Latest ਸੰਸਾਰ News
ਅਲੀਬਾਬਾ ਦੇ ਸੰਸਥਾਪਕ ਨੇ ਕਰਮਚਾਰੀਆਂ ਨੂੰ ਖੁਸ਼ਹਾਲੀ ਜ਼ਿੰਦਗੀ ਲਈ ਦਿੱਤਾ 669 ਸੈਕਸ ਮੰਤਰ
ਚੀਨ ਦੇ ਸਭ ਤੋਂ ਅਮੀਰ ਵਿਅਕਤੀ ਜੈਕ ਮਾ ਅਕਸਰ ਆਪਣੀ ਕੰਪਨੀ 'ਚ…
ਸਿੱਖਾਂ ‘ਤੇ ਨਸਲੀ ਹਮਲੇ ਰੋਕਣ ਲਈ ਵਿਦੇਸ਼ੀ ਸਕੂਲਾਂ ‘ਚ ਪੜ੍ਹਾਏ ਜਾ ਰਹੇ ਨੇ ਸਿੱਖੀ ਸਿਧਾਂਤ
ਵਿਦੇਸ਼ਾਂ 'ਚ ਸਿੱਖਾਂ 'ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਇੱਕ ਜਾਗਰੂਕਤਾ…
ਸ਼ਰਾਬ ਦੇ ਨਸ਼ੇ ‘ਚ ਕੀਤੀ ਉਲਟੀ ‘ਚੋਂ ਨਿਕਲਿਆ ਟਿਊਮਰ, ਵਿਅਕਤੀ ਨੇ ਸਰੀਰ ਦਾ ਅੰਗ ਸਮਝ ਵਾਪਸ ਨਿਗਲਿਆ
ਸ਼ਰਾਬ ਦੇ ਨਸ਼ੇ 'ਚ ਇੱਕ ਚੀਨੀ ਵਿਅਕਤੀ ਦੇ ਮੂੰਹ ਤੋਂ ਉਲਟੀ ਕਰਦੇ…
5 ਵਾਰ ਕਾਰ ਰੇਸਿੰਗ ਦੇ ਵਿਸ਼ਵ ਚੈਂਪੀਅਨ ਨੇ ਪੰਜ ਸਾਲਾ ਕੈਂਸਰ ਪੀੜਤ ਬੱਚੇ ਨੂੰ ਤੋਹਫੇ ‘ਚ ਦਿੱਤੀ ਫਾਰਮੂਲਾ-1 ਰੇਸਿੰਗ ਕਾਰ
ਇੰਗਲੈਂਡ : ਪੰਜ ਵਾਰ ਦੇ ਬ੍ਰਿਟਿਸ਼ ਕਾਰ ਰੇਸ ਵਿਸ਼ਵ ਚੈਪੀਂਅਨ ਲੁਈਸ ਹੈਮਿਲਟਨ…
ਜਹਾਜ਼ ਦੇ ਅਗਲੇ ਪਹੀਏ ਹੋਏ ਜਾਮ, ਦੇਖੋ ਪਾਇਲਟ ਨੇ ਕਿੰਝ ਸੂਝਬੂਝ ਨਾਲ ਬਚਾਈ 89 ਯਾਤਰੀਆਂ ਦੀ ਜਾਨ
ਮਿਆਂਮਾਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਤਵਾਰ ਨੂੰ ਵੱਡਾ ਹਾਦਸਾ ਟਲ ਗਿਆ।…
ਹਾਂਗਕਾਂਗ ‘ਚ ਜਨਮੇ ਸੁਖਦੀਪ ਸਿੰਘ ਨੇ ਸਿਰਜਿਆ ਇਤਿਹਾਸ, ਹੋਣਗੇ ਪਹਿਲੇ ਦਸਤਾਰਧਾਰੀ ਡਾਕਟਰ
ਹਾਂਗਕਾਂਗ- ਦਸਤਾਰ ਸਜਾਉਣਾ ਸਿੱਖ ਧਰਮ ਦਾ ਇਕ ਅਹਿਮ ਹਿੱਸਾ ਹੈ ਤੇ ਹਾਂਗਕਾਂਗ…
WWE ਦੇ ਨਾਮੀ ਰੈਸਲਰ ਦੀ ਰਿੰਗ ‘ਚ ਫਾਈਟ ਦੌਰਾਨ ਹੋਈ ਮੌਤ, VIDEO
ਲੰਦਨ ਤੋਂ ਰੈਸਲਿੰਗ ਜਗਤ ਤੋਂ ਇੱਕ ਬੁਰੀ ਖਬਰ ਸਾਹਮਣੇ ਆਈ ਹੈ ਇੱਕ…
ਦੁਨੀਆ ਦੇ ਸਭ ਤੋਂ ਵੱਡੇ ਸੀਰੀਅਲ ਕਿੱਲਰ ਨੇ ਟੀਕੇ ਲਗਾ ਕੇ ਲਈ 300 ਮਰੀਜ਼ਾਂ ਦੀ ਜਾਨ
ਬਰਲਿਨ: ਜਰਮਨੀ ਦੇ ਡੇਲਮੇਨਹੋਸਰਟ ਹਸਪਤਾਲ ਦਾ ਇਕ ਅਜਿਹਾ ਮਾਮਲਾ ਸਾਹਮਣੇ ਅਇਆ ਹੈ…
ਇੰਗਲੈਂਡ ਜਾ ਰਹੇ ਪੰਜਾਬੀ ਨੇ ਜਹਾਜ਼ ‘ਚ ਮਹਿਲਾ ਯਾਤਰੀ ਨਾਲ ਕੀਤੀ ਘਿਨਾਉਣੀ ਹਰਕਤ, ਹੋਈ ਸਜ਼ਾ
ਟੂਰਿਸਟ ਵੀਜ਼ਾ 'ਤੇ ਜਾ ਰਹੇ ਪੰਜਾਬੀ ਸੈਲਾਨੀ ਨੂੰ ਇੰਗਲੈਂਡ ‘ਚ 12 ਮਹੀਨਿਆਂ…
ਜੇਲ੍ਹ ‘ਚ ਅੱਗ ਲੱਗਣ ਤੋਂ ਬਾਅਦ 100 ਤੋਂ ਜ਼ਿਆਦਾ ਕੈਦੀ ਫ਼ਰਾਰ
ਜਕਾਰਤਾ: ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ‘ਤੇ ਸਥਿਤ ਇੱਕ ਜੇਲ੍ਹ 'ਚੋਂ ਬੀਤੇ ਦਿਨੀਂ…