Latest ਸੰਸਾਰ News
ਭਾਰਤੀ ਮੂਲ ਦੇ ਰਾਮਕਲਾਵਨ ਨੇ ਜਿੱਤੀਆਂ ਸੈਸ਼ੇਲਜ਼ ਦੀਆਂ ਰਾਸ਼ਟਰਪਤੀ ਚੋਣਾਂ
ਨਿਊਜ਼ ਡੈਸਕ: ਭਾਰਤੀ ਮੂਲ ਦੇ ਵੈਵੇਲ ਰਾਮਕਲਾਵਨ ਨੂੰ ਸੈਸ਼ੇਲਜ਼ ਦਾ ਨਵਾਂ ਰਾਸ਼ਟਰਪਤੀ…
ਪਾਕਿਸਤਾਨ ਦੇ ਮਦਰਸੇ ‘ਚ IED ਧਮਾਕਾ, 7 ਬੱਚਿਆਂ ਦੀ ਮੌਤ
ਇਸਲਾਮਾਬਾਦ: ਪਾਕਿਸਤਾਨ ਦੇ ਪੇਸ਼ਾਵਰ 'ਚ ਅੱਜ ਸਵੇਰੇ ਜ਼ਬਰਦਸਤ ਧਮਾਕਾ ਹੋਇਆ ਹੈ। ਜਿਸ…
ਅਰਮੀਨੀਆ-ਆਜ਼ਰਬਾਈਜ਼ਾਨ ਦੀ ਜੰਗ ਖਤਮ, ਇੱਕ ਮਹੀਨੇ ਦੀ ਜੰਗ ‘ਚ 5 ਹਜ਼ਾਰ ਲੋਕਾਂ ਦੀ ਮੌਤ
ਨਿਊਜ਼ ਡੈਸਕ: ਪਿਛਲੇ 29 ਦਿਨਾਂ ਤੋਂ ਚੱਲ ਰਹੀ ਅਰਮੀਨੀਆ ਤੇ ਆਜ਼ਰਬਾਈਜ਼ਾਨ ਦੀ…
ਭੁਚਾਲ ਦੇ ਝਟਕਿਆਂ ਨਾਲ ਹਿੱਲਿਆ ਪਾਕਿਸਤਾਨ
ਇਸਲਾਮਾਬਾਦ : ਅੱਜ ਤੜਕਸਾਰ ਪਾਕਿਸਤਾਨ 'ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ।…
ਹਮਲਾਵਰਾਂ ਨੇ ਸਕੂਲ ‘ਚ ਦਾਖਲ ਹੋ ਕੇ ਕੀਤੀ ਅੰਨ੍ਹੇਵਾਹ ਗੋਲੀਬਾਰੀ, ਲਗਭਗ 6 ਬੱਚਿਆਂ ਦੀ ਮੌਤ, ਕਈ ਜ਼ਖ਼ਮੀ
ਨਿਊਜ਼ ਡੈਸਕ: ਅਫਰੀਕੀ ਦੇਸ਼ ਕੈਮਰੂਨ ਦੇ ਇਕ ਸਕੂਲ ਵਿਚ ਬੰਦੂਕਧਾਰੀਆਂ ਨੇ ਅੰਨ੍ਹੇਵਾਹ…
ਆਸਟ੍ਰੇਲੀਆ ਦੇ ਸਭ ਤੋਂ ਪੁਰਾਣੇ ਗੁਰੂ ਘਰ ਨੂੰ ਐਲਾਨਿਆ ਗਿਆ ਵਿਰਾਸਤੀ ਇਮਾਰਤ
ਸਿਡਨੀ: ਆਸਟ੍ਰੇਲੀਆ ਦੇ ਸਭ ਤੋਂ ਪੁਰਾਣੇ ਗੁਰਦਵਾਰਾ ਸਾਹਿਬ ਨੂੰ ਵਿਰਾਸਤੀ ਇਮਾਰਤਾਂ ਦੀ…
VIDEO: ਵੀਜ਼ਾ ਅਪਲਾਈ ਕਰਨ ਲਈ ਵੱਡੀ ਗਿਣਤੀ ‘ਚ ਇਕੱਠੇ ਹੋਏ ਲੋਕ, ਤੁਸੀਂ ਵੀ ਨਜ਼ਾਰਾ ਦੇਖ ਕੇ ਹੋ ਜਾਓਗੇ ਹੈਰਾਨ
ਇਸਲਾਮਾਬਾਦ: ਕੋਰੋਨਾ ਮਹਾਮਾਰੀ ਕਾਰਨ ਲੋਕਾਂ ਦਾ ਇੱਕ ਤੋਂ ਦੂਜੇ ਦੇਸ਼ ਵਿੱਚ ਆਉਣਾ…
ਕਰਾਚੀ ਯੂਨੀਵਰਸਿਟੀ ਦੇ ਗੇਟ ਦੇ ਸਾਹਮਣੇ ਜ਼ੋਰਦਾਰ ਧਮਾਕਾ, ਤਿੰਨ ਮੌਤਾਂ, 15 ਲੋਕ ਜ਼ਖਮੀ
ਨਿਊਜ਼ ਡੈਸਕ: ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਹੋਏ ਧਮਾਕੇ ਵਿੱਚ ਤਿੰਨ ਲੋਕਾਂ…
ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਨੂੰ ਆਸਟਰੇਲੀਆ ਵਿੱਚ ਮਿਲਿਆ ਸਨਮਾਨ
ਚੰਡੀਗੜ੍ਹ (ਅਵਤਾਰ ਸਿੰਘ): ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਪ੍ਰੋ. ਜ਼ੋਰਾ ਸਿੰਘ ਨੂੰ ਪੱਛਮੀ…
ਉੱਤਰ ਕੋਰੀਆ ਦੀ ਜੇਲ੍ਹ ‘ਚ ਮੌਤ ਦੀ ਭੀਖ ਮੰਗਦੇ ਨੇ ਕੈਦੀ, ਔਰਤਾਂ ਨਾਲ ਹੁੰਦੇ ਨੇ ਬਲਾਤਕਾਰ: ਰਿਪੋਰਟ
ਨਿਊਜ਼ ਡੈਸਕ: ਉੱਤਰ ਕੋਰੀਆ ਦੀ ਜੇਲ੍ਹ 'ਚ ਬੰਦ ਕੈਦੀਆਂ ਨਾਲ ਬਹੁਤ ਮਾੜਾ…