Breaking News

ਪਰਵਾਸੀ-ਖ਼ਬਰਾਂ

ਕੈਨੇਡਾ ‘ਚ ਪੰਜਾਬੀ ਪਰਿਵਾਰ ਨਾਲ ਵਾਪਰੀ ਘਟਨਾ, ਦੋ ਬੱਚਿਆਂ ਦੀ ਮੌਤ, ਮਾਂ ਨੇ ਭੱਜ ਕੇ ਬਚਾਈ ਜਾਨ

ਲਵਾਲ: ਕੈਨੇਡਾ ਦੇ ਸੂਬੇ ਕਿਊਬਕ ਕੇ ਲਵਾਲ ਸ਼ਹਿਰ ‘ਚ ਮੰਦਭਾਗੀ ਘਟਨਾ ਵਾਪਰੀ ਹੈ। ਇੱਥੇ ਇੱਕ ਕਲਯੁਗੀ ਪਿਤਾ ਨੇ ਆਪਣੇ 2 ਮਾਸੂਮ ਬੱਚਿਆਂ ਦਾ ਕਤਲ ਕਰ ਦਿੱਤਾ, ਜਿਸ ਦੀ ਪਛਾਣ ਕਮਲਜੀਤ ਅਰੋੜਾ ਵਜੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਕਮਲਜੀਤ ਅਰੋੜਾ ਨੇ ਆਪਣੀ ਪਤਨੀ ਰਮਾ ਰਾਣੀ ਅਰੋੜਾ ਨੂੰ ਵੀ ਗਲ ਘੁੱਟ …

Read More »

ਕੈਨੇਡਾ ‘ਚ ਪਹਿਲੇ ਪੰਜਾਬੀ ਮੇਅਰ ਬਣੇ ਸੁਰਿੰਦਰਪਾਲ ਰਾਠੋਰ

ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਦੀਆਂ ਮਿਊਂਸਪਲ ਚੋਣਾਂ ‘ਚ ਮੇਅਰ ਦੀ ਕੁਰਸੀ ਲਈ ਵਿਲੀਅਮਜ਼ ਲੇਕ ਦੇ ਸੁਰਿੰਦਰਪਾਲ ਰਾਠੋਰ ਨੇ ਸਫਲਤਾ ਹਾਸਲ ਕੀਤੀ ਹੈ। 6 ਵਾਰ ਕੌਂਸਲਰ ਰਹਿ ਚੁੱਕੇ ਸੁਰਿੰਦਰਪਾਲ ਰਾਠੌਰ ਨੇ ਆਪਣੇ ਕਸਬੇ ਦਾ ਪਹਿਲਾ ਪੰਜਾਬੀ ਮੇਅਰ ਬਣਨ ਦਾ ਮਾਣ ਹਾਸਲ ਕੀਤਾ। ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਸਭ ਤੋਂ ਪਹਿਲਾਂ …

Read More »

ਸੰਦੀਪ ਸਿੰਘ ਧਾਲੀਵਾਲ ਕਤਲ ਕੇਸ ‘ਚ ਰਾਬਰਟ ਸੋਲਿਸ ਨੂੰ ਠਹਿਰਾਇਆ ਗਿਆ ਦੋਸ਼ੀ

ਨਿਊਜ਼ ਡੈਸਕ: ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਭਾਰਤੀ ਮੂਲ ਦੇ ਪਹਿਲੇ ਸਿੱਖ ਅਮਰੀਕੀ ਅਧਿਕਾਰੀ 42 ਸਾਲਾ ਸੰਦੀਪ ਧਾਲੀਵਾਲ ਕੇਸ ‘ਚ ਰਾਬਰਟ ਸੋਲਿਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਹਿਊਸਟਨ ਵਿੱਚ ਹੈਰਿਸ ਕਾਊਂਟੀ ਦੀ ਅਪਰਾਧਿਕ ਅਦਾਲਤ ਦੇ ਜੱਜ ਵਲੋਂ ਇਹ ਸਜ਼ਾ  ਤਿੰਨ ਸਾਲਾਂ ਬਾਅਦ ਸੁਣਾਈ ਗਈ ਹੈ। ਦਸ ਦਈਏ ਕਿ  ਸੋਲਿਸ ਨੇ …

Read More »

ਅਮਰੀਕਾ ‘ਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਦਾ ਕੀਤਾ ਗਿਆ ਅੰਤਿਮ ਸਸਕਾਰ

ਸੈਕਰਾਮੈਂਟ: ਅਮਰੀਕਾ ਵਿੱਚ ਅਗਵਾ ਤੋਂ ਬਾਅਦ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਦੇ 4 ਜੀਆਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਮਰਸਡ ‘ਚ ਇਕੱਠੇ ਹੋਏ ਸੈਂਕੜੇ ਲੋਕਾਂ ਨੇ ਇਨਾਂ ਚਾਰਾਂ ਨੂੰ ਭਿੱਜੀਆਂ ਅੱਖਾਂ ਨਾਲ ਅੰਤਮ ਵਿਦਾਈ ਦਿੱਤੀ। ਮਰਸੇਡ ਸ਼ਹਿਰ ‘ਚ ਇੱਕ ਸਿਰਫਿਰੇ ਵਲੋਂ ਪੰਜਾਬੀ ਪਰਿਵਾਰ ਦੇ ਕਤਲ ਕੀਤੇ ਗਏ ਚਾਰ …

Read More »

ਭਾਰਤੀ ਮੂਲ ਦੀ ਬ੍ਰਿਟਿਸ਼ ਫੌਜੀ ਅਧਿਕਾਰੀ ਅੰਟਾਰਕਟਿਕਾ ਦਾ ਕਰੇਗੀ ਦੌਰਾ, ਮਹਾਂਦੀਪ ਨੂੰ ਪਾਰ ਕਰਨ ਵਾਲੀ ਬਣੇਗੀ ਪਹਿਲੀ ਔਰਤ

ਨਿਊਜ਼ ਡੈਸਕ: 33 ਸਾਲਾ ਬ੍ਰਿਟਿਸ਼ ਸਿੱਖ ਆਰਮੀ ਅਫਸਰ ਅਤੇ ਭਾਰਤੀ ਮੂਲ ਦੀ ਪਹਿਲੀ ਮਹਿਲਾ ਹਰਪ੍ਰੀਤ ਚੰਡੀ, ਜੋ ਬਿਨਾਂ ਕਿਸੇ ਮਦਦ ਦੇ ਇਕੱਲੇ ਦੱਖਣੀ ਧਰੁਵ ਤੱਕ ਪਹੁੰਚ ਗਈ ਸੀ, ਨੇ ਹੁਣ ਅੰਟਾਰਕਟਿਕਾ ਦੀ ਯਾਤਰਾ ਕਰਨ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ। ਕੈਪਟਨ ਹਰਪ੍ਰੀਤ ਚੰਡੀ ਨੂੰ ਪੋਲ ਤੱਕ ਪਹੁੰਚਣ ਦਾ ਰਿਕਾਰਡ …

Read More »

ਆਸਟ੍ਰੇਲੀਆ ਪੜ੍ਹਨ ਗਏ ਭਾਰਤੀ ਨੌਜਵਾਨ ‘ਤੇ ਜਾਨਲੇਵਾ ਹਮਲਾ, ਚਾਕੂ ਨਾਲ ਕੀਤੇ ਗਏ ਕਈ ਵਾਰ

ਸਿਡਨੀ: ਆਸਟ੍ਰੇਲੀਆ ਦੇ ਸਿਡਨੀ ਵਿੱਚ ਆਗਰਾ ਦੇ ਇੱਕ ਭਾਰਤੀ ਨੌਜਵਾਨ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਕ 28 ਸਾਲਾ ਸ਼ੁਭਮ ਗਰਗ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ‘ਚ ਮਕੈਨੀਕਲ ਇੰਜਨੀਅਰਿੰਗ ਵਿੱਚ ਪੀਐਚਡੀ ਦਾ ਵਿਦਿਆਰਥੀ ਹੈ। ਇਸ ਹਮਲੇ ‘ਚ ਉਸ ‘ਤੇ ਚਾਕੂਆਂ ਨਾਲ 11 ਵਾਰ ਕੀਤੇ ਗਏ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ …

Read More »

ਕੈਨੇਡਾ ‘ਚ ਪੰਜਾਬੀ ਪਰਿਵਾਰ ਦਾ ਲੱਗਿਆ ਜੈਕਪਾਟ

ਬਰੈਂਪਟਨ : ਕੈਨੇਡਾ ‘ਚ ਵਸਦੇ ਪੰਜਾਬੀ ਪਰਿਵਾਰ ਦਾ ਵੱਡਾ ਜੈਕਪਾਟ ਲੱਗਿਆ ਹੈ। ਓਨਟਾਰੀਓ ਲਾਟਰੀ ਐਂਡ ਗੇਮਿੰਗ ਕਾਰਪੋਰੇਸ਼ਨ ਦੇ ਟੋਰਾਂਟੋ ਸਥਿਤ ਪ੍ਰਾਈਜ਼ ਸੈਂਟਰ ਪੁੱਜੇ ਬਰੈਂਪਟਨ ਵਾਸੀ ਦਲਜੀਤ ਸਿੱਧੂ ਨੇ 50 ਲੱਖ ਡਾਲਰ ਦੀ ਲਾਟਰੀ ਜਿੱਤੀ ਹੈ। ਆਪਣੀ ਖੁਸ਼ੀ ਦਾ ਜ਼ਿਹਾਰ ਕਰਦਿਆਂ ਦਲਜੀਤ ਸਿੱਧੂ ਨੇ ਦੱਸਿਆ ਕਿ, ‘ਮੈਂ ਆਪਣੀ ਪਤਨੀ ਨਾਲ ਕਾਰ …

Read More »

ਮਹਿਲਾ ਨੂੰ ਦੁਬਈ ਭੇਜਣ ਦੇ ਨਾਮ ‘ਤੇ ਓਮਾਨ ਵਿੱਚ ਵੇਚਿਆ , ਪਰਿਵਾਰ ਦਾ ਰੋ ਰੋ ਬੁਰਾ ਹਾਲ

 ਮੁਕਤਸਰ ਸਾਹਿਬ : ਚੰਗੇ ਭਵਿੱਖ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਨੌਜਵਾਨਾਂ ਅੰਦਰ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਕਈ ਵਾਰ ਉਹ ਗ਼ਲਤ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਕੁਝ ਅਜਿਹਾ ਹੀ ਮਾਮਲਾ ਚਾਲੀ ਮੁਕਤਿਆਂ ਦੀ ਪਾਵਨ ਧਰਤੀ ਸ੍ਰੀ ਮੁਕਤਸਰ ਸਾਹਿਬ …

Read More »

ਯੂ.ਕੇ. ‘ਚ ਸਿੱਖਾਂ ‘ਤੇ ਨਸਲੀ ਹਮਲਿਆਂ ‘ਚ ਵਾਧਾ, ਸੰਸਦ ਮੈਂਬਰ ਨੇ ਕੀਤੀ ਕਾਰਵਾਈ ਦੀ ਮੰਗ

ਲੰਦਨ: ਅਮਰੀਕਾ ਤੋਂ ਬਾਅਦ ਯੂ.ਕੇ. ਵਿੱਚ ਵੀ ਸਿੱਖਾਂ ਤੇ ਨਸਲੀ ਹਮਲਿਆਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਇਨ੍ਹਾਂ ਨਸਲੀ ਹਮਲਿਆਂ ‘ਚ 169 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ ਜਦਕਿ 38 ਫ਼ੀਸਦੀ ਹੋਰ ਧਰਮਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ। ਵਿਰੋਧੀ ਲੇਬਰ …

Read More »

ਵਿਦੇਸ਼ੀ ਧਰਤੀ ‘ਤੇ ਹੋਏ ਕਤਲ ਤੋਂ ਬਾਅਦ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਦਰਸ਼ਨ

 ਕੈਲੀਫੋਰਨੀਆ  : ਪੰਜਾਬੀਆਂ ਨੇ ਵਿਦੇਸ਼ੀ ਧਰਤੀ ਤੇ ਜਾ ਕੇ ਵੀ ਹਮੇਸ਼ਾਂ ਝੰਡੇ ਬੁਲੰਦ ਹਨ  ਅਤੇ ਵੱਡੀਆਂ ਮੱਲਾਂ ਮਾਰੀਆਂ ਹਨ । ਜੇਕਰ ਗੱਲ ਕੈਲੇਫੋਰਨੀਆ ਦੀ ਕਰ ਲਈਏ ਤਾਂ ਕੈਲੇਫੋਰਨੀਆ ਵਿਚ ਵੀ ਵੱਡੀ ਗਿਣਤੀ ਚ ਪੰਜਾਬੀ ਰਹਿੰਦੇ ਹਨ। ਬੀਤੇ ਦਿਨੀਂ ਇੱਥੇ ਚਾਰ ਪੰਜਾਬੀਆਂ ਦਾ ਕਤਲ ਹੋ ਗਿਆ ਸੀ ਜਿਸ ਤੋਂ ਬਾਅਦ ਅੱਜ …

Read More »