Breaking News

ਸੰਸਾਰ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਲੰਬੀ ਬਿਮਾਰੀ ਤੋਂ ਬਾਅਦ ਦੁਬਈ ਦੇ ਹਸਪਤਾਲ ਵਿੱਚ ਦੇਹਾਂਤ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦਾ 79 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਇਸ ਖਬਰ ਦੀ ਪੁਸ਼ਟੀ ਪਾਕਿਸਤਾਨੀ ਮੀਡੀਆ ਨੇ ਕੀਤੀ ਹੈ। ਪਰਵੇਜ਼ ਮੁਸ਼ੱਰਫ ਲੰਬੇ ਸਮੇਂ ਤੋਂ ਇਲਾਜ ਲਈ ਹਸਪਤਾਲ ‘ਚ ਦਾਖਲ ਸਨ। ਮੁਸ਼ੱਰਫ 2001 ਤੋਂ 2008 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ। ਜਦੋਂ ਕਿ 1998 ਤੋਂ …

Read More »

ਚੀਨ ‘ਚ ਹਾਈਵੇਅ ‘ਤੇ 10 ਮਿੰਟਾਂ ‘ਚ 49 ਵਾਹਨ ਆਪਸ ‘ਚ ਟਕਰਾਏ, 16 ਲੋਕਾਂ ਦੀ ਮੌਤ

Auto accident involving two cars on a city street

ਬੀਜਿੰਗ— ਮੱਧ ਚੀਨ ਦੇ ਹੁਨਾਨ ਸੂਬੇ ‘ਚ 10 ਮਿੰਟਾਂ ਦੇ ਅੰਦਰ 49 ਵਾਹਨਾਂ ਦੇ ਆਪਸ ‘ਚ ਟਕਰਾ ਜਾਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 66 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਐਤਵਾਰ ਨੂੰ ਇਕ ਮੀਡੀਆ ਰਿਪੋਰਟ ‘ਚ ਦਿੱਤੀ ਗਈ। ਇਹ ਹਾਦਸਾ ਸ਼ਨੀਵਾਰ ਸ਼ਾਮ ਚਾਂਗਸ਼ਾ ਸ਼ਹਿਰ ਦੇ ਸ਼ੁਚਾਂਗ-ਗੁਆਂਗਜ਼ੂ …

Read More »

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਹੋਇਆ ਦੇਹਾਂਤ

ਪਾਕਿਸਤਾਨ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਦੁਬਈ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਹ ਖਬਰ ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ ਸਾਹਮਣੇ ਆਈ ਹੈ।ਸਾਬਕਾ ਰਾਸ਼ਟਰਪਤੀ ਜਨਰਲ (ਸੇਵਾਮੁਕਤ) ਪਰਵੇਜ਼ ਮੁਸ਼ੱਰਫ ਦਾ ਐਤਵਾਰ ਨੂੰ ਦੁਬਈ ਦੇ ਇੱਕ ਹਸਪਤਾਲ ਵਿੱਚ 79 ਸਾਲ ਦੀ ਉਮਰ …

Read More »

ਆਰਥਿਕ ਸੰਕਟ ‘ਚ ਕਸੂਤਾ ਫਸਿਆ ਪਾਕਿਸਤਾਨ, ਵਧਣਗੀਆਂ ਹੋਰ ਮੁਸੀਬਤਾਂ

ਕਰਾਚੀ: ਆਰਥਿਕ ਸੰਕਟ ‘ਚ ਫਸੇ ਪਾਕਿਸਤਾਨ ਦੀਆਂ ਮੁਸ਼ਕਿਲਾਂ ਅਗਲੇ ਇਕ-ਦੋ ਦਿਨਾਂ ‘ਚ ਹੋਰ ਵਧਣ ਵਾਲੀਆਂ ਹਨ। ਇੱਥੋਂ ਦੀ ਸਭ ਤੋਂ ਵੱਡੀ ਆਇਲ ਰਿਫਾਇਨਰੀ ਡਾਲਰਾਂ ਦੀ ਕਮੀ ਕਾਰਨ ਬੰਦ ਹੋ ਗਈ ਹੈ। ਰਿਪੋਰਟ ਮੁਤਾਬਕ ਪਿਛਲੇ ਸਮੇਂ ‘ਚ ਰੁਪਏ ਦੀ ਕੀਮਤ ‘ਚ ਇਤਿਹਾਸਕ ਗਿਰਾਵਟ ਆਈ ਹੈ। ਇਸ ਨਾਲ ਕੱਚੇ ਤੇਲ ਦੀ ਦਰਾਮਦ …

Read More »

ਚਿਲੀ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ 13 ਦੀ ਮੌਤ, 35 ਹਜ਼ਾਰ ਏਕੜ ਜੰਗਲ ਤਬਾਹ

ਨਿਊਜ਼ ਡੈਸਕ : ਦੱਖਣੀ ਅਮਰੀਕੀ ਦੇਸ਼ ਚਿਲੀ ਦੇ ਜੰਗਲਾਂ ‘ਚ ਭਿਆਨਕ ਅੱਗ ਲੱਗੀ ਹੈ। ਇਸ ਅੱਗ ਕਾਰਨ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਚਿੱਲੀ ਦਾ 35 ਹਜ਼ਾਰ ਏਕੜ ਜੰਗਲ ਸੜ ਕੇ ਸੁਆਹ ਹੋ ਗਿਆ ਹੈ। ਸਥਿਤੀ ਨੂੰ ਦੇਖਦੇ ਹੋਏ ਚਿਲੀ ਸਰਕਾਰ ਨੇ ਇਸ ਨੂੰ ਰਾਸ਼ਟਰੀ ਆਫਤ …

Read More »

ਦੱਖਣੀ ਅਫ਼ਰੀਕਾ ਵਿੱਚ ਪਾਣੀ ਦੇ ਸੰਕਟ ਨੂੰ ਲੈ ਕੇ ਲੋਕਾਂ ਵੱਲੋਂ ਪ੍ਰਦਰਸ਼ਨ

ਜੋਹਾਨਸਬਰਗ — ਦੱਖਣੀ ਅਫਰੀਕਾ ‘ਚ ਇਨ੍ਹੀਂ ਦਿਨੀਂ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਰਿਹਾ ਹੈ। ਪਹਿਲਾਂ ਹੀ ਘੰਟਿਆਂ ਬੱਧੀ ਬਿਜਲੀ ਕੱਟ ਲੱਗਣ ਕਾਰਨ ਲੋਕ ਪ੍ਰੇਸ਼ਾਨ ਸਨ। ਹੁਣ ਪਾਣੀ ਦੀ ਕਿੱਲਤ ਕਾਰਨ ਲੋਕਾਂ ਵਿੱਚ ਗੁੱਸਾ ਨਜ਼ਰ ਆਉਣ ਲੱਗਾ ਹੈ। ਬਿਜਲੀ ਕੱਟ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਲੋਕਾਂ ਨੂੰ ਰੋਜ਼ਾਨਾ ਦੇ …

Read More »

ਜੋੜੇ ਨੂੰ ਸੜਕ ‘ਤੇ ਡਾਂਸ ਕਰਨਾ ਪਿਆ ਮਹਿੰਗਾ, ਹੋਈ 10 ਸਾਲ ਦੀ ਸਜ਼ਾ

ਨਿਊਜ਼ ਡੈਸਕ: ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਜੋੜਾ ਸੜਕ ‘ਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਇਰਾਨ ਦੀ ਦੱਸੀ ਜਾ ਰਹੀ ਹੈ ਤੇ ਦੋਵਾਂ ਨੂੰ ਸੜਕ ‘ਤੇ ਖੁੱਲ੍ਹੇਆਮ ਨੱਚਣ ਲਈ 10 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। …

Read More »

ਮਹਿੰਗਾਈ ਖਿਲਾਫ ਸੜਕਾਂ ‘ਤੇ ਉੱਤਰੇ ਬਰਤਾਨੀਆਂ ਦੇ ਲੋਕ

ਲੰਦਨ: ਬਰਤਾਨੀਆ ਵਿਚ ਪਿਛਲੇ ਇਕ ਦਹਾਕੇ ਦੌਰਾਨ ਪਹਿਲੀ ਵਾਰ ਲੋਕਾਂ ਵਲੋਂ ਵੱਡੇ ਪੱਧਰ ‘ਤੇ ਰੋਸ ਵਿਖਾਵਾ ਕੀਤਾ ਗਿਆ ਹੈ, ਜਿਸ ‘ਚ ਸਭ ਤੋਂ ਵੱਧ ਅਧਿਆਪਕ, ਸਿਵਲ ਸਰਵੈਂਟ ਅਤੇ ਟਰੇਨ ਡਰਾਈਵਰ ਸ਼ਾਮਲ ਹੋਏ ਅਤੇ ਤਨਖਾਹਾਂ ਵਧਾਉਣ ਸਣੇ ਮਹਿੰਗਾਈ ਕੰਟਰੋਲ ਕਰਨ ਦੀ ਮੰਗ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ 3 ਲੱਖ ਅਧਿਆਪਕਾਂ ਨੇ ਰੋਸ …

Read More »

ਬੱਚੇ ਦੀ ਟਿਕਟ ਲਏ ਬਿਨਾਂ ਏਅਰਪੋਰਟ ਪਹੁੰਚਿਆ ਜੋੜਾ, ਚੈਕਿੰਗ ਦੌਰਾਨ ਕਾਊਂਟਰ ‘ਤੇ ਛੱਡ ਕੇ ਹੋਇਆ ਫਰਾਰ

ਕਈ ਵਾਰ ਅਜਿਹੀ ਘਟਨਾ ਵਾਪਰ ਜਾਂਦੀ ਹੈ, ਜਿਸ ‘ਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀ ਹੀ ਇਕ ਘਟਨਾ ਇਜ਼ਰਾਈਲ ‘ਚ ਸਾਹਮਣੇ ਆਈ ਹੈ, ਜਿੱਥੇ ਇਕ ਜੋੜਾ ਆਪਣੇ ਬੱਚੇ ਦੀ ਏਅਰ ਟਿਕਟ ਲਿਆਉਣਾ ਭੁੱਲ ਗਿਆ ਅਤੇ ਬੱਚੇ ਨੂੰ ਫਲਾਈਟ ਫੜਨ ਲਈ ਏਅਰਪੋਰਟ ‘ਤੇ ਛੱਡ ਗਿਆ। ਇਹ ਘਟਨਾ ਤੇਲ ਅਵੀਵ, ਇਜ਼ਰਾਈਲ …

Read More »

ਆਸਟ੍ਰੇਲੀਆ ਨੇ ਆਪਣੇ ਬੈਂਕ ਨੋਟਾਂ ਤੋਂ ਮਹਾਰਾਣੀ ਐਲਿਜ਼ਾਬੈਥ ਦੀ ਹਟਾਈ ਤਸਵੀਰ

ਨਿਊਜ਼ ਡੈਸਕ: ਆਸਟ੍ਰੇਲੀਆ ਆਪਣੇ ਬੈਂਕ ਨੋਟਾਂ ਤੋਂ ਬ੍ਰਿਟਿਸ਼ ਰਾਜਸ਼ਾਹੀ ਨੂੰ ਹਟਾ ਰਿਹਾ ਹੈ। ਆਸਟ੍ਰੇਲੀਆ ਆਪਣੇ ਸਵਦੇਸ਼ੀ ਸੱਭਿਆਚਾਰ ਦੇ ਇਤਿਹਾਸ ਨੂੰ ਦਰਸਾਉਣ ਅਤੇ ਸਨਮਾਨ ਦੇਣ ਲਈ ਆਪਣੇ 5 ਡਾਲਰ ਦੇ ਕਰੰਸੀ ਨੋਟ ਤੋਂ ਮਹਾਰਾਣੀ ਐਲਿਜ਼ਾਬੈਥ ਦੋਇਮ ਦੀ ਤਸਵੀਰ ਨੂੰ ਹਟਾ ਰਿਹਾ ਹੈ।ਦਸਿਆ ਜਾ ਰਿਹਾ ਹੈ ਕਿ ਹੁਣ ਉਨ੍ਹਾਂ ਦੀ ਤਸਵੀਰ ਨੂੰ …

Read More »