Breaking News

ਸੰਸਾਰ

ਜੰਗ ਦੀਆਂ ਤਿਆਰੀਆਂ ਵਿਚਾਲੇ, ਰੂਸ ਤੇ ਯੂਕਰੇਨ ਨੇ ਜੰਗਬੰਦੀ ’ਤੇ ਜਤਾਈ ਸਹਿਮਤੀ

ਪੈਰਿਸ: ਰੂਸ ਤੇ ਯੂਕਰੇਨ ਨੂੰ ਲੈ ਕੇ ਜਾਰੀ ਵਿਵਾਦ ਦੇ ਵਿਚਾਲੇ ਪੈਰਿਸ ਤੋਂ ਇੱਕ ਰਾਹਤ ਦੀ ਖ਼ਬਰ ਆਈ ਹੈ। ਖਬਰਾਂ ਮੁਤਾਬਕ ਦੋਵੇਂ ਪੱਖਾਂ ਵਿਚਾਲੇ ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਹੋਈ ਵਾਰਤਾ ਦੌਰਾਨ ਦੋਵੇਂ ਦੇਸ਼ਾਂ ਨੇ ਬਗੈਰ ਸ਼ਰਤ ਜੰਗਬੰਦੀ ਦੇ ਪ੍ਰਤੀ ਵਚਨਬੱਧਤਾ ਦਰਸਾਈ ਹੈ। ਇਸ ਤੋਂ ਇਲਾਵਾ ਰੂਸ ਅਤੇ ਯੂਕਰੇਨ ਦੋਵੇਂ …

Read More »

ਮੁਸਲਿਮ ਕੱਟੜਪੰਥੀਆਂ ਨੇ ਸਿੰਧ ਸੂਬੇ ਦੇ ਹਿੰਗਲਾਜ ਮਾਤਾ ਦੇ ਮੰਦਰ ਨੂੰ ਬਣਾਇਆ ਨਿਸ਼ਾਨਾ

ਸਿੰਧ: ਇਮਰਾਨ ਖਾਨ ਦੇ ਸਾਰੇ ਦਾਅਵਿਆਂ ਦੇ ਉਲਟ ਪਾਕਿਸਤਾਨ ਵਿੱਚ ਮੁਸਲਿਮ ਕੱਟੜਪੰਥੀਆਂ ਨੇ ਇੱਕ ਵਾਰ ਫਿਰ ਦੇਸ਼ ਵਿੱਚ ਇੱਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਹੈ।ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਪਾਕਿਸਤਾਨ ਦੇ ਸਿੰਧ ਸੂਬੇ ਦੇ ਥਾਰ ਪਾਰਕਰ ਜ਼ਿਲ੍ਹੇ ਦੇ ਖੱਤਰੀ ਮੁਹੱਲੇ ‘ਚ ਹਿੰਗਲਾਜ ਮਾਤਾ ਦੇ ਮੰਦਰ ਨੂੰ ਮੁਸਲਿਮ ਕੱਟੜਪੰਥੀਆਂ …

Read More »

ਮੱਧ ਏਸ਼ੀਆ ‘ਚ ਬਲੈਕਆਊਟ, ਤਿੰਨ ਦੇਸ਼ਾਂ ਦੀਆਂ ਰਾਜਧਾਨੀਆਂ ‘ਚ ਛਾਇਆ ਹਨੇਰਾ

ਇਸਤਾਂਬੁਲ- ਮੱਧ ਏਸ਼ੀਆ ਵਿੱਚ ਵੱਡੇ ਪੈਮਾਨੇ ’ਤੇ ਬਲੈਕਆਊਟ ਹੋ ਗਿਆ ਹੈ। ਰਾਇਟਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਕਿਰਗਿਸਤਾਨ ਅਤੇ ਉਜ਼ਬੇਕਿਸਤਾਨ ਦੀਆਂ ਰਾਜਧਾਨੀਆਂ ਦੇ ਨਾਲ-ਨਾਲ ਕਜ਼ਾਕਿਸਤਾਨ ਦੇ ਆਰਥਿਕ ਕੇਂਦਰ ਅਲਮਾਟੀ ਵਿੱਚ ਵੱਡੇ ਪੱਧਰ ‘ਤੇ ਬਿਜਲੀ ਕੱਟਾਂ ਦੀਆਂ ਖਬਰਾਂ ਆਈਆਂ ਹਨ। ਮੀਡੀਆ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਬਲੈਕਆਊਟ ਤਿੰਨਾਂ ਦੇਸ਼ਾਂ ਦੇ ਸੂਬਿਆਂ …

Read More »

ਰੂਸ ਨੇ ਯੂਕਰੇਨ ‘ਤੇ ਕੀਤਾ ਹਮਲਾ ਤਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਵੇਗੀ ਸਭ ਤੋਂ ਜ਼ਿਆਦਾ ਤਬਾਹੀ- UK

ਲੰਡਨ- ਯੂਕਰੇਨ ਨੂੰ ਲੈ ਕੇ ਯੂਰਪ ਅਤੇ ਰੂਸ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਤਾਂ ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਭਿਆਨਕ ਤਬਾਹੀ ਹੋਵੇਗੀ। ਯੂਕਰੇਨ ਸਿਰਫ਼ ਇੱਕ …

Read More »

ਚੀਨ ‘ਚ ਲਾਕਡਾਊਨ ਦੌਰਾਨ ਪਤਨੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ

 ਬੀਜਿੰਗ: ਚੀਨ ਵਿੱਚ ਲੌਕਡਾਊਨ ਦੌਰਾਨ ਘਰੇਲੂ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲ ਹੀ ‘ਚ ਚੀਨ ‘ਚ ਇਕ ਵਿਅਕਤੀ ਵਲੋਂ ਆਪਣੀ ਪਤਨੀ ਨੂੰ ਮਾਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।  ਜਿਸ ਤੋਂ ਬਾਅਦ ਚੀਨ ਦੇ ਸੋਸ਼ਲ ਮੀਡੀਆ ‘ਤੇ ਘਰੇਲੂ ਹਿੰਸਾ ਲਈ ਸਜ਼ਾ ਦਾ ਮਾਮਲਾ ਫਿਰ ਤੋਂ …

Read More »

ਪਾਕਿਸਤਾਨ ਸੁਪਰੀਮ ਕੋਰਟ ਨੂੰ ਮਿਲੀ ਪਹਿਲੀ ਮਹਿਲਾ ਜੱਜ, ਆਇਸ਼ਾ ਮਲਿਕ ਨੇ ਅਹੁਦੇ ਦੀ ਚੁੱਕੀ ਸਹੁੰ

ਇਸਲਾਮਾਬਾਦ: ਪਾਕਿਸਤਾਨ ਦੀ ਸੁਪਰੀਮ ਕੋਰਟ ‘ਚ ਪਹਿਲੀ ਮਹਿਲਾ ਜੱਜ ਨੂੰ  ਨਿਯੁਕਤ ਕੀਤਾ ਗਿਆ ਹੈ। ਜਸਟਿਸ ਆਇਸ਼ਾ ਮਲਿਕ ਨੇ ਅੱਜ ਆਪਣੇ ਅਹੁਦੇ ਦੀ ਸਹੁੰ ਚੁੱਕੀ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ, ”ਉਹ ਜਸਟਿਸ ਆਇਸ਼ਾ ਮਲਿਕ ਨੂੰ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣਨ ‘ਤੇ ਵਧਾਈ ਦਿੰਦੇ ਹਨ। ਉਨ੍ਹਾਂ ਨੂੰ ਸ਼ੁਭਕਾਮਨਾਵਾਂ।” ਇਸ ਤੋਂ …

Read More »

ਤਾਲਿਬਾਨ ਤੋਂ ਬਾਅਦ ਅਫਗਾਨਿਸਤਾਨ ‘ਚ ਬਰਫਬਾਰੀ ਵੀ ਲੈ ਰਹੀ ਹੈ ਜਾਨ, 42 ਦੀ ਮੌਤ, 76 ਜ਼ਖਮੀ

ਅਫਗਾਨਿਸਤਾਨ- ਇੱਕ ਪਾਸੇ ਅਫਗਾਨਿਸਤਾਨ ਦੇ ਲੋਕ ਤਾਲਿਬਾਨ ਦੇ ਬੇਰਹਿਮ ਸ਼ਾਸਨ ਦਾ ਸਾਹਮਣਾ ਕਰ ਰਹੇ ਹਨ, ਦੂਜੇ ਪਾਸੇ ਉਹ ਹੁਣ ਭਾਰੀ ਬਰਫਬਾਰੀ ਦੀ ਦੋਹਰੀ ਮਾਰ ਝੱਲ ਰਹੇ ਹਨ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਦੱਸਿਆ ਕਿ ਅਫਗਾਨਿਸਤਾਨ ਦੇ ਕਈ ਇਲਾਕਿਆਂ ‘ਚ ਭਾਰੀ ਬਰਫਬਾਰੀ ਕਾਰਨ ਘੱਟੋ-ਘੱਟ 42 ਲੋਕਾਂ ਦੀ ਮੌਤ ਹੋ ਗਈ ਅਤੇ …

Read More »

ਕੈਮਰੂਨ ਦੇ ਨਾਈਟ ਕਲੱਬ ‘ਚ ਲੱਗੀ ਭਿਆਨਕ ਅੱਗ, 16 ਲੋਕ ਜ਼ਿੰਦਾ ਸੜੇ, ਕਈਆਂ ਦੀ ਹਾਲਤ ਗੰਭੀਰ

ਯਾਉਂਡੇ: ਅਫ਼ਰੀਕੀ ਦੇਸ਼ ਕੈਮਰੂਨ ਦੀ ਰਾਜਧਾਨੀ ਯਾਉਂਡੇ ਦੇ ਇੱਕ ਮਸ਼ਹੂਰ ਨਾਈਟ ਕਲੱਬ ਵਿੱਚ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਅੱਗ ਲੱਗੀ ਉਸ ਸਮੇਂ ਨਾਈਟ ਕਲੱਬ ‘ਚ ਸੈਂਕੜੇ ਲੋਕ ਮੌਜੂਦ ਸਨ। ਅੱਗ ਦੀਆਂ ਲਪਟਾਂ ਤੋਂ ਪੈਦਾ ਹੋਈ ਗਰਮੀ ਕਾਰਨ ਨਾਈਟ …

Read More »

PM ਦੇ ਅਹੁਦੇ ਤੋਂ ਹਟਾਉਣਾ ਹੋਵੇਗਾ ਖਤਰਨਾਕ, ਇਮਰਾਨ ਖਾਨ ਦੀ ਵਿਰੋਧੀ ਧਿਰ ਨੂੰ ਖੁੱਲ੍ਹੀ ਧਮਕੀ

PM Imran Khan warns opposition

ਪਾਕਿਸਤਾਨ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਵਿਰੋਧੀ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਮਜਬੂਰ ਕੀਤਾ ਗਿਆ ਤਾਂ ਉਹ ਹੋਰ ਵੀ ਖਤਰਨਾਕ ਹੋ ਜਾਣਗੇ। ਇਸ ਦੇ ਨਾਲ ਹੀ ਖਾਨ ਨੇ ਵਿਰੋਧੀ ਧਿਰ ਦੀ ਕੋਈ ਵੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਪਾਕਿਸਤਾਨ …

Read More »

ਬੁਰਕੀਨਾ ਫਾਸੋ ਦੇ ਰਾਸ਼ਟਰਪਤੀ ਦੇ ਘਰ ਦੇ ਨੇੜੇ ਗੋਲੀ+ਬਾਰੀ, ਫੌਜ ਨੇ ਕੀਤੀ ਬਗ਼ਾਵਤ

ਓਆਗਾਡੌਗੂ, ਬੁਰਕੀਨਾ ਫਾਸੋ –  ਬੁਰਕੀਨਾ ਫਾਸੋ ਦੇ ਰਾਸ਼ਟਰਪਤੀ ਦੇ ਘਰ ਦੇ ਨੇੜੇ ਐਤਵਾਰ ਦੇਰ ਰਾਤ ਗੋਲੀਬਾਰੀ ਸੁਣੀ ਗਈ ਜਦੋਂ ਸੈਨਿਕਾਂ ਨੇ ਫੌਜ ਦੇ ਉੱਚ ਅਧਿਕਾਰੀਆਂ ਨੂੰ ਬਰਖਾਸਤ ਕਰਨ ਅਤੇ ਇਸਲਾਮੀ ਵਿਦਰੋਹੀਆਂ ਵਿਰੁੱਧ ਚੱਲ ਰਹੇ ਲੜਾਕੂ ਅਪਰੇਸ਼ਨਾਂ ਲਈ ਵਾਸਤੇ ਵਾਧੂ  ਸਰੋਤਾਂ ਦੀ ਮੰਗ ਕਰਨ ਲਈ ਕਈ ਬੈਰਕਾਂ ਵਿੱਚ ਬਗਾਵਤ ਕਰ ਦਿੱਤੀ। …

Read More »