ਅਮਰੀਕਾ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਿੱਧ ਮਾਸਿਕ ਰੇਡੀਓ ਸੰਬੋਧਨ ਦੇ 100ਵੇਂ ਐਪੀਸੋਡ ਦਾ ਜਸ਼ਨ ਮਨਾਉਣ ਲਈ ਭਾਰਤੀ ਭਾਈਚਾਰੇ ਦੀਆਂ ਸੰਸਥਾਵਾਂ ਨੇ ਅਮਰੀਕਾ ਵਿੱਚ 200 ਤੋਂ ਵੱਧ ਥਾਵਾਂ ‘ਤੇ ‘ਮਨ ਕੀ ਬਾਤ’ ਸੁਣਨ ਲਈ ਪ੍ਰੋਗਰਾਮ ਆਯੋਜਿਤ ਕੀਤੇ। ਰੇਡੀਓ ਸੰਬੋਧਨ ਦੇ ਵੱਖ-ਵੱਖ ਐਪੀਸੋਡਾਂ ਵਿੱਚ ਪ੍ਰਧਾਨ ਮੰਤਰੀ ਨੇ ਵਿਸ਼ਵ ਵਿੱਚ ਵਸਦੇ ਭਾਰਤੀ …
Read More »ਪਾਸਪੋਰਟ ਅਤੇ ਇੰਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਮੁੜ ਹੋਵੇਗੀ ਸ਼ੂਰੂ
ਓਟਵਾ: ਪਾਸਪੋਰਟ ਅਤੇ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਅੱਜ ਤੋਂ ਮੁੜ ਸ਼ੁਰੂ ਹੋ ਸਕਦੀ ਹੈ ਜੋ 19 ਅਪ੍ਰੈਲ ਤੋਂ ਹੜਤਾਲ ਸ਼ੁਰੂ ਹੋਣ ਕਾਰਨ ਠੱਪ ਹੋ ਗਈ ਸੀ। ਹੜਤਾਲੀ ਮੁਲਾਜ਼ਮਾਂ ਦੀ ਜਥੇਬੰਦੀ ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਅਤੇ ਟਰੈਜ਼ਰੀ ਬੋਰਡ ਵਿਚਾਲੇ ਸਮਝੌਤਾ ਹੋ ਗਿਆ ਹੈ ਜਿਸ ਦੇ ਮੱਦੇਨਜ਼ਰ ਅੱਜ ਤੋਂ ਹੜਤਾਲੀ ਕਾਮੇ …
Read More »ਮੈਕਸੀਕੋ ‘ਚ ਵਾਪਰਿਆ ਭਿਆਨਿਕ ਹਾਦਸਾ , ਡੂੰਘੀ ਖੱਡ ਵਿੱਚ ਡਿੱਗੀ ਟੂਰਿਸਟ ਬੱਸ ,ਮੌਕੇ ‘ਤੇ 18 ਲੋਕਾਂ ਦੀ ਮੌਤ
ਮੈਕਸੀਕੋ: ਪੱਛਮੀ ਮੈਕਸੀਕੋ ‘ਚ ਇਕ ਬੱਸ ਦੇ ਪਹਾੜ ਤੋਂ ਹੇਠਾਂ ਡਿੱਗਣ ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਮੈਕਸੀਕੋ ਦੇ ਨਾਇਰਿਤ ਰਾਜ …
Read More »ਆਖ਼ਰਕਾਰ ਪਾਕਿਸਤਾਨ ‘ਚ ਕਿਉਂ ਲਾਉਣੇ ਪੈ ਰਹੇ ਧੀਆਂ ਦੀਆਂ ਕਬਰਾਂ ‘ਤੇ ਤਾਲੇ,ਜਾਣੋ ਪੂਰਾ ਮਾਮਲਾ
ਪਾਕਿਸਤਾਨ : ਪਾਕਿਸਤਾਨ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਪਾਕਿਸਤਾਨ ਵਿੱਚ ਮਰ ਚੁਕੀਆਂ ਲੜਕੀਆਂ ਦਾ ਬਲਾਤਕਾਰ ਕੀਤਾ ਜਾ ਰਿਹਾ ਹੈ। ਜਿਸ ਵਿੱਚ 40 ਤੋਂ ਵੱਧ ਲੜਕੀਆਂ ਦਾ ਬਲਾਤਕਾਰ ਹੋ ਚੁੱਕਾ ਹੈ। ਮਾਪੇ ਆਪਣੀਆਂ ਧੀਆਂ ਨੂੰ ਅਜਿਹੀਆਂ ਵਾਰਦਾਤਾਂ ਤੋਂ ਬਚਾਉਣ ਲਈ ਉਨ੍ਹਾਂ ਦੀਆਂ ਕਬਰਾਂ ਤੇ ਤਾਲੇ …
Read More »ਵਿਜ਼ਟਰ ਵੀਜ਼ਾ ਲਈ ਇੰਟਰਵਿਊ ਦੀ ਸ਼ਰਤ ਹੋਈ ਖਤਮ!
ਵਾਸ਼ਿੰਗਟਨ: ਅਮਰੀਕਾ ਵੱਲੋਂ ਭਾਰਤੀ ਲੋਕਾਂ ਨੂੰ ਵਿਜ਼ਟਰ ਵੀਜ਼ੇ ਜਾਰੀ ਕਰਨ ਦਾ ਟੀਚਾ ਮਿਥਿਆ ਗਿਆ ਹੈ, ਜਿਸ ਤਹਿਤ ਵੀਜਾ ਇੰਟਰਵਿਊ ਦੀ ਸ਼ਰਤ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਵੱਖ-ਵੱਖ ਮੁਲਕਾਂ ‘ਚ ਸਥਿਤ ਅੰਬੈਸੀਆਂ ਨੂੰ ਆਪਣੀ ਸਹੂਲਤ ਮੁਤਾਬਕ ਵੀਜ਼ਾ ਇੰਟਰਵਿਊ ਤੋਂ ਛੋਟ ਦੇਣ ਦੀ ਇਜਾਜ਼ਤ ਦਿੱਤੀ …
Read More »ਤੁਰਕੀ ਨੇ ਇਸਲਾਮਿਕ ਸਟੇਟ ਦੇ ਨੇਤਾ ਅਬੂ ਹੁਸੈਨ ਅਲ ਕੁਰੈਸ਼ੀ ਨੂੰ ਮਾਰ ਗਿਰਾਇਆ,ਰਾਸ਼ਟਰਪਤੀ ਐਰਦੋਗਨ ਨੇ ਕੀਤੀ ਪੁਸ਼ਟੀ
ਸੀਰੀਆ : ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ISIS) ਦਾ ਨੇਤਾ ਅਬੂ ਹੁਸੈਨ ਅਲ ਕੁਰੈਸ਼ੀ ਮਾਰਿਆ ਗਿਆ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਐਰਦੋਗਨ ਨੇ ਘੋਸ਼ਣਾ ਕੀਤੀ ਹੈ ਕਿ ਅੱਤਵਾਦੀ ਸਮੂਹ ਇਸਲਾਮਿਕ ਸਟੇਟ (ISIS) ਦਾ ਮੁਖੀ ਅਬੂ ਹੁਸੈਨ ਅਲ-ਕੁਰੈਸ਼ੀ ਸੀਰੀਆ ਵਿੱਚ ਇੱਕ ਖੁਫੀਆ ਕਾਰਵਾਈ ਦੌਰਾਨ ਮਾਰਿਆ ਗਿਆ ਹੈ। ਐਰਦੋਗਨ ਨੇ ਕਿਹਾ ਕਿ …
Read More »ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਮਾਂ ਕਾਲੀ ਦੀ ਇਤਰਾਜ਼ਯੋਗ ਫੋਟੋ ਕੀਤੀ ਟਵੀਟ, ਭਾਰਤੀਆਂ ਦਾ ਪਾਰਾ ਸੱਤਵੇਂ ਅਸਮਾਨ ‘ਤੇ
ਕੀਵ:ਯੂਕਰੇਨ ਦੇ ਰੱਖਿਆ ਮੰਤਰਾਲੇ ਵੱਲੋਂ ਇੱਕ ਟਵੀਟ ਵਿੱਚ ਮਾਤਾ ਕਾਲੀ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਜਿਸ ਤੋਂ ਬਾਅਦ ਭਾਰਤੀਆਂ ਦਾ ਪਾਰਾ ਸੱਤਵੇਂ ਅਸਮਾਨ ‘ਤੇ ਹੈ। ਟਵੀਟ ਤੋਂ ਬਾਅਦ ਭਾਰਤੀਆਂ ਖਾਸ ਕਰਕੇ ਹਿੰਦੂਆਂ ਨੂੰ ਬਹੁਤ ਗੁੱਸਾ ਆਇਆ ਹੈ। ਰੱਖਿਆ ਮੰਤਰਾਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਹਿੰਦੂਆਂ ਵਿੱਚ ਸਤਿਕਾਰੀ ਜਾਂਦੀ ਮਾਂ …
Read More »ਭਾਰਤੀ ਮਲਾਹ ਕਮਾਂਡਰ ਅਭਿਲਾਸ਼ ਟੌਮੀ ਨੇ ਜਿੱਤੀ ਗੋਲਡਨ ਗਲੋਬ ਰੇਸ
ਨਵੀਂ ਦਿੱਲੀ : ਭਾਰਤੀ ਮਲਾਹ ਕਮਾਂਡਰ ਅਭਿਲਾਸ਼ ਟੌਮੀ (ਸੇਵਾਮੁਕਤ) ਗੋਲਡਨ ਗਲੋਬ ਰੇਸ (ਜੀਜੀਆਰ) ਵਿਚ 236 ਦਿਨਾਂ ਤੱਕ ਸਮੁੰਦਰੀ ਸਫ਼ਰ ਕਰਨ ਤੋਂ ਬਾਅਦ ਆਖਰਕਾਰ ਧਰਤੀ ਉੱਤੇ ਪੈਰ ਰੱਖਣਗੇ, ਜੋ ਕਿ ਵਿਸ਼ਵ ਭਰ ਵਿੱਚ ਇੱਕੋ ਇੱਕ ਨਾਨ-ਸਟਾਪ ਕਿਸ਼ਤੀ ਦੌੜ ਹੈ। ਕਮਾਂਡਰ ਟੌਮੀ ਸ਼ਨੀਵਾਰ ਨੂੰ ਦੁਪਹਿਰ 1:30 ਵਜੇ ਫਰਾਂਸ ਦੇ ਲੇਸ ਸੇਬਲਸ ਡੀ …
Read More »ਗੁਆਂਢੀ ਵੱਲੋਂ ਘਰ ਦੇ ਅੰਦਰ ਜਾ ਕਿ ਕੀਤੀ ਫਾਇਰਿੰਗ ‘ਚ ਇੱਕ ਬੱਚੇ ਸਮੇਤ 5 ਮੌਤਾਂ : ਅਮਰੀਕਾ
ਅਮਰੀਕਾ : ਦੱਸ ਦਿੰਦੇ ਹਾਂ ਕਿ ਅਮਰੀਕਾ ਵਿੱਚ ਗੋਲੀ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਟੈਕਸਾਸ ਦੇ ਕਲੀਵਲੈਂਡ ‘ਚ ਸ਼ਨੀਵਾਰ ਨੂੰ ਇਕ ਬੰਦੂਕਧਾਰੀ ਨੇ ਗੁਆਂਢੀਆਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ‘ਚ ਅੱਠ ਸਾਲ ਦੇ ਬੱਚੇ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਨਮੈਨ ਆਪਣੇ ਵਿਹੜੇ ‘ਚ ਫਾਇਰਿੰਗ …
Read More »ਅਮਰੀਕਾ ‘ਚ ਸੱਤਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਦਿਖਾਈ ਬਹਾਦਰੀ , 66 ਵਿਦਿਆਰਥੀਆਂ ਦੀ ਬਚਾਈ ਜਾਨ
ਵਾਸ਼ਿੰਗਟਨ: ਅਮਰੀਕਾ ਵਿੱਚ ਸੱਤਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਬਹਾਦਰੀ ਵਿਖਾਉਂਦੇ ਹੋਏ 66 ਵਿਦਿਆਰਥੀਆਂ ਦੀ ਜਾਨ ਬਚਾਈ ਹੈ।ਇਹ ਘਟਨਾ ਬੁੱਧਵਾਰ ਨੂੰ ਅਮਰੀਕਾ ਦੇ ਮਿਸ਼ੀਗਨ ਸੂਬੇ ‘ਚ ਉਸ ਸਮੇਂ ਦੀ ਹੈ ਜਦੋਂ ਉਹ ਸਕੂਲ ਤੋਂ ਘਰ ਵਾਪਿਸ ਜਾ ਰਹੇ ਸਨ। ਜਦੋਂ ਉਸਨੇ ਦੇਖਿਆ ਕਿ ਬਸ ਦਾ ਡਰਾਈਵਰ ਬੇਹੋਸ਼ ਹੋ ਗਿਆ ਹੈ …
Read More »