Latest ਸੰਸਾਰ News
ਹੈਲਥ ਕੈਨੇਡਾ ਨੇ ਕੋਵਿਡ-19 ਦੇ ਇਲਾਜ ਲਈ ਐਂਟੀਵਾਇਰਲ ਦਵਾਈ ਨੂੰ ਦਿੱਤੀ ਮਨਜ਼ੂਰੀ
ਓਟਾਵਾ : ਹੈਲਥ ਕੈਨੇਡਾ ਨੇ ਫਾਈਜ਼ਰ ਦੇ ਕੋਵਿਡ-19 ਐਂਟੀਵਾਇਰਲ ਟਰੀਟਮੈਂਟ ਪੈਕਸਲੋਵਿਡ ਨੂੰ…
UAE ਹਵਾਈ ਅੱਡੇ ਨੇੜੇ ਹੋਏ ਡਰੋਨ ਹਮਲਾ, ਦੋ ਭਾਰਤੀਆਂ ਦੇ ਮਾਰੇ ਜਾਣ ਦੀ ਖਬਰ
ਅਬੂ ਧਾਬੀ: ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਆਬੂ ਧਾਬੀ ਅੰਤਰਰਾਸ਼ਟਰੀ…
ਬਰੈਂਪਟਨ ਦੇ ਵਕੀਲ ਖਿਲਾਫ 7.5 ਮਿਲੀਅਨ ਡਾਲਰ ਤੋਂ ਵੱਧ ਦੀ ਠੱਗੀ ਮਾਰਨ ਦੇ ਮਾਮਲੇ ‘ਚ ਵਾਰੰਟ ਜਾਰੀ
ਮਿਸੀਸਾਗਾ: ਓਨਟਾਰੀਓ ਦੀ ਪੀਲ ਪੁਲਿਸ ਦੇ ਧੋਖਾਧੜੀ ਬਿਊਰੋ ਦੇ ਜਾਂਚਕਰਤਾਵਾਂ ਨੇ ਬਰੈਂਪਟਨ…
ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਪਹਿਲੀ ਵਾਰ ਅਦਾਲਤ ‘ਚ ਜਾਵੇਗਾ ਸ਼ਾਹੀ ਪਰਿਵਾਰ ਦਾ ਕੇਸ
ਲੰਦਨ: ਬ੍ਰਿਟੇਨ ਦੇ ਰਾਜ ਕੁਮਾਰ ਹੈਰੀ ਨੇ ਬ੍ਰਿਟੇਨ ਦੀ ਯਾਤਰਾ ਕਰਨ ਦੌਰਾਨ…
ਅਮਰੀਕਾ ਸਥਿਤ ਯਹੂਦੀ ਮੰਦਿਰ ‘ਚ ਬੰਧਕ ਬਣਾਏ ਗਏ ਲੋਕਾਂ ਨੂੰ ਸੁਰੱਖਿਅਤ ਛੁਡਾਇਆ ਗਿਆ
ਵਾਸ਼ਿੰਗਟਨ: ਅਮਰੀਕਾ ਦੇ ਟੈਕਸਾਸ ਸਥਿਤ ਇੱਕ ਯਹੂਦੀ ਮੰਦਿਰ 'ਤੇ ਹਮਲਾ ਕਰਕੇ ਬੰਦੂਕਧਾਰੀ…
ਅਫਗਾਨਿਸਤਾਨ ਦੇ ਪਕਤੀਆ ਸੂਬੇ ‘ਚ ਤਾਲਿਬਾਨ ਨੇ ਸੰਗੀਤਕਾਰ ਦੇ ਸਾਹਮਣੇ ਸਾੜਿਆ ਉਸਦਾ ਸਾਜ਼
ਕਾਬੁਲ: ਅਫਗਾਨਿਸਤਾਨ ਦੇ ਪਕਤੀਆ ਸੂਬੇ ਵਿੱਚ ਤਾਲਿਬਾਨ ਨੇ ਇੱਕ ਸੰਗੀਤਕਾਰ ਦੇ ਸਾਹਮਣੇ…
ਕਤਰ ਏਅਰਵੇਜ਼ ਦੀ ਫਲਾਈਟ ‘ਚ ਬੱਚੀ ਨੇ ਲਿਆ ਜਨਮ, ਜਹਾਜ਼ ‘ਚ ਮੌਜੂਦ ਡਾਕਟਰ ਨੇ ਕੀਤੀ ਮਦਦ
ਨਿਊਜ਼ ਡੈਸਕ: ਕਤਰ ਤੋਂ ਯੁਗਾਂਡਾ ਜਾ ਰਹੀ ਫਲਾਈਟ 'ਚ ਇਕ ਬੱਚੀ ਨੇ…
ਕੈਲੇਫੋਰਨੀਆਂ ਦੇ ਸ਼ਹਿਰ ਕਰਮਨ ਵਿਖੇ ਲੋਹੜੀ ਦੌਰਾਨ ਹੋਏ ਧਾਰਮਿਕ ਸਮਾਗਮ
ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਵਿਦੇਸ਼ੀ ਵਸਦੇ ਵੱਖ-ਵੱਖ ਦੇਸ਼ਾਂ ਵਿੱਚ…
ਕੈਨੇਡਾ ‘ਚ ਟੈਂਕਰ-ਟਰੱਕ ਉਤਪਾਦਕ ਕੰਪਨੀ ‘ਚ ਧਮਾਕਾ, 1 ਦੀ ਮੌਤ, ਕਈ ਲਾਪਤਾ
ਓਟਾਵਾ: ਓਟਾਵਾ ਵਿੱਚ ਟੈਂਕਰ ਟਰੱਕ ਉਤਪਾਦਕ ਕੰਪਨੀ ਵਿੱਚ ਧਮਾਕਾ ਹੋਣ ਤੋਂ ਬਾਅਦ…
ਕੈਨੇਡਾ ‘ਚ ਮਿਲੇ 2 ਡਾਲਰ ਦੇ ਜਾਅਲੀ ਸਿੱਕੇ, ਪੁਲਿਸ ਨੇ ਲੋਕਾਂ ਨੂੰ ਦਿੱਤੀ ਚਿਤਾਵਨੀ
ਓਨਟਾਰੀਓ: ਓਨਟਾਰੀਓ ਦੇ ਹਾਕਸਬਰੀ ਸ਼ਹਿਰ 'ਚ ਰੀਜੈਂਟ ਸਟ੍ਰੀਟ ‘ਤੇ ਸਥਿਤ ਸਟੋਰ 'ਚ…
