Latest ਪਰਵਾਸੀ-ਖ਼ਬਰਾਂ News
ਸਿੰਗਾਪੁਰ ਚ ਭਾਰਤੀ ਮੂਲ ਦੇ ਵਿਅਕਤੀ ਨੇ ਕੋਰੋਨਾ ਕੋਰੋਨਾ ਦਾ ਪਾਇਆ ਰੌਲਾ, ਜੇਲ੍ਹ !
ਸਿੰਗਾਪੁਰ - ਦੁਨੀਆ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ…
ਨਿਊਯਾਰਕ ‘ਚ ਕੋਰੋਨਾ ਵਾਇਰਸ ਕਾਰਨ ਹੁਸ਼ਿਆਰਪੁਰ ਦੇ 2 ਵਿਅਕਤੀਆਂ ਦੀ ਮੌਤ
ਵਾਸ਼ਿੰਗਟਨ: ਅਮਰੀਕਾ ਦੇ ਨਿਊਯਾਰਕ ਵਿੱਚ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ…
ਭਾਰਤੀ ਅਮਰੀਕੀ ਕਾਂਗਰਸੀ ਉਮੀਦਵਾਰ ਸੂਰਜ ਪਟੇਲ ਦੀ ਕੋਰੋਨਾ ਵਾਇਰਸ ਰਿਪੋਰਟ ਆਈ ਪਾਜ਼ਿਟਿਵ
ਅਮਰੀਕਾ: ਭਾਰਤੀ ਅਮਰੀਕੀ ਕਾਂਗਰਸ ਦੇ ਇੱਕ ਉਮੀਦਵਾਰ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ…
ਕੈਨੇਡਾ ਸਰਕਾਰ ਨੇ ਲਾਕਡਾਊਨ ਕਾਰਨ ਭਾਰਤ ‘ਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਦੀ ਕੀਤੀ ਤਿਆਰੀ
ਚੰਡੀਗੜ੍ਹ: ਕੈਨੇਡਾ ਸਰਕਾਰ ਭਾਰਤ ਵਿੱਚ ਲਾਕ ਡਾਊਨ ਕਾਰਨ ਫਸੇ ਆਪਣੇ ਨਾਗਰਿਕਾਂ ਲਈ…
ਕੋਰੋਨਾ ਤੇ ਲਾਕਡਾਊਨ ਦੌਰਾਨ ਦੁਬਈ ਵਿੱਚ ਹੀਰੋ ਬਣਿਆ ਭਰਤੀ ਮਜ਼ਦੂਰ
ਦੁਬਈ : ਇਸ ਸਮੇਂ ਪੂਰੀ ਦੁਨੀਆ ਜਾਨਲੇਵਾ ਕੋਰੋਨਾਵਾਇਰਸ (ਕੋਵਿਡ-19) ਵਰਗੀ ਮਹਾਂਮਾਰੀ ਨਾਲ…
ਫਿਰੋਜ਼ਪੁਰ ਦੇ ਨੌਜਵਾਨ ਸਣੇ ਇਰਾਨ ‘ਚ ਵੱਖ-ਵੱਖ ਬੰਦਰਗਾਹਾਂ ਤੇ ਫਸੇ 70 ਭਾਰਤੀ
ਨਿਊਜ਼ ਡੈਸਕ: ਕੋਰੋਨਾ ਵਾਇਰਸ ਕਾਰਨ ਇਰਾਨ ਵਿੱਚ ਵੱਖ ਵੱਖ ਬੰਦਰਗਾਹਾਂ 'ਤੇ 70…
ਲੰਡਨ ਵਿਚ ਭਾਰਤੀ ਮੂਲ ਦੇ ਪਿਓ ਧੀ ਨੇ ਵਾਇਰਸ ਕਾਰਨ ਤੋੜਿਆ ਦਮ !
ਲੰਡਨ :ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।…
ਕਾਬੁਲ ਹਮਲੇ ਦੇ ਕੇਰਲ ਨਾਲ ਜੁਡ਼ੇ ਤਾਰ, ਬੰਦੂਕਧਾਰੀਆਂ ‘ਚ ਸ਼ਾਮਲ ਸੀ ਭਾਰਤੀ ਮੂਲ ਦਾ ਵਿਅਕਤੀ
ਕਾਬੁਲ: ਬੁੱਧਵਾਰ ਨੂੰ ਅਫਗਾਨਿਸਤਾਨ ਦੇ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਅੱਤਵਾਦੀ…
ਲਾਕਡਾਊਨ ਕਾਰਨ ਐੱਮ ਪੀ ਸੁੱਖ ਧਾਲੀਵਾਲ ਦੇ ਮਾਤਾ ਸਣੇ ਹਜ਼ਾਰਾਂ ਕੈਨੇਡੀਅਨ ਭਾਰਤ ‘ਚ ਫਸੇ
ਓਨਟਾਰੀਓ: ਕਰੋਨਾ ਵਾਇਰਸ ਦੇ ਪ੍ਰਸਾਰ ਨੂੰ ਦੇਖਦਿਆਂ ਭਾਰਤ ਨੇ ਹਵਾਈ ਖੇਤਰ ਦੇ…
ਕਾਬੁਲ ਗੁਰਦੁਆਰਾ ਹਮਲੇ ‘ਚ ਮਾਰੇ ਗਏ ਸਿੱਖਾਂ ਦੇ ਅੰਤਮ ਸਸਕਾਰ ਵੇਲੇ ਹੋਏ ਧਮਾਕੇ ‘ਤੇ ਭਾਰਤ ਨੇ ਜਤਾਈ ਚਿੰਤਾ
ਨਵੀਂ ਦਿੱਲੀ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰਾ ਸਾਹਿਬ 'ਤੇ ਹਮਲੇ ਦੇ…
