Breaking News

ਸੰਸਾਰ

ਪਾਕਿਸਤਾਨੀ ਫੌਜ ‘ਚ ਪਹਿਲੀ ਵਾਰ ਦੋ ਹਿੰਦੂ ਅਫਸਰ ਬਣੇ ਲੈਫਟੀਨੈਂਟ ਕਰਨਲ, ਸੋਸ਼ਲ ਮੀਡੀਆ ‘ਤੇ ਵੀ ਹਲਚਲ

ਇਸਲਾਮਾਬਾਦ- ਪਾਕਿਸਤਾਨੀ ਫੌਜ ‘ਚ ਪਹਿਲੀ ਵਾਰ ਦੋ ਹਿੰਦੂ ਅਫਸਰਾਂ ਨੂੰ ਲੈਫਟੀਨੈਂਟ ਕਰਨਲ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਹੈ। ਪਾਕਿਸਤਾਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਇੱਕ ਅਜਿਹਾ ਕਦਮ ਹੈ ਜਿਸ ਨੇ ਇਸ ਰੂੜੀਵਾਦੀ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਵਿੱਚ ਸੋਸ਼ਲ ਮੀਡੀਆ ‘ਤੇ ਬਹੁਤ ਦਿਲਚਸਪੀ ਪੈਦਾ ਕੀਤੀ ਹੈ। …

Read More »

ਰੂਸ ਨੇ ਅੰਸ਼ਕ ਤੌਰ ‘ਤੇ ਫੇਸਬੁੱਕ ‘ਤੇ ਲਗਾਈ ਪਾਬੰਦੀ, ਦੇਸ਼ ਵਿੱਚ ਜਨਤਾ ਦੇ ਵਿਰੋਧ ਦਾ ਡਰ

ਬ੍ਰਸੇਲਸ- ਯੂਕਰੇਨ ਨਾਲ ਜੰਗ ਦਰਮਿਆਨ ਰੂਸ ਨੇ ਵੱਡਾ ਕਦਮ ਚੁੱਕਿਆ ਹੈ। ਰੂਸ ਨੇ ਫੇਸਬੁੱਕ ‘ਤੇ ਅੰਸ਼ਕ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਲ ਹੀ ‘ਚ ਯੂਕਰੇਨ ‘ਤੇ ਰੂਸ ਦੀ ਫੌਜੀ ਕਾਰਵਾਈ ਦੇ ਮੱਦੇਨਜ਼ਰ ਫੇਸਬੁੱਕ ਨੇ ਕ੍ਰੇਮਲਿਨ ਸਮਰਥਿਤ ਮੀਡੀਆ ‘ਤੇ ਪਾਬੰਦੀ ਲਗਾ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਵਾਈ …

Read More »

ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ- ਚੇਰਨੋਬਿਲ ਪਲਾਂਟ ‘ਤੇ ਕੀਤਾ ਕਬਜ਼ਾ, 96 ਘੰਟਿਆਂ ‘ਚ ਕੀਵ ‘ਤੇ ਕਬਜ਼ਾ ਕਰ ਲਵੇਗਾ ਰੂਸ 

ਕੀਵ- ਪੂਰਬੀ ਯੂਰਪ ਵਿੱਚ ਯੂਕਰੇਨ ਇਨ੍ਹੀਂ ਦਿਨੀਂ ਜੰਗ ਦੀ ਅੱਗ ਵਿੱਚ ਸੜ ਰਿਹਾ ਹੈ। ਰੂਸ ਨੇ ਵੀਰਵਾਰ ਨੂੰ ਯੂਕਰੇਨ ‘ਤੇ ਤਿੰਨੋਂ ਪਾਸਿਆਂ ਤੋਂ ਹਮਲਾ ਕੀਤਾ। ਰਾਜਧਾਨੀ ਕੀਵ ਸਵੇਰੇ 7 ਵੱਡੇ ਧਮਾਕਿਆਂ ਨਾਲ ਹਿੱਲ ਗਈ। ਲੋਕ ਰਾਤ ਤੋਂ ਹੀ ਘਰਾਂ, ਸਬਵੇਅ, ਧਰਤੀ ਹੇਠਾਂ ਸ਼ੈਲਟਰਾਂ ਵਿੱਚ ਲੁਕੇ ਹੋਏ ਹਨ। ਖਾਣ-ਪੀਣ ਤੋਂ ਲੈ …

Read More »

ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਮਿਲਿਆ ਵੰਡ ਦੌਰਾਨ ਵਿਛੜਿਆ ਇੱਕ ਹੋਰ ਪਰਿਵਾਰ, ਦੇਖੋ ਭਾਵੁਕ ਤਸਵੀਰਾਂ

ਸ੍ਰੀ ਕਰਤਾਰਪੁਰ ਸਾਹਿਬ/ਅੰਮ੍ਰਿਤਸਰ: 1947 ਦੀ ਵੰਡ ਦੌਰਾਨ ਭਾਰਤ ਪਾਕਿਸਤਾਨ ਦੇ ਕਈ ਪਰਿਵਾਰ ਵਿਛੜ ਗਏ ਸਨ, ਤੇ ਇੱਕ ਵਾਰ ਫਿਰ ਕਰਤਾਰਪੁਰ ਸਾਹਿਬ ਲਾਂਘੇ ਨੇ 74 ਸਾਲ ਬਾਅਦ ਵਿਛੜੇ ਪਰਿਵਾਰ ਨੂੰ ਮਿਲਵਾਇਆ ਹੈ। ਨਨਕਾਣਾ ਜ਼ਿਲ੍ਹੇ ਦੇ ਮਨਾਨਾਵਾਲਾ ਵਾਸੀ ਸ਼ਾਹਿਦ ਰਫੀਕ ਮੱਟੂ ਆਪਣੇ ਪਰਿਵਾਰ ਦੇ 40 ਮੈਬਰਾਂ ਦੇ ਨਾਲ ਕਰਤਾਰਪੁਰ ਪੁੱਜੇ, ਜਦਕਿ ਅੰਮ੍ਰਿਤਸਰ …

Read More »

ਦੇਖੋ ਯੂਕਰੇਨ ‘ਚ ਹੋਈ ਤਬਾਹੀ ਤੇ ਦਹਿਸ਼ਤ ਦਾ ਮੰਜ਼ਰ, PHOTOS

ਨਿਊਜ਼ ਡੈਸਕ: ਯੂਕਰੇਨ ‘ਤੇ ਰੂਸੀ ਹਮਲੇ ਤੋਂ ਬਾਅਦ ਉਥੋਂ ਦਾ ਮਾਹੌਲ ਬਹੁਤ ਹੀ ਖੌਫਨਾਕ ਹੈ। ਹਜ਼ਾਰਾਂ ਲੋਕਾਂ ਨੂੰ ਰਾਜਧਾਨੀ ਕੀਵ ਅਤੇ ਹੋਰ ਸ਼ਹਿਰਾਂ ਤੋਂ ਬੱਸਾਂ ਵਿੱਚ ਭਰਕੇ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ। ਸੋਸ਼ਲ ਮੀਡਿਆ ਕਈ ਅਜਿਹੀਆਂ ਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪੂਰੀ …

Read More »

ਜੰਗ ਦੇ ਪਹਿਲੇ ਦਿਨ 130 ਤੋਂ ਵੱਧ ਲੋਕਾਂ ਦੀ ਹੋਈ ਮੌਤ

ਕੀਵ : ਵੀਰਵਾਰ ਨੂੰ ਰੂਸ ਨੇ ਯੂਕਰੇਨ ਤੇ ਹਮਲਾ ਕਰ ਦਿੱਤਾ, ਜਸਿ ਟੋਨ ਬੳੳਦ ਯੂਕਰੇਨ ਦੇ ਸਿਹਤ ਮੰਤਰੀ ਵਿਕਟਰ ਲਿਯਾਸ਼ਕੋ ਨੇ ਜਾਣਕਾਰੀ ਦਿੰਦੇ ਦੱਸਿਆ ਸੀ ਕਿ ਰੂਸ ਦੇ ਹਮਲੇ ਵਿੱਚ 57 ਯੂਕਰੇਨੀ ਨਾਗਰਿਕ ਮਾਰੇ ਗਏ ਹਨ ਅਤੇ 169 ਹੋਰ ਜ਼ਖ਼ਮੀ ਹੋਏ ਹਨ। ਲਿਆਸ਼ਕੋ ਵਲੋਂ ਮਿਲੀ ਤਾਜ਼ਾ ਜਾਣਕਾਰੀ ਦੇ ਅਨੁਸਾਰ ਪਹਿਲਾਂ …

Read More »

ਯੂਕਰੇਨ ‘ਚ ਫਸੇ ਵਿਦਿਆਰਥੀਆਂ ਨੂੰ ਭਾਰਤੀ ਅੰਬੈਸੀ ਨੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ

ਨਿਊਜ਼ ਡੈਸਕ- ਯੂਕਰੇਨ ਤੇ ਰੂਸ ‘ਚ ਜਾਰੀ ਤਣਾਅਪੂਰਨ ਸਥਿਤੀ ਵਿਚਾਲੇ ਕੀਵ ਵਿੱਚ ਭਾਰਤੀ ਦੂਤਾਵਾਸ ਵਲੋਂ ਭਾਰਤੀ ਵਿਦਿਆਰਥੀਆਂ ਸਣੇ ਭਾਰਤੀ ਨਾਗਰਿਕਾਂ ਦੀ ਮਦਦ ਕੀਤੀ ਜਾ ਰਹੀ ਹੈ। ਜੰਗ ਦੇ ਐਲਾਨ ਤੋਂ ਬਾਅਦ ਰਾਜਧਾਨੀ ਕੀਵ ‘ਚ ਦੂਤਾਵਾਸ ਦੇ ਬਾਹਰ ਇਕੱਠੇ ਹੋਏ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਸਥਾਨ ‘ਤੇ ਭੇਜ ਦਿੱਤਾ ਗਿਆ ਹੈ। ਜਾਣਕਾਰੀ …

Read More »

ਰੂਸ ਦੇ ਕੀਵ ‘ਚ ਪਰਮਾਣੂ ਪਾਵਰ ਪਲਾਂਟ ਤੇ ਕੀਤਾ ਕਬਜ਼ਾ, 11 ਹਵਾਈ ਅੱਡੇ ਤਬਾਹ ਕੀਤੇ

ਨਿਊਜ਼ ਡੈਸਕ  – ਰੂਸੀ  ਫ਼ੌਜਾਂ  ਨੇ ਕੀਵ ਦੇ ਉੱਤਰ ਵਿੱਚ ਚਰਨੋਬਲ ਪਰਮਾਣੂ ਪਾਵਰ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ  ਜਿਹੜੀ ਕਿ 1986 ਦੇ ਪ੍ਰਮਾਣੂ ਤਬਾਹੀ ਵਾਲੀ ਥਾਂ ਕਹੀ ਜਾਂਦੀ ਹੈ।  ਇਹ ਜਾਣਕਾਰੀ  ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਇੱਕ ਸਲਾਹਕਾਰ ਵੱਲੋਂ ਸਾਂਝੀ ਕੀਤੀ ਗਈ ਹੈ । ਇਕ ਨਿਊਜ਼ ਏਜੰਸੀ  ਨੇ ਦੱਸਿਆ …

Read More »

ਰੂਸ-ਯੂਕਰੇਨ ਹਮਲੇ ‘ਚ ਯੂਕਰੇਨ ਦੇ 40 ਫੌਜੀ ਤੇ 10 ਆਮ ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ

ਨਿਊਜ਼ ਡੈਸਕ  – ਰੂਸ ਵੱਲੋਂ  ਯੂਕਰੇਨ ਤੇ ਕੀਤੀ ਗਈ ਬੰਬਾਰੀ ਵਿੱਚ  40 ਯੂਕਰੇਨ ਦੇ ਫੌਜੀਆਂ  ਤੇ 10 ਦੇ ਕਰੀਬ ਆਮ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਖਬਰਾਂ ਮੁਤਾਬਕ  ਯੂਕਰੇਨ ਵੱਲੋਂ ਇੱਕ ਬਿਆਨ ਮੁਤਾਬਕ ਹਮਲੇ ਦੌਰਾਨ ਕਬਜ਼ਾ ਕਰਨ ਆਏ 50 ਰੂਸੀ ਮਾਰੇ ਗਏ ਹਨ, ਪਰ ਇਸ ਦੀ ਕੋਈ ਵੀ ਸੂਚੀ …

Read More »

ਮਿਜ਼ਾਇਲ ਹਮਲੇ ਤੋਂ ਬਾਅਦ ਰੂਸ ਨੇ ਕੀਤਾ ਸਾਈਬਰ ਹਮਲਾ, ਸੈਂਕੜੇ ਕੰਪਿਊਟਰ ਬੰਦ

ਕੀਵ- ਯੂਕਰੇਨ ਵਿੱਚ ਜੰਗ ਚੱਲ ਰਹੀ ਹੈ। ਰੂਸ ਨੇ ਵੀਰਵਾਰ ਸਵੇਰੇ ਹਮਲਾ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਜ ਫੌਜੀ ਕਾਰਵਾਈ ਦਾ ਹੁਕਮ ਦਿੱਤਾ ਹੈ। ਹਾਲਾਂਕਿ ਪੁਤਿਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉਦੇਸ਼ ਯੂਕਰੇਨ ‘ਤੇ ਕਬਜ਼ਾ ਕਰਨਾ ਨਹੀਂ, ਸਗੋਂ ਸ਼ਾਂਤੀ ਸਥਾਪਿਤ ਕਰਨਾ ਹੈ। ਇਸ ਦੇ ਨਾਲ ਹੀ, …

Read More »