ਟੋਰਾਂਟੋ: ਜੇਕਰ ਫੈਡਰਲ ਸਰਕਾਰ 2019 ਦੀਆਂ ਆਮ ਚੋਣਾਂ ਜਿੱਤ ਜਾਂਦੀ ਹੈ ਤਾਂ ਕਾਰਬਨ ਤੇ ਲੱਗਣ ਵਾਲਾ ਟੈਕਸ ‘ਚ ਹਰ ਦਿਨ ਵਾਧਾ ਹੋਵੇਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰੀਊ ਸ਼ੀਅਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਹਮਲਾ ਬੋਲਦੇ ਹੋਏ ਕੀਤਾ ਹੈ। ਐਂਡਰੀਊ ਵਲੋਂ ਨਵੇਂ ਸਾਲ ਮੌਕੇ …
Read More »ਦੇਖੋ ਅਜਗਰ ਨੇ ਕਿੰਝ ਦੁਸ਼ਮਣੀ ਭੁਲਾ ਕੇ ਹੜ੍ਹ ‘ਚ ਫਸੇ ਡੱਡੂਆਂ ਦੀ ਕੀਤੀ ਸਹਾਇਤਾ
ਆਸਟ੍ਰੇਲੀਆ: ਮੁਸੀਬਤ ਸਮੇਂ ਇਨਸਾਨ ਇਕੱਠੇ ਹੋ ਜਾਂਦੇ ਹਨ ਇਹ ਤਾਂ ਤੁਸੀ ਜਾਣਦੇ ਹੀ ਹੋ ਪਰ ਜਾਨਵਰ ਵੀ ਆਪਸੀ ਦੁਸ਼ਮਣੀ ਭੁਲਾ ਕੇ ਇੱਕ ਹੋ ਜਾਂਦੇ ਹਨ ਇਹ ਸ਼ਾਇਦ ਤੁਸੀਂ ਨਹੀਂ ਸੁਣਿਆ ਹੋਵੇਗਾ। ਇਸਦਾ ਜਿਉਂਦਾ- ਜਾਗਦਾ ਉਦਾਹਰਣ ਆਸਟ੍ਰੇਲੀਆ ਵਿੱਚ ਦੇਖਣ ਨੂੰ ਮਿਲਿਆ ਹੈ। ਆਸਟ੍ਰੇਲੀਆ ਤੋਂ ਹੈਰਾਨ ਕਰ ਦੇਣ ਵਾਲੀ ਤਸਵੀਰ ਸਾਹਮਣੇ ਆ …
Read More »ਨਵੇਂ ਸਾਲ ਦੇ ਪਹਿਲੇ ਦਿਨ ਦੁਨੀਆ ‘ਚ ਸਭ ਤੋਂ ਵੱਧ ਬੱਚੇ ਪੈਦਾ ਕਰਨ ਵਾਲੀ ਸੂਚੀ ‘ਚ ਭਾਰਤ ਪਹਿਲੇ ਨੰਬਰ ‘ਤੇ
ਨਿਊਯਾਰਕ: ਯੂਨੀਸੈਫ ਨੇ ਮੰਗਲਵਾਰ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਪੈਦਾ ਹੋਣ ਵਾਲੇ ਬੱਚਿਆ ਦੀ ਗਿਣਤੀ ਦਾ ਅਨੁਮਾਨ ਜਾਰੀ ਕੀਤਾ ਹੈ ਇਸ ਅਨੁਸਾਰ ਭਾਰਤ ਵਿਚ 69,944 ਬੱਚੇ ਜਨਮ ਲਿਆ ਇਹ ਗਿਣਤੀ ਦੁਨੀਆ ‘ਚ ਸਭ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਚੀਨ ‘ਚ 44940 ਬੱਚਿਆਂ ਦਾ ਜਨਮ ਹੋਇਆ ਤੇ ਨਾਈਜੀਰੀਆ ‘ਚ …
Read More »ਮਾਈਨਸ 17 ਡਿਗਰੀ ਦੇ ਤਾਪਮਾਨ ‘ਚ 35 ਘੰਟਿਆਂ ਤੋਂ ਮਲਬੇ ‘ਚ ਦੱਬਿਆ 11 ਮਹੀਨੇ ਦਾ ਬੱਚਾ ਸੁਰੱਖਿਅਤ ਕੱਢਿਆ
ਮਾਸਕੋ: ਰੂਸ ‘ਚ ਅਜਿਹੀ ਘਟਨਾ ਵਾਪਰੀ ਜਿਸਨੂੰ ਦੇਖ ਕੇ ਹਰ ਕਿਸੇ ਦੀ ਜੁਬਾਨ ‘ਤੇ ਇਕ ਹੀ ਗੱਲ ਸੀ, ਜਾਕੋ ਰਾਖੇ ਸਾਈਂਆਂ ਮਾਰ ਸਕੇ ਨਾ ਕੋਇ। ਰੂਸ ਦੇ ਮੈਗਨਿਸਤੋਗੋਰਸਕ ਸ਼ਹਿਰ ‘ਚ 35 ਘੰਟੇ ਮਲਬੇ ‘ਚ ਦੱਬਿਆ ਹੋਣ ਤੋਂ ਬਾਅਦ 11 ਮਹੀਨੇ ਦੇ ਬੱਚੇ ਨੂੰ ਸੁਰੱਖਿਅਤ ਕਢਿਆ ਗਿਆ। ਮੈਗਨਿਸਤੋਗੋਰਸਕ ‘ਚ ਇਸ ਸਮੇ …
Read More »ਟੋਰਾਂਟੋ: ਸਾਲ 2018 ‘ਚ ਹੋਈਆਂ ਰਿਕਾਰਡ ਤੋੜ ਹਿੰਸਕ ਘਟਨਾਵਾਂ
ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਸਾਲ 2018 ‘ਚ ਰਿਕਾਰਡ ਤੋੜ ਹਿੰਸਕ ਘਟਨਾਵਾਂ ਦੇ ਮਾਮਲੇ ਸਾਹਮਣੇ ਆਏ ਹਨ, ਪੁਲਿਸ ਵੱਲੋਂ ਪੇਸ਼ ਕੀਤੇ ਗਏ ਅੰਕੜਿਆ ਦੇ ਮੁਤਾਬਿਕ 31 ਦਸੰਬਰ 2018 ਤੱਕ ਟੋਰਾਂਟੋ ‘ਚ ਹਿੰਸਾਂ ਦੀਆਂ 424 ਘਟਨਾਵਾਂ ਵਾਪਰੀਆਂ ਹਨ ਜਦਕਿ 2016 ਸਾਲ ਇਨ੍ਹਾਂ ਘਟਨਾਵਾਂ ਦੀ ਗਿਣਤੀ 407 ਸੀ। ਟੋਰਾਂਟੋ ਪੁਲਿਸ ਦੇ ਬੁਲਾਰੇ …
Read More »ਅਮਰੀਕੀ ਫੌਜ ਨੇ ਨਵੇਂ ਸਾਲ ‘ਤੇ ਦਿੱਤੀ ਬੰਬ ਸੁੱਟਣ ਦੀ ਧਮਕੀ
ਅਮਰੀਕਾ ਦੀ ਸਟਰੈਟੇਜਿਕ ਕਮਾਂਡ ਨੇ ਨਵੇਂ ਸਾਲ ਦੇ ਮੌਕੇ ‘ਤੇ ਟਾਈਮਸ ਸਕੁਏਅਰ ‘ਤੇ ਰਵਾਇਤੀ ਕਰੀਸਟਲ ਬਾਲ ਤੋਂ ਵੀ ਵੱਡਾ ਕੁੱਝ ਸੁੱਟਣ ਲਈ ਤਿਆਰ ਹੋਣ ਸਬੰਧੀ ਆਪਣੇ ਮਜ਼ਾਕ ਨੂੰ ਲੈ ਕੇ ਸੋਮਵਾਰ ਨੂੰ ਮੁਆਫੀ ਮੰਗੀ। ਫੌਜ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ ਨਵੇਂ ਸਾਲ ‘ਤੇ ਟਾਈਮਸ ਸਕੁਏਅਰ ‘ਤੇ ਰਵਾਇਤੀ ਕਰੀਸਟਲ …
Read More »ਦੂਜੇ ਵਿਸ਼ਵ ਯੁੱਧ ‘ਚ ਸੈਂਕੜੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਲੇ 108 ਸਾਲਾ ਹੀਰੋ ਦਾ ਦਿਹਾਂਤ
ਦੂਸਰੇ ਵਿਸ਼ਵ ਯੁੱਧ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਲੋਕ ਮਾਰੇ ਗਏ ਪਰ ਇਸ ਸਮੇਂ ਬੱਚਿਆਂ ਲਈ ਮਸੀਹਾ ਬਣ ਕੇ ਆਏ ਜਾਰਜਸ ਲੋਇੰਗਰ ਦਾ ਦਿਹਾਂਤ ਹੋ ਗਿਆ। ਇੱਥੇ ਦੱਸ ਦੇਈਏ ਕਿ ਨਾਜਿਓ ਦੇ ਵਿਰੁੱਧ ਫਰਾਂਸ ਦੇ ਇਸ ਯੁੱਧ ਵਿੱਚ ਜਾਰਜਸ ਨੂੰ ਨਾਇਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਜਾਰਜਸ ਨੂੰ …
Read More »ਵਿਜ਼ੀਟਰ ਵੀਜ਼ੇ ਦੀ ਦੁਰਵਰਤੋਂ ਰੋਕਣ ਲਈ ਕੈਨੇਡਾ ਤੋਂ ਬੇਰੰਗ ਮੋੜਨ ਵਾਲੇ ਪੰਜਾਬੀਆਂ ਦੀ ਗਿਣਤੀ ‘ਚ ਹੋਇਆ ਵਾਧਾ
ਵਿਜ਼ੀਟਰ ਵੀਜ਼ੇ ਦੀ ਹੋ ਰਹੀ ਦੁਰਵਰਤੋਂ ਰੋਕਣ ਲਈ ਕੈਨੇਡਾ ਤੋਂ ਬੇਰੰਗ ਮੋੜਨ ਵਾਲੇ ਪੰਜਾਬੀਆਂ ਦੀ ਗਿਣਤੀ ਕਾਫੀ ਵਧ ਗਈ ਹੈ। ਭੋਰਾ ਕੁ ਸ਼ੱਕ ਹੋਣ ‘ਤੇ ਕੈਨੇਡਾ ਦੀ ਬਾਰਡਰ ਏਜੰਸੀ ਦੇ ਅਧਿਕਾਰੀ ਸੈਲਾਨੀ ਵੀਜ਼ਾ ਧਾਰਕਾਂ ਨੂੰ ਹਵਾਈ ਅੱਡੇ ਤੋਂ ਝਟਪਟ ਵਾਪਸ ਭੇਜ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਮਾਮਲਿਆਂ ਵਿੱਚ …
Read More »