Latest ਸੰਸਾਰ News
FRIENDS ਦੇ ਅਦਾਕਾਰ ਮੈਥੀਊ ਪੈਰੀ ਦੀ ਮੌਤ ਦੇ ਮਾਮਲੇ ‘ਚ ਪੰਜਾਬੀ ਮੂਲ ਦੀ ਜਸਵੀਨ ਨੇ ਕਬੂਲੇ ਦੋਸ਼!
ਨਿਊਜ਼ ਡੈਸਕ: ਜਦੋਂ ਹਾਲੀਵੁੱਡ 'ਚ ਸਿਟਕੌਮ ਦੀ ਗੱਲ ਹੁੰਦੀ ਹੈ, ਤਾਂ ਸਭ…
ਕੌਂਸਰਟ ਦੌਰਾਨ ਸਿੱਧੂ ਮੂਸੇਵਾਲਾ ਦੀ ਯਾਦ ’ਚ ਭਾਵੁਕ ਹੋਈ ਸਟੈਫਲੌਨ ਡੌਨ, ਸਵੀਡਨ ’ਚ ਦੱਸੀ ਦੋਸਤੀ ਦੀ ਕਹਾਣੀ
ਸਟੌਕਹੋਮ: ਬ੍ਰਿਟਿਸ਼ ਰੈਪ ਕਲਾਕਾਰ ਸਟੈਫਨੀ ਐਲਨ, ਜਿਸ ਨੂੰ ਸਟੈਫਲੌਨ ਡੌਨ ਵਜੋਂ ਜਾਣਿਆ…
ਅਮਰੀਕਾ ਨੇ ਭਾਰਤ ‘ਤੇ ਦੁੱਗਣਾ ਟੈਕਸ ਲਗਾਉਣ ਦਾ ਦੱਸਿਆ ਵੱਡਾ ਕਾਰਨ
ਵਾਸ਼ਿੰਗਟਨ: ਅਮਰੀਕਾ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਯੂਕਰੇਨ ’ਤੇ ਰੂਸ…
ਟਰੰਪ ਦੇ ਬਦਲੇ ਸੁਰ, ਯੂਕਰੇਨ ਦੀ ਸੁਰੱਖਿਆ ਲਈ ਫੌਜ ਭੇਜਣ ਤੋਂ ਕਿਉਂ ਮੁੱਕਰੇ?
ਵਾਸ਼ਿੰਗਟਨ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਹਾਲ ਹੀ ’ਚ ਅਮਰੀਕੀ…
ਉੱਤਰੀ ਕੋਰੀਆ ਦਾ ਸਖ਼ਤ ਰੁਖ: ਅਮਰੀਕਾ-ਦੱਖਣੀ ਕੋਰੀਆ ਦੇ ਅਭਿਆਸ ਨੂੰ ਦੱਸਿਆ ਜੰਗ ਦੀ ਤਿਆਰੀ
ਸਿਓਲ: ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਦੱਖਣੀ ਕੋਰੀਆ ਅਤੇ…
ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਨਸਲੀ ਧਮਕੀਆਂ ਦੇਣ ਵਾਲਾ ਨੌਜਵਾਨ ਦੋਸ਼ੀ ਕਰਾਰ, ਅਦਾਲਤ ਨੇ ਸੁਣਾਈ ਸਜ਼ਾ
ਨਿਊਜ਼ ਡੈਸਕ: ਅਦਾਲਤ ਨੇ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਅਤੇ ਭਾਰਤੀ ਮੂਲ ਦੇ…
ਅਮਰੀਕਾ ਵਿੱਚ ਫਿਰ ਚੱਲੀਆਂ ਗੋਲੀਆਂ, 2 ਦੀ ਮੌਤ, 3 ਲੋਕ ਜ਼ਖਮੀ
ਨਿਊਜ਼ ਡੈਸਕ: ਅਮਰੀਕਾ ਦੇ ਪੱਛਮੀ ਵਰਜੀਨੀਆ ਰਾਜ ਵਿੱਚ ਗੋਲੀਬਾਰੀ ਦੀ ਇੱਕ ਘਟਨਾ…
ਕਿਮ ਜੋਂਗ ਉਨ ਨੇ ਅਮਰੀਕਾ ਅਤੇ ਦੱਖਣੀ ਕੋਰੀਆ ਨੂੰ ਪ੍ਰਮਾਣੂ ਸਮਰੱਥਾ ਵਧਾਉਣ ਦੀ ਦਿੱਤੀ ਚੇਤਾਵਨੀ
ਨਿਊਜ਼ ਡੈਸਕ: ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਦੱਖਣੀ ਕੋਰੀਆ…
ਲੰਡਨ ’ਚ ਭਾਰਤ-ਪਾਕਿਸਤਾਨ ਸਮਰਥਕਾਂ ਵਿਚਾਲੇ ਝੜਪ, ਵੀਡੀਓ ਵਾਇਰਲ
ਲੰਦਨ: ਲੰਦਨ ਦੇ ਈਸਟ ਇਲਫੋਰਡ ਲੇਨ ਖੇਤਰ ’ਚ 14-15 ਅਗਸਤ ਦੀ ਰਾਤ…
US ਦਾ ਰੂਸ-ਯੂਕਰੇਨ ਜੰਗ ਖਤਮ ਕਰਵਾਉਣ ‘ਤੇ ਲੱਗਾ ਜ਼ੋਰ: ਪੁਤਿਨ-ਜ਼ੇਲੇਂਸਕੀ ਨਾਲ ਤਿਕੋਣੀ ਮੀਟਿੰਗ ਦੀ ਤਿਆਰੀ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ…