜਦੋ ਕਿ ਜਲੰਧਰ ਅਤੇ ਪਠਾਨਕੋਟ ਵਿਚ ਇਸ ਦੇ 2 – 2 ਮਰੀਜ਼ ਪਾਜ਼ਿਟਿਵ ਆਏ ਹਨ।
S. no | District | Confirmed cases | Cured | Deaths |
1 | ਐਸ ਬੀ ਐਸ ਨਗਰ | 19 | 13 | 1 |
2 | ਐਸ ਏ ਐਸ ਨਗਰ | 54 | 5 | 2 |
3 | ਹੁਸ਼ਿਆਰਪੁਰ. | 7 | 2 | 1 |
4 | ਅੰਮ੍ਰਿਤਸਰ | 11 | 0 | 2 |
5 | ਜਲੰਧਰ | 24 | 4 | 1 |
6 | ਲੁਧਿਆਣਾ | 11 | 1 | 2 |
7 | ਮਾਨਸਾ | 11 | 0 | 0 |
8 | ਰੋਪੜ | 3 | 0 | 1 |
9 | ਫ਼ਤਹਿਗੜ੍ਹ ਸਾਹਿਬ | 2 | 0 | 0 |
10 | ਪਟਿਆਲਾ | 2 | 0 | 0 |
11 | ਫਰੀਦਕੋਟ | 3 | 0 | 0 |
12 | ਪਠਾਨਕੋਟ | 18 | 0 | 1 |
13 | ਬਰਨਾਲਾ | 2 | 0 | 1 |
14 | ਕਪੂਰਥਲਾ | 2 | 0 | 0 |
15 | ਮੋਗਾ | 4 | 0 | 0 |
16 | ਮੁਕਤਸਰ ਸਾਹਿਬ | 1 | 0 | 0 |
17 | ਸੰਗਰੂਰ | 2 | 0 | 0 |
Total | 176 | 25 | 12 |