Latest ਸੰਸਾਰ News
ਯੂਕਰੇਨ ਸੰਕਟ: ਬ੍ਰਿਟੇਨ ਦੀ ਵਿਦੇਸ਼ ਮੰਤਰੀ ਨੇ ਰੂਸੀ ਹਮਰੁਤਬਾ ਨਾਲ ਕੀਤੀ ਬੈਠਕ, ਸਰਹੱਦ ‘ਤੇ 1 ਲੱਖ ਫੌਜੀ ਤਾਇਨਾਤ
ਰੂਸ- ਯੂਕਰੇਨ ਸੰਕਟ ਨੂੰ ਘੱਟ ਕਰਨ ਅਤੇ ਕੂਟਨੀਤਕ ਰਸਤਾ ਅਪਣਾਉਣ 'ਤੇ ਜ਼ੋਰ…
ਓਨਟਾਰੀਓ ਸਰਕਾਰ ਨੇ ਵਰਕਿੰਗ ਪਰਿਵਾਰਾਂ ਦੀ ਮਦਦ ਲਈ ਚਾਈਲਡ ਕੇਅਰ ਸਪੇਸਿਜ਼ ਵਾਸਤੇ 2.1 ਮਿਲੀਅਨ ਡਾਲਰ ਕੀਤੇ ਨਿਵੇਸ਼
ਬਰੈਂਪਟਨ : ਬਰੈਂਪਟਨ ਵਿੱਚ ਵਰਕਿੰਗ ਪਰਿਵਾਰਾਂ ਦੀ ਮਦਦ ਲਈ ਓਨਟਾਰੀਓ ਸਰਕਾਰ ਐਗਨਸ…
ਗੁਜਰਾਤ ਦੰਗਿਆਂ ਦੇ 20 ਸਾਲ ਪੂਰੇ ਹੋਣ ‘ਤੇ ਬ੍ਰਿਟੇਨ ਦੀ ਸੰਸਦ ‘ਚ ਉਠਾਇਆ ਮੁੱਦਾ, ਕਿਹਾ-ਦੋ ਨਾਗਰਿਕਾਂ ਦੀਆਂ ਲਾਸ਼ਾਂ ਵਾਪਿਸ ਲਿਆਂਦੀਆਂ ਜਾਣ
ਬ੍ਰਿਟੇਨ- ਗੁਜਰਾਤ 'ਚ ਸੰਪ੍ਰਦਾਇਕ ਦੰਗਿਆਂ ਦੇ 20 ਸਾਲ ਪੂਰੇ ਹੋਣ 'ਤੇ ਇਸ…
ਨਿਊਜ਼ੀਲੈਂਡ ‘ਚ ਸੰਸਦ ਦੇ ਮੈਦਾਨ ‘ਚ ਪ੍ਰਦਰਸ਼ਨ ਕਰ ਰਹੇ ਕੁਝ ਲੋਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਵੈਲਿੰਗਟਨ- ਪੁਲਿਸ ਨੇ ਵੀਰਵਾਰ ਨੂੰ ਨਿਊਜ਼ੀਲੈਂਡ ਵਿੱਚ ਕੋਵਿਡ-19 ਦੀਆਂ ਲੋੜਾਂ ਦੇ ਖਿਲਾਫ…
ਅਮਰੀਕਾ ਦੇ ਸੱਤ ਹਾਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕੋਈ ਵਿਸਫੋਟਕ ਨਹੀਂ ਹੋਇਆ ਬਰਾਮਦ
ਵਾਸ਼ਿੰਗਟਨ- ਵਾਸ਼ਿੰਗਟਨ ਡੀ.ਸੀ. (DC) ਵਿੱਚ ਸੱਤ 'ਪਬਲਿਕ ਹਾਈ ਸਕੂਲ' ਨੂੰ ਬੁੱਧਵਾਰ ਦੁਪਹਿਰ…
ਟੈਕਸਾਸ ‘ਚ ਸਟ੍ਰੀਟ ਫਾਈਟ ਤੋਂ ਬਾਅਦ ਗੋਲੀਬਾਰੀ ‘ਚ ਨੌਂ ਸਾਲਾ ਬੱਚੀ ਹੋਈ ਜ਼ਖਮੀ
ਹਿਊਸਟਨ- ਹਿਊਸਟਨ ਵਿੱਚ ਇੱਕ ਸਟ੍ਰੀਟ ਗੋਲੀਬਾਰੀ ਵਿੱਚ ਇੱਕ 9 ਸਾਲਾ ਬੱਚੀ ਦੇ…
ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਕਮਲਾ ਹੈਰਿਸ ਦੇ ਪਤੀ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
ਵਾਸ਼ਿੰਗਟਨ : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਪਤੀ ਡਗਲਸ ਨੂੰ…
ਜਸਟਿਨ ਟਰੂਡੋ ਨੇ ਕੋਵਿਡ-19 ਪਾਬੰਦੀਆਂ ‘ਤੇ ਆਪਣਾ ਸਟੈਂਡ ਸਪੱਸ਼ਟ ਕੀਤਾ
ਟੋਰਾਂਟੋ- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ-19 ਦਾ ਮੁਕਾਬਲਾ ਕਰਨ ਲਈ…
ਕਰਨਾਟਕ ਹਿਜਾਬ ਮਾਮਲਾ: ਇਸਲਾਮਾਬਾਦ ‘ਚ ਭਾਰਤੀ ਰਾਜਦੂਤ ਨੂੰ ਪਾਕਿਸਤਾਨ ਦਾ ਸੰਮਨ
ਇਸਲਾਮਾਬਾਦ- ਪਾਕਿਸਤਾਨ ਨੇ ਕਰਨਾਟਕ ਹਿਜਾਬ ਵਿਵਾਦ 'ਤੇ ਇਸਲਾਮਾਬਾਦ 'ਚ ਭਾਰਤੀ ਰਾਜਦੂਤ ਨੂੰ…
ਕਰਨਾਟਕ ‘ਚ ਹਿਜਾਬ ਵਿਵਾਦ ‘ਤੇ ਮਲਾਲਾ ਨੇ ਕੀਤਾ ਟਵੀਟ,ਕਿਹਾ- ਕੁੜੀਆ ਨੂੰ ਸਕੂਲ ਜਾਣ ਤੋਂ ਰੋਕਣਾ ਬਹੁਤ ਖਤਰਨਾਕ
ਨਿਊਜ਼ ਡੈਸਕ: ਹੁਣ ਪਾਕਿਸਤਾਨ ਦੀ ਸਮਾਜਿਕ ਕਾਰਕੁਨ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ…