ਚੰਡੀਗੜ੍ਹ : ਪਾਕਸਿਤਾਨ ਸਰਕਾਰ ਇਕ ਵਾਰ ਫੇਰ ਤੋਂ ਸਿੱਖਾ ਤੇ ਮਿਹਰਵਾਨ ਹੋਈ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਗੁਆਢੀਂ ਮੁਲਕ ਪਾਕਸਿਤਾਨ ਨੇ ਸਿੱਖ ਧਰਮ ਦੇ ਛੇਵੇਂ ਗੁਰੂ ਸਾਹਿਬ ਨਾਲ ਸਬੰਧਤ ਗੁਰਦੁਆਰਾ ਖਾਹਰਾ ਸਾਹਿਬ ਸੰਗਤਾ ਲਈ ਖੋਲ੍ਹਣ ਦਾ ਐਲਾਣ ਕੀਤਾ ਹੈ। ਇਸ ਗੁਰਦੁਆਰੇ ਨੂੰ ਸਿੱਖ ਧਰਮ ਦੇ ਛੇਵੇਂ …
Read More »ਅੰਗਰੇਜਣ ਦਾ ਪਿੰਡ ‘ਚ ਵੱਡਾ ਕਾਰਨਾਮਾ, ਪਿੰਡ ਵਾਸੀਆਂ ਨੇ ਖੜ੍ਹ-ਖੜ੍ਹ ਦੇਖਿਆ ਕਾਂਡ, ਦੇਖੋ ਵੀਡੀਓ
ਗੁਰਦਾਸਪੁਰ : ਕਹਿੰਦੇ ਨੇ ਪਿਆਰ ਅੰਨ੍ਹਾਂ ਹੁੰਦਾ ਹੈ, ਉਸ ਨੂੰ ਆਪਣੇ ਪ੍ਰੇਮੀ ਤੋਂ ਇਲਾਵਾ ਕੁਝ ਦਿਖਾਈ ਨਹੀਂ ਦਿੰਦਾ ਤੇ ਇਹ ਗੱਲ ਭੂਤਕਾਲ ਵਿੱਚ ਵੀ ਸਾਬਤ ਹੋਈ ਹੈ, ਹੁਣ ਵੀ ਸਾਬਤ ਹੋ ਰਹੀ ਹੈ ਤੇ ਭਵਿੱਖ ‘ਚ ਵੀ ਸਾਬਤ ਹੁੰਦੀ ਰਹੇਗੀ। ਅਜਿਹਾ ਇੱਥੇ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿਸ …
Read More »ਕੀ ਤੁਸੀ ਕਰ ਸਕਦੇ ਹੋ ਇਸ 6 ਸਾਲਾ ਬੱਚੇ ਨਾਲ ਮੁਕਾਬਲਾ ? ਇੱਕ ਵਾਰ ‘ਚ ਮਾਰਦੈ ਹਜ਼ਾਰਾਂ ਡੰਡ
ਆਮਤੌਰ ‘ਤੇ ਕਿਸੇ ਵੀ ਵਿਅਕਤੀ ਲਈ ਇੱਕ ਬਾਰ ‘ਚ 100 ਡੰਡ ਮਾਰਨਾ ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ, ਪਰ ਰੂਸ ਦੇ ਰਹਿਣ ਵਾਲੇ ਇੱਕ ਛੇ ਸਾਲਾ ਲੜਕੇ ਨੇ ਇੱਕ ਬਾਰ ‘ਚ ਹੀ 3270 ਪੁਸ਼-ਅਪਸ ਕਰ ਰਿਕਾਰਡ ਬਣਾਇਆ ਹੈ। ਰਿਕਾਰਡ ਬਣਾਉਣ ਲਈ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਇੱਕ ਆਲੀਸ਼ਾਨ ਘਰ ਵੀ …
Read More »ਵੇਖੋ ਜੇਲ੍ਹ ਦੀਆਂ ਸਲਾਖਾਂ ‘ਚੋਂ ਕਿੰਝ ਹਵਾ ਹੋਇਆ ਮਰੀਅਲ ਜਿਹਾ ਕੈਦੀ, Video
ਬੋਲੀਵੀਆ: ਜ਼ੁਰਮ ਦੀ ਦੁਨੀਆ ‘ਚ ਸਿਰਫ ਗੈਂਗਸਟਰ ਜਾਂ ਗੁੰਡੇ ਹੀ ਨਾਮ ਨਹੀਂ ਕਮਾਉਂਦੇ ਕਈ ਮਰੀਅਲ ਜਿਹੇ ਬਦਮਾਸ਼ ਵੀ ਆਪਣੀ ਗਹਿਰੀ ਛਾਪ ਛੱਡ ਜਾਂਦੇ ਹਨ ਹਾਲ ਹੀ ‘ਚ ਬੋਲੀਵੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਦੁਬਲੇ-ਪਤਲੇ ਮਰੀਅਲ ਜਿਹੇ ਚੋਰ ਜਾਰਜ ਮੰਟਿਲਾ ਨੂੰ ਚੋਰੀ ਦੇ ਦੋਸ਼ ‘ਚ ਪੁਲਿਸ ਨੇ …
Read More »ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਕਰਵਾਉਣ ਦੇ ਵਿਰੋਧ ‘ਚ ਪਾਕਿ ਖਿਲਾਫ ਕੈਨੇਡਾ ‘ਚ ਪ੍ਰਦਰਸ਼ਨ
ਟੋਰਾਂਟੋ: ਪਾਕਿਸਤਾਨ ਵਿਚ ਨਾਬਾਲਗ ਹਿੰਦੂ ਲੜਕੀਆਂ ਦੇ ਜ਼ਬਰਦਸਤੀ ਧਰਮ ਪਵਿਰਤਨ ਵਿਰੁੱਧ ਕੈਨੇਡਾ ਦੇ ਮਿਸੀਸਾਗਾ ਸੈਲੀਬ੍ਰੇਸ਼ਨ ਸਕਵਾਇਰ ‘ਚ ਸ਼ਨੀਵਾਰ ਨੂੰ ਸਿੰਧੀ ਭਾਈਚਾਰੇ ਨੇ ਪ੍ਰਦਰਸ਼ਨ ਕੀਤਾ। ਭਾਈਚਾਰੇ ਨੇ ਉਨ੍ਹਾਂ ਕੁੜੀਆਂ ਲਈ ਨਿਆਂ ਦੀ ਮੰਗ ਕੀਤੀ, ਜਿਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਹੈ। ਕੈਨੇਡਾ ਵਿਚ ਤਿੰਨ ਮਹੀਨੇ ਦੇ ਅੰਦਰ ਇਹ ਦੂਜਾ ਵਿਰੋਧ …
Read More »ਕੁੱਤੇ ਨਾਲ ਫੋਟੋ ਖਿਚਾਉਂਦੀ ਕੁੜੀ ਨਾਲ ਹੋ ਗਿਆ ਕਾਰਾ, ਕੁੱਤੇ ਨੇ ਕਰਤੀ ਗਲਤ ਹਰਕਤ, ਦੇਖੋ ਵੀਡੀਓ
ਚੰਡੀਗੜ੍ਹ : ਜਦੋਂ ਗੱਲ ਵਫਾਦਾਰੀ ਦੀ ਚਲਦੀ ਹੋਵੇ ਤਾਂ ਤੁਸੀਂ ਜਿਆਦਾਤਰ ਲੋਕਾਂ ਨੂੰ ਕੁੱਤੇ ਦੀ ਉਦਾਹਰਨ ਦਿੰਦੇ ਹੋਏ ਸੁਣਿਆ ਹੋਵੇਗਾ ਕਿਉਂਕਿ ਜਾਨਵਰਾਂ ‘ਚੋਂ ਸਭ ਤੋਂ ਵੱਧ ਵਫਾਦਾਰ ਤੇ ਮਦਦਗਾਰ ਕੁੱਤੇ ਨੂੰ ਸਮਝਿਆ ਜਾਂਦਾ ਹੈ। ਪਰ ਜੋ ਤਸਵੀਰਾਂ ਅੱਜ ਸਾਹਮਣੇ ਆਈਆਂ ਹਨ ਉਨ੍ਹਾਂ ਨੂੰ ਦੇਖ ਕੇ ਵਫਾਦਾਰੀ ਵਾਲੀ ਗੱਲ ਤੋਂ ਯਕੀਨ …
Read More »ਜਦੋਂ ਪਾਕਿਸਤਾਨੀ ਐਂਕਰ ਨੇ ‘Apple ਕੰਪਨੀ’ ਨੂੰ ਸਮਝਿਆ ‘ਸੇਬ’, ਫਿਰ ਅੱਗੇ ਦੇਖੋ ਕੀ ਹੋਇਆ, ਵੀਡੀਓ
ਇਸਲਾਮਾਬਾਦ: ਪਾਕਿਸਤਾਨੀ ਦੇ ਇੱਕ ਨਿਊਜ਼ ਚੈਨਲ ਦੇ ਲਾਈਵ ਸ਼ੋਅ ਦੌਰਾਨ ਮਹਿਲਾ ਐਂਕਰ ‘Apple Inc’ ਨੂੰ ਸੇਬ ਹੀ ਸਮਝ ਬੈਠੀ। ਉਸ ਦੀ ਇਸ ਗਲਤੀ ਕਾਰਨ ਸੋਸ਼ਲ ਮੀਡੀਆ ‘ਤੇ ਉਸ ਦਾ ਬਹੁਤ ਮਜ਼ਾਕ ਉਡਾਇਆ ਜਾ ਰਿਹਾ ਹੈ। ਗਰਾਮ ਦੌਰਾਨ ਦਿਗ਼ਜ਼ ਕੰਪਨੀ ਐਪਲ ਦਾ ਨਾਮ ਲਿਆ ਗਿਆ ਅਤੇ ਐਂਕਰ ਨੇ ਇਸ ਨੂੰ ਫਲ …
Read More »ਭਾਰਤੀ ਮੂਲ ਦੀ ਮਹਿਲਾ ਨੇ ਜਿੱਤੀ 32 ਲੱਖ ਅਮਰੀਕੀ ਡਾਲਰ ਦੀ ਲਾਟਰੀ
ਦੁਬਈ: ਕਹਿੰਦੇ ਨੇ ਰੱਬ ਜਦੋਂ ਵੀ ਦਿੰਦਾ ਛੱਪੜ ਫਾੜ ਕੇ ਦਿੰਦਾ ਅਜਿਹਾ ਹੀ ਹੋਇਆ ਹੈ ਦੁਬਈ ‘ਚ ਰਹਿਣ ਵਾਲੀ ਭਾਰਤੀ ਮੂਲ ਦੀ ਮਹਿਲਾ ਨਾਲ। ਕੇਰਲਾ ਦੀ ਸਪਨਾ ਨਇਰ ਨਾਮ ਦੀ ਇਸ ਖੁਸ਼ਕਿਸਮਤ ਮਹਿਲਾ ਨੇ ਮਹੀਨਾਵਾਰ ਲਾਟਰੀ ਡਰਾਅ ‘ਚ 32 ਲੱਖ ਅਮਰੀਕੀ ਡਾਲਰ ਯਾਨੀ 22 ਕਰੋੜ ਰੁਪਏ ਜਿੱਤੇ ਹਨ। ਸਪਨਾ ਨੇ …
Read More »ਧਾਰਮਿਕ ਆਜ਼ਾਦੀ ‘ਚ ਕਟੌਤੀ ਕਰ ਦਸਤਾਰਧਾਰੀ ਸਿੱਖਾਂ ਨੂੰ ਵੀ ਪਾਉਣਾ ਪਏਗਾ ਹੈਲਮੇਟ: ਕੋਰਟ
ਜਰਮਨੀ ਦੇ ਲਾਈਪਜਿਗ ਸ਼ਹਿਰ ‘ਚ ਸਥਿਤ ਅਦਾਲਤ ਨੇ 4 ਜੁਲਾਈ ਨੂੰ ਸਿੱਖ ਡਰਾਈਵਰਾਂ ਲਈ ਇੱਕ ਮਹੱਤਵਪੂਰਨ ਫੈਸਲਾ ਜਾਰੀ ਕੀਤਾ। ਜਰਮਨੀ ਦੇ ਦੱਖਣ ‘ਚ ਸਥਿਤ ਕੋਂਸਟਾਂਸ ਸ਼ਹਿਰ ਨੇ 2013 ਵਿੱਚ ਇਕ ਸਿੱਖ ਨੂੰ ਬਿਨ੍ਹਾਂ ਹੈਲਮਟ ਦੇ ਦਸਤਾਰਧਾਰੀ ਸਿੱਖ ਨੂੰ ਮੋਟਰਸਾਈਕਲ ਚਲਾਉਣ ਦਾ ਅਧਿਕਾਰ ਦੇਣ ਤੋਂ ਮਨਾ ਕਰ ਦਿੱਤਾ ਗਿਆ। ਫਿਰ ਇਸ …
Read More »ਇਹ ਹਨ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟ, ਜਾਣੋ ਕਿਸ ਨੰਬਰ ‘ਤੇ ਹੈ ਭਾਰਤੀ ਪਾਸਪੋਰਟ
ਹੇਨਲੇ ਪਾਸਪੋਰਟ ਇੰਡੈਕਸ ਵੱਲੋਂ ਇਸ ਸਾਲ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਦੁਨੀਆ ‘ਚ ਕਿਸ ਦੇਸ਼ ਦਾ ਸਭ ਤੋਂ ਤਾਕਤਵਰ ਪਾਸਪੋਰਟਾਂ ਦੇ ਨਾਮ ਸ਼ਾਮਲ ਹਨ। ਕੁਝ ਦੇਸ਼ਾਂ ਦੇ ਪਾਸਪੋਰਟ ਇੰਨੇ ਤਾਕਤਵਰ ਹੋ ਗਏ ਹਨ ਕਿ ਉਨ੍ਹਾਂ ਨੂੰ ਦੁਨੀਆ ਦਾ ਕਿਸੇ ਵੀ ਦੇਸ਼ ‘ਚ ਘੁੰਮਣ ‘ਚ ਮੁਸ਼ਕਲਾਂ ਨਹੀਂ ਆ …
Read More »