ਸੰਸਾਰ

ਹੁਣ ਜਾਨ ਲੈ ਰਿਹੈ ਮੰਕੀਪਾਕਸ, ਬ੍ਰਾਜ਼ੀਲ ਤੇ ਸਪੇਨ ‘ਚ ਪਹਿਲੀ ਮੌਤ, ਸਾਹਮਣੇ ਆਏ ਦਰਦਨਾਕ ਲੱਛਣ

ਨਿਊਜ਼ ਡੈਸਕ: ਮੰਕੀਪਾਕਸ ਨੇ ਪੂਰੀ ਦੁਨੀਆ ਵਿੱਚ ਦਸਤਕ ਦੇ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਮੰਕੀਪਾਕਸ ਨੂੰ ਵਿਸ਼ਵ ਸਿਹਤ ਐਮਰਜੈਂਸੀ ਐਲਾਨ ਦਿੱਤਾ ਹੈ। ਇਸ ਤੋਂ ਬਾਅਦ ਕਈ ਦੇਸ਼ਾਂ ਨੇ ਇਸ ਸਬੰਧੀ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸਪੇਨ ‘ਚ ਮੰਕੀਪਾਕਸ ਨਾਲ ਹੋਈ ਮੌਤ ਦਾ ਪਹਿਲਾ ਮਾਮਲਾ ਸਾਹਮਣੇ …

Read More »

ਟਰਾਂਸਜੈਂਡਰ ਵਿਅਕਤੀ ਨੇ ਤਿੰਨ ਔਰਤਾਂ ਨਾਲ ਧੋਖੇ ਨਾਲ ਬਣਾਏ ਸਬੰਧ, 10 ਸਾਲ ਦੀ ਸਜ਼ਾ ,ਜਾਣੋ ਪੂਰਾ ਮਾਮਲਾ

ਨਿਊਜ਼ ਡੈਸਕ:  ਬ੍ਰਿਟੇਨ ਤੋਂ ਇਕ ਬਹੁਤ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਟਰਾਂਸਜੈਂਡਰ ਵਿਅਕਤੀ ਨੇ ਤਿੰਨ ਔਰਤਾਂ ਨਾਲ ਧੋਖਾ ਕੀਤਾ ਹੈ। ਉਸ ਨੇ ਨਕਲੀ ਲਿੰਗ ਵਰਤ ਕੇ ਤਿੰਨਾਂ ਨਾਲ ਸਬੰਧ ਬਣਾਏ ਸਨ। ਰਾਤ ਦੇ ਹਨੇਰੇ ਵਿਚ ਔਰਤਾਂ ਨੂੰ ਬਿਲਕੁਲ ਵੀ ਸ਼ੱਕ ਨਹੀਂ ਹੋਇਆ ਕਿ ਉਨ੍ਹਾਂ ਨਾਲ ਠੱਗੀ ਹੋ …

Read More »

ਪਾਕਿਸਤਾਨ ਦੀ ਪਹਿਲੀ ਮਹਿਲਾ ਹਿੰਦੂ DSP ਦੇ ਸੰਘਰਸ਼ ਦੀ ਕਹਾਣੀ

pakistans first hindu woman dsp

ਸਿੰਧ: ਪਾਕਿਸਤਾਨ ਦੇ ਸਿੰਧ ਸੂਬੇ ਦੀ ਰਹਿਣ ਵਾਲੀ ਮਨੀਸ਼ਾ ਰੋਪੇਟਾ ਨੇ ਪਾਕਿਸਤਾਨ ਦੀ ਡੀਐਸਪੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਮਨੀਸ਼ਾ ਰੋਪੇਟਾ ਨੇ ਹਾਲ ਹੀ ‘ਚ ਡੀਐਸਪੀ ਦਾ ਅਹੁਦਾ ਸੰਭਾਲਿਆ ਹੈ ਜਿਸ ਤੋਂ ਬਾਅਦ ਉਹ ਸੁਰਖੀਆਂ ਵਿੱਚ ਹਨ। ਦੱਸਣਯੋਗ ਹੈ ਕਿ ਮਨੀਸ਼ਾ ਰੋਪੇਟਾ ਨੇ ਸਾਲ 2019 ਵਿੱਚ ਸਿੰਧ ਲੋਕ ਸੇਵਾ …

Read More »

ਇਰਾਕ ਵਿੱਚ ਪ੍ਰਧਾਨ ਮੰਤਰੀ ਦੀ ਚੋਣ ਨੂੰ ਲੈ ਕੇ ਹੰਗਾਮਾ, ਪ੍ਰਦਰਸ਼ਨਕਾਰੀ ਸੰਸਦ ‘ਚ ਹੋਏ ਦਾਖਲ

ਬਗਦਾਦ: ਇਸ ਸਮੇਂ ਇਰਾਕ ਵਿੱਚ  ਲੋਕ ਬਗਾਵਤ ‘ਤੇ ਉਤਰ ਆਏ ਹਨ।ਈਰਾਨ ਸਮਰਥਿਤ ਸਿਆਸੀ ਪਾਰਟੀਆਂ ਦੁਆਰਾ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੀ ਚੋਣ ਦਾ ਵਿਰੋਧ ਕਰਨ ਲਈ ਸੈਂਕੜੇ ਇਰਾਕੀ ਪ੍ਰਦਰਸ਼ਨਕਾਰੀਆਂ ਨੇ ਬੁੱਧਵਾਰ ਨੂੰ ਈਰਾਨ ਵਿਰੋਧੀ ਨਾਅਰੇਬਾਜ਼ੀ ਕਰਦੇ ਹੋਏ ਇਰਾਕੀ ਸੰਸਦ ‘ਤੇ ਹਮਲਾ ਕੀਤਾ। ਇਰਾਕੀ ਪ੍ਰਦਰਸ਼ਨਕਾਰੀ ਬਗਦਾਦ ਵਿੱਚ ਸੰਸਦ ਭਵਨ ਵਿੱਚ ਦਾਖ਼ਲ …

Read More »

ਕਾਂਗੋ ‘ਚ ਤਾਇਨਾਤ BSF ਦੇ 2 ਜਵਾਨ ਸ਼ਹੀਦ

ਨਿਊਜ਼ ਡੈਸਕ: ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਤਹਿਤ ਕਾਂਗੋ ਵਿੱਚ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਦੋ ਜਵਾਨ ਮੰਗਲਵਾਰ ਨੂੰ ਹਿੰਸਕ ਪ੍ਰਦਰਸ਼ਨਾਂ ਦੌਰਾਨ ਸ਼ਹੀਦ ਹੋ ਗਏ। ਫੋਰਸ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ (ਐਸ. ਜੈਸ਼ੰਕਰ) ਨੇ ਕਿਹਾ ਕਿ ਉਹ ਦੋ ਬਹਾਦਰ ਭਾਰਤੀ ਸ਼ਾਂਤੀ ਰੱਖਿਅਕਾਂ ਦੇ ਸ਼ਹੀਦ …

Read More »

ਕਾਬੁਲ ਦੇ ਕਰਤੇ ਪਰਵਾਨ ਗੁਰੂਘਰ ਨੇੜ੍ਹੇ ਮੁੜ ਹੋਇਆ ਬੰਬ ਧਮਾਕਾ

ਕਾਬੁਲ: ਅਫਗਾਨਿਸਤਾਨ ਦੇ ਕਾਬੁਲ ‘ਚ ਕਰਤੇ ਪਰਵਾਨ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਵਾਰ ਫਿਰ ਤੋਂ ਬੰਬ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਹਨ।ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਗੁਰੂ ਘਰ ਦੇ ਸਾਹਮਣੇ ਇਕ ਦੁਕਾਨ ‘ਚ ਹੋਇਆ ਹੈ। ਦੁਕਾਨ ਦਾ ਕਾਫੀ ਨੁਕਸਾਨ …

Read More »

ਤੁਰਕੀ ‘ਚ ਇੱਕ ਫਲਾਈਟ ਅਟੈਂਡੈਂਟ ਦੇ ਖਾਣੇ ਵਿੱਚੋਂ ਮਿਲਿਆ ਸੱਪ ਦਾ ਕੱਟਿਆ ਹੋਇਆ ਸਿਰ, ਵੀਡੀਓ ਵਾਇਰਲ

ਨਿਊਜ਼ ਡੈਸਕ: ਤੁਰਕੀ ਦੀ ਇੱਕ ਏਅਰਲਾਈਨ ਕੰਪਨੀ ਦੇ ਇੱਕ ਫਲਾਈਟ ਅਟੈਂਡੈਂਟ ਨੂੰ ਹਾਲ ਹੀ ਵਿੱਚ ਫਲਾਈਟ ਵਿੱਚ ਖਾਣੇ ਦੇ ਦੌਰਾਨ  ਕੱਟੇ ਹੋਏ ਸੱਪ ਦਾ ਸਿਰ ਮਿਲਿਆ ਹੈ। ਜਿਸ ਨਾਲ ਲੋਕ ਹੈਰਾਨ ਰਹਿ ਗਏ ਹਨ। ਇਹ ਹਾਦਸਾ  ਅੰਕਾਰਾ ਤੋਂ ਜਰਮਨੀ ਦੇ ਡਸੇਲਡੋਰਫ ਜਾ ਰਹੀ ਸਨਐਕਸਪ੍ਰੈਸ ਫਲਾਈਟ ‘ਤੇ ਵਾਪਰਿਆ ਸੀ। ਕੈਬਿਨ ਸਟਾਫ …

Read More »

ਮਾਰਕ ਜ਼ੁਕਰਬਰਗ ਨੇ 94 ਸਾਲ ਪੁਰਾਣਾ ਘਰ ਵੇਚ ਕੇ ਕਮਾਇਆ 3 ਗੁਣਾਂ ਵੱਧ ਮੁਨਾਫਾ

ਨਿਊਜ਼ ਡੈਸਕ: ਫੇਸਬੁੱਕ ਦੇ ਸਹਿ-ਸੰਸਥਾਪਕ ਮਾਰਕ ਜ਼ੁਕਰਬਰਗ ਨੇ ਇਸ ਸਾਲ ਸੈਨ ਫਰਾਂਸਿਸਕੋ ਵਿੱਚ ਆਪਣਾ ਲਗਜ਼ਰੀ ਘਰ ਵੇਚ ਦਿੱਤਾ ਹੈ ।ਉਸਨੇ 7,000 ਵਰਗ ਫੁੱਟ ਤੋਂ ਵੱਧ ਵਿੱਚ ਬਣੇ ਇਸ ਘਰ ਨੂੰ 31 ਮਿਲੀਅਨ ਡਾਲਰ ਯਾਨੀ ਲਗਭਗ 250 ਕਰੋੜ ਰੁਪਏ ਵਿੱਚ ਵੇਚਿਆ ਹੈ। ਰਿਪੋਰਟ ਮੁਤਾਬਕ ਜ਼ੁਕਰਬਰਗ ਨੇ ਇਹ ਘਰ ਨਵੰਬਰ 2012 ‘ਚ …

Read More »

ਮਿਆਂਮਾਰ ‘ਚ 50 ਸਾਲ ਬਾਅਦ ਦਿੱਤੀ ਗਈ 4 ਲੋਕਾਂ ਨੂੰ ਫਾਂਸੀ

ਬਰਮਾ : ਮਿਆਂਮਾਰ ਨੇ ਨੈਸ਼ਨਲ ਲੀਗ ਫਾਰ ਡੇਮੋਕ੍ਰੇਸੀ ਦੇ ਸਾਬਕਾ ਸਾਂਸਦ, ਲੋਕਤੰਤਰ ਸਮਰਥਕ ਦੇ ਇੱਕ ਵਰਕਰ ਸਣੇ 4 ਲੋਕਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਹੈ। ਇਹ ਕਾਰਵਾਈ ਪਿਛਲੇ ਸਾਲ ਫ਼ੌਜ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਹੋਈ ਹਿੰਸਾ ਦੇ ਮੱਦੇਨਜ਼ਰ ਕੀਤੀ ਗਈ ਹੈ। ਦੱਖਣ-ਪੂਰਬੀ ਏਸ਼ੀਆ ਦੇਸ਼ ਵਿਚ ਪਿਛਲੇ …

Read More »

ਗੂਗਲ ਦੇ ਸਹਿ-ਸੰਸਥਾਪਕ ਦੀ ਪਤਨੀ ਨਾਲ ਅਫੇਅਰ ‘ਤੇ ਐਲੋਨ ਮਸਕ ਦਾ ਆਇਆ ਪਹਿਲਾ ਟਵੀਟ

ਨਿਊਜ਼ ਡੈਸਕ: ਐਲੋਨ ਮਸਕ ਦੇ ਅਫੇਅਰ ਦੀਆਂ ਖੂਬ ਚਰਚਾਵਾਂ ਸਾਹਮਣੇ ਆ ਰਹੀਆਂ ਸਨ ਕਿ ਉਹ ਗੂਗਲ ਦੇ ਸਹਿ-ਸੰਸਥਾਪਕ ਸਰਗੇਈ ਬ੍ਰਿਨ ਦੀ ਪਤਨੀ ਨਿਕੋਲ ਸ਼ਾਨਹਾਨ ਨਾਲ ਰਿਸ਼ਤੇ ‘ਚ ਹਨ।  ਜਿਸ ਤੋਂ ਬਾਅਦ ਐਲੋਨ ਮਸਕ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਵਿਚਕਾਰ ਕੁਝ ਵੀ ਰੋਮਾਂਟਿਕ ਨਹੀਂ …

Read More »