ਸੰਸਾਰ

ਮਸ਼ਹੂਰ ਬ੍ਰਾਜ਼ੀਲ ਦੇ ਬਾਡੀ ਬਿਲਡਰ ਅਤੇ ਟਿਕ ਟਾਕ ਸਟਾਰ ਦੀ ਜਨਮਦਿਨ ‘ਤੇ ਹੋਈ ਮੌਤ

ਬ੍ਰਾਜ਼ੀਲ : ਬ੍ਰਾਜ਼ੀਲ ਦੇ ਇੱਕ ਬਾਡੀ ਬਿਲਡਰ ਅਤੇ 1.6 ਮਿਲੀਅਨ ਫਾਲੋਅਰਜ਼ ਪ੍ਰਾਪਤ ਕਰਨ ਵਾਲੇ ਟਿੱਕਟੌਕ ਸਟਾਰ ਦੀ  55ਵੇਂ ਜਨਮਦਿਨ ‘ਤੇ ਮੌਤ ਹੋ ਗਈ ਹੈ। ਬਾਡੀ ਬਿਲਡਰ ਵਾਲਦੀਰ ਸੇਗਾਟੋ ਡਾਕਟਰਾਂ ਦੀਆਂ ਚੇਤਾਵਨੀਆਂ ਦੇ ਬਾਵਜੂਦ ਸਰੀਰ ਨੂੰ ਬਣਾਉਣ ਕਈ ਸਾਲਾਂ ਤੋਂ ਘਾਤਕ ਸਿੰਥੌਲ ਟੀਕੇ ਦੀ ਵਰਤੋਂ ਕਰ ਰਿਹਾ ਸੀ। ਅਜਿਹੇ ਖ਼ਤਰਨਾਕ ਇੰਜੈਕਸ਼ਨ ਦੇ …

Read More »

20 ਸਾਲ ਪਹਿਲਾਂ ਲਾਪਤਾ ਹੋਈ ਔਰਤ ਨੂੰ ਸੋਸ਼ਲ ਮੀਡੀਆ ਨੇ ਪਰਿਵਾਰ ਨਾਲ ਮਿਲਾਇਆ

ਨਿਊਜ਼ ਡੈਸਕ: ਅੱਜ ਕੱਲ੍ਹ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ ਹੈ। ਚਾਹੇ ਬੱਚੇ ਹੋਣ ਜਾਂ ਬੁੱਢੇ, ਚਾਹੇ ਆਮ ਨਾਗਰਿਕ ਜਾਂ ਮਸ਼ਹੂਰ ਹਸਤੀਆਂ ਅੱਜ ਹਰ ਕੋਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਹੈ। ਸੋਸ਼ਲ ਮੀਡੀਆ ਲੋਕਾਂ ਲਈ ਕਈ ਮਾਮਲਿਆਂ ‘ਚ ਮਦਦਗਾਰ ਵੀ ਸਾਬਤ ਹੋਇਆ ਹੈ। ਇਸ ਵਾਰ …

Read More »

27 ਸਾਲਾ ਨੂੰ ਬੱਚਾ ਸਮਝ ਕੇ ਨਹੀਂ ਦੇ ਰਿਹਾ ਕੋਈ ਨੌਕਰੀ,ਇਕ ਵੀਡੀਓ ਨੇ ਬਦਲੀ ਜ਼ਿੰਦਗੀ

ਨਿਊਜ਼ ਡੈਸਕ: ਆਪਣੀ ਉਮਰ ਤੋਂ ਛੋਟਾ ਦਿਖਣਾ ਕਈ ਲੋਕਾਂ ਲਈ ਵਰਦਾਨ ਸਾਬਤ ਹੋ ਸਕਦਾ ਹੈ। ਪਰ ਚੀਨ ਦੇ 27 ਸਾਲਾ ਮਾਓ ਸ਼ੇਂਗ ਨੌਕਰੀ ਨਾ ਮਿਲਣ ਤੋਂ ਪਰੇਸ਼ਾਨ ਹੈ। ਇਸ ਪਿੱਛੇ ਉਸ ਨੇ ਜੋ ਕਾਰਨ ਦੱਸਿਆ ਹੈ, ਉਹ ਹੈਰਾਨ ਕਰਨ ਵਾਲਾ ਹੈ। ਚੀਨ ਦੇ ਇਸ ਵਿਅਕਤੀ ਨੇ ਦਾਅਵਾ ਕੀਤਾ ਕਿ ਉਹ …

Read More »

ਆਈਸ ਕਰੀਮ ਖਾਂਦੀ ਔਰਤ ਦੀ ਵੀਡੀਓ ਦੇਖ ਭੜਕੇ ਮੌਲਵੀ

ਤੇਹਰਾਨ – ਈਰਾਨ ਦੇ ਕੱਟੜ ਇਸਲਾਮੀ ਮੌਲਵੀਆਂ ਨੇ ਔਰਤਾਂ ਦੇ ਵਿਗਿਆਪਨ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਇਹ ਐਲਾਨ ਉਸ ਇਸ਼ਤਿਹਾਰ ਨੂੰ ਲੈ ਕੇ ਛਿੜੀ ਬਹਿਸ ਦੇ ਵਿਚਾਲੇ ਹੋਈ ਹੈ, ਜਿਸ ‘ਚ ਖੁੱਲ੍ਹਾ ਹਿਜਾਬ ਪਹਿਨੇ ਹੋਈ ਔਰਤ ਨੂੰ ਆਈਸ ਕਰੀਮ ਖਾਂਦੇ ਦਿਖਾਇਆ ਗਿਆ ਹੈ। ਈਰਾਨ ਵਿੱਚ ਇਸ ਵਿਗਿਆਪਨ ਨੂੰ ਲੈ …

Read More »

ਪਾਕਿਸਤਾਨੀ ਫੌਜ ਦਾ ਇੱਕ ਹੈਲੀਕਾਪਟਰ ਬਲੋਚਿਸਤਾਨ ‘ਚ ਲਾਪਤਾ, 6 ਸੀਨੀਅਰ ਫੌਜੀ ਅਧਿਕਾਰੀ ਹਨ ਸਵਾਰ

ਬਲੋਚਿਸਤਾਨ : ਬਲੋਚਿਸਤਾਨ ਵਿੱਚ ਹੜ੍ਹ ਰਾਹਤ ਕਾਰਜਾਂ ਵਿੱਚ ਜੁਟਿਆ ਪਾਕਿਸਤਾਨੀ ਫੌਜ ਦਾ ਇੱਕ ਹੈਲੀਕਾਪਟਰ ਲਾਸਬੇਲਾ ਤੋਂ ਲਾਪਤਾ ਹੋ ਗਿਆ ਹੈ। ਹੈਲੀਕਾਪਟਰ ਵਿੱਚ ਪਾਕਿਸਤਾਨ ਦੇ ਕਈ ਸੀਨੀਅਰ ਅਧਿਕਾਰੀ ਸਵਾਰ ਸਨ। ਇਹ ਜਾਣਕਾਰੀ ਸੋਮਵਾਰ ਨੂੰ ਪਾਕਿਸਤਾਨ ਦੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ (ਆਈਐਸਪੀਆਰ) ਨੇ ਦਿੱਤੀ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਨੇ ਦੱਸਿਆ ਕਿ …

Read More »

ਬੈਂਕ ‘ਚੋਂ 68 ਕਰੋੜ ਰੁਪਏ ਚੋਰੀ ਕਰਕੇ ਵਿਦੇਸ਼ ਭੱਜੀ ਔਰਤ, 4 ਸਾਲ ਬਾਅਦ ਪੁਲਿਸ ਨੇ ਇੰਝ ਕੀਤਾ ਗ੍ਰਿਫ਼ਤਾਰ

ਨਿਊਜ਼ ਡੈਸਕ: ਰੂਸ ਦੀ ਇੱਕ ਔਰਤ ਨੇ ਆਪਣੇ ਸਾਥੀ ਨਾਲ ਉਸੇ ਬੈਂਕ ਨੂੰ ਲੁੱਟ ਲਿਆ ਜਿੱਥੇ ਉਹ ਕਈ ਸਾਲਾਂ ਤੋਂ ਕੰਮ ਕਰ ਰਿਹਾ ਸੀ। ਉਸ ਨੇ ਬੈਂਕ ਵਿੱਚੋਂ ਕਰੀਬ 68 ਕਰੋੜ ਰੁਪਏ ਚੋਰੀ ਕਰ ਲਏ ਅਤੇ ਇਸ ਦੀ ਬਜਾਏ ਕਾਗਜ਼ ਦੇ ਟੁਕੜੇ ਤਿਜੋਰੀ ਵਿੱਚ ਪਾ ਦਿੱਤੇ। ਇੰਨਾ ਹੀ ਨਹੀਂ, ਚੋਰੀ …

Read More »

ਪਾਕਿਸਤਾਨ ‘ਚ ਮੀਂਹ ਤੇ ਹੜ੍ਹ ਦਾ ਕਹਿਰ, 13000 ਘਰ ਤਬਾਹ, ਸੈਂਕੜੇ ਮੌਤਾਂ

ਨਿਊਜ਼ ਡੈਸਕ: ਪਾਕਿਸਤਾਨ ‘ਚ ਮੀਂਹ ਅਤੇ ਹੜ੍ਹ ਕਾਰਨ ਐਤਵਾਰ ਨੂੰ ਮਰਨ ਵਾਲਿਆਂ ਦਾ ਅੰਕੜਾ 320 ਤੱਕ ਪਹੁੰਚ ਗਿਆ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਭ ਤੋਂ ਵੱਧ ਪ੍ਰਭਾਵਿਤ ਬਲੂਚਿਸਤਾਨ ਸੂਬੇ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਬਚਾਅ ਅਤੇ ਮੁੜ ਵਸੇਬੇ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। …

Read More »

ਅਚਾਨਕ ਕਿਉਂ ਤੇਜ਼ ਹੋਈ ਧਰਤੀ ਦੇ ਘੁੰਮਣ ਦੀ ਰਫਤਾਰ? ਜਾਣੋ ਕੀ-ਕੀ ਹੋ ਸਕਦਾ ਨੁਕਸਾਨ

ਨਿਊਜ਼ ਡੈਸਕ: ਕੀ ਧਰਤੀ ਹੁਣ ਆਪਣੀ ਆਮ ਗਤੀ ਨਾਲੋਂ ਤੇਜ਼ ਘੁੰਮ ਰਹੀ ਹੈ? ਕੀ ਧਰਤੀ ਹੁਣ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਇੱਕ ਚੱਕਰ ਪੂਰਾ ਕਰ ਰਹੀ ਹੈ? ਇਹ ਕੁਝ ਅਜਿਹੇ ਸਵਾਲ ਹਨ ਜੋ ਪਿਛਲੇ ਕੁਝ ਮਹੀਨਿਆਂ ਤੋਂ ਉੱਠ ਰਹੇ ਹਨ। ਅਸਲ ‘ਚ ਵਿਗਿਆਨੀਆਂ ਦਾ ਮੰਨਣਾ ਹੈ ਕਿ ਧਰਤੀ …

Read More »

ਪ੍ਰਿੰਸ ਚਾਰਲਸ ਚੈਰਿਟੀ ਨੇ ਓਸਾਮਾ ਬਿਨ ਲਾਦੇਨ ਦੇ ਪਰਿਵਾਰ ਤੋਂ ਲਏ 1 ਮਿਲੀਅਨ ਪੌਂਡ : ਰਿਪੋਰਟ

ਲੰਡਨ : ਬ੍ਰਿਟੇਨ ਦੇ ਰਾਜਕੁਮਾਰ ਪ੍ਰਿੰਸ ਚਾਰਲਸ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇੱਕ ਨਵੇਂ ਘੁਟਾਲੇ ਵਿੱਚ ਉਲਝਦੇ ਨਜ਼ਰ ਆ ਰਹੇ ਹਨ। ਇਕ ਰਿਪੋਰਟ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਚੈਰਿਟੀ ਨੇ  ਅੱਤਵਾਦੀ ਓਸਾਮਾ ਬਿਨ ਲਾਦੇਨ ਦੇ ਪਰਿਵਾਰ ਤੋਂ 10 ਲੱਖ ਪੌਂਡ (9.64 ਕਰੋੜ ਰੁਪਏ) ਲਏ ਸਨ। …

Read More »

ਬਲੋਚਿਸਤਾਨ ‘ਚ ਫੁੱਟਬਾਲ ਸਟੇਡੀਅਮ ਦੇ ਬਾਹਰ ਧਮਾਕਾ, ਇਕ ਪੁਲਿਸ ਕਰਮਚਾਰੀ ਸਮੇਤ ਤਿੰਨ ਲੋਕ ਜ਼ਖਮੀ

ਕਰਾਚੀ:  ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਸ਼ਨੀਵਾਰ ਨੂੰ ਇਕ ਫੁੱਟਬਾਲ ਸਟੇਡੀਅਮ ਦੇ ਬਾਹਰ ਹੋਏ ਗ੍ਰਨੇਡ ਹਮਲੇ ‘ਚ ਇਕ ਪੁਲਿਸ ਕਰਮਚਾਰੀ ਸਮੇਤ ਤਿੰਨ ਲੋਕ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਕ ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਸ਼ਹਿਰ ਦੇ ਏਅਰਪੋਰਟ ਰੋਡ ‘ਤੇ ਦੋ ਸਥਾਨਕ ਟੀਮਾਂ ਵਿਚਾਲੇ ਫੁੱਟਬਾਲ ਸਟੇਡੀਅਮ ‘ਚ ਮੈਚ ਚੱਲ ਰਿਹਾ ਸੀ। …

Read More »