Latest News News
ਸੂਬੇ ‘ਚ ਅੱਜ ਕੋਰੋਨਾ ਦੇ 39 ਮਾਮਲੇ ਆਏ ਸਾਹਮਣੇ, ਕੁਲ ਮਰੀਜ਼ਾ ਦੀ ਗਿਣਤੀ 2400 ਪਾਰ
ਨਿਊਜ਼ ਡੈਸਕ: ਪੰਜਾਬ 'ਚ ਕੋਰੋਨਾਵਾਇਰਸ ਦੇ ਅੱਜ 39 ਨਵੇਂ ਮਾਮਲੇ ਸਾਹਮਣੇ ਆਏ…
ਤਬਲੀਗੀ ਜਮਾਤ ਨਾਲ ਜੁੜੇ 2,000 ਤੋਂ ਜ਼ਿਆਦਾ ਵਿਦੇਸ਼ੀਆਂ ਨੂੰ 10 ਸਾਲ ਲਈ ਕੀਤਾ ਬਲੈਕਲਿਸਟ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਤਬਲੀਗੀ ਜਮਾਤ ਦੇ ਕੁਲ 2,000 ਤੋਂ…
ਸਿੱਖਾਂ ਨੂੰ ਅਣਗੋਲਿਆ ਕਰ ਰਿਹੈ ਸੋਸ਼ਲ ਮੀਡੀਆ ? #Sikh ਕੀਤਾ ਬੈਨ, ਸਿੱਖਾ ‘ਚ ਭਾਰੀ ਰੋਸ
ਨਿਊਜ਼ ਡੈਸਕ: ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਪਲੇਟਫਾਰਮਾਂ 'ਤੇ ਹੈਸ਼ਟੈਗ #Sikh ਨੂੰ ਲਗਭਗ…
SGPC ਵੱਲੋਂ ਵਧਾਈ ਗਈ ਬਿਜਲੀ ਦਰਾਂ ਦਾ ਵਿਰੋਧ, ਸ਼ੋਮਣੀ ਕਮੇਟੀ ਨੂੰ ਭਰਨਾ ਪਵੇਗਾ 50,000 ਰੁਪਏ ਵਾਧੂ ਬਿੱਲ
ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ 'ਚ ਖਪਤ ਹੋਣ ਵਾਲੀ ਬਿਜਲੀ…
ਪੰਜਾਬੀਆਂ ‘ਤੇ ਕਾਂਗਰਸ ਵੱਲੋਂ ਢਾਹੇ ਤਸ਼ੱਦਦ ਖਿਲਾਫ ਸਾਂਝੀ ਲੜਾਈ ਲੜਨਗੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਕਾਂਗਰਸ…
ਵਾਸ਼ਿੰਗਟਨ ‘ਚ ਪ੍ਰਦਰਸ਼ਨਕਾਰੀਆਂ ਨੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਪਹੁੰਚਾਇਆ ਨੁਕਸਾਨ
ਵਾਸ਼ਿੰਗਟਨ: ਅਮਰੀਕਾ ਵਿੱਚ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ…
ਛੋਟੇ-ਵੱਡੇ ਦੁਕਾਨਦਾਰਾਂ ਨੂੰ ਮੁਹੱਈਆ ਹੋਵੇ ਵਰਕਿੰਗ ਕੈਪੀਟਲ ਲੋਨ: ਅਮਨ ਅਰੋੜਾ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ…
ਇੱਕ ਦੇਸ਼, ਇੱਕ ਬਾਜ਼ਾਰ: ਹੁਣ ਅੰਨਦਾਤਾ ਦੇਸ਼ ‘ਚ ਕਿਤੇ ਵੀ ਵੇਚ ਸਕਣਗੇ ਆਪਣੀ ਫਸਲ
ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰੀ ਮੰਤਰੀਮੰਡਲ…
ਆਪਰੇਸ਼ਨ ਬਲੂ ਸਟਾਰ ਬਰਸੀ: ਦਰਬਾਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸ਼ੁਰੂ
ਅੰਮ੍ਰਿਤਸਰ: ਆਪਰੇਸ਼ਨ ਬਲੂ ਸਟਾਰ ਦੀ ਬਰਸੀ ਦੇ ਮੱਦੇਨਜਰ ਸ੍ਰੀ ਦਰਬਾਰ ਸਾਹਿਬ ਅਤੇ…
ਕੋਵਿਡ -19 : ਕੈਨੇਡਾ ਦੀ ਪਾਰਲੀਮੈਂਟ ‘ਚ ਕੈਲਗਰੀ ਗੁਰੂਘਰ ਵੱਲੋਂ ਲਗਾਏ ਲੰਗਰਾਂ ਦੀ ਹੋਈ ਸ਼ਲਾਘਾ, ਹਾਜ਼ਿਰ ਮੈਂਬਰ ਪਾਰਲੀਮੈਂਟ ਨੇ ਤਾੜੀਆਂ ਨਾਲ ਕੀਤਾ ਸਵਾਗਤ
ਓਟਾਵਾ : ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਦੇਸ਼ਾਂ ਅਤੇ ਵਿਦੇਸ਼ਾਂ 'ਚ ਸਥਾਪਿਤ ਗੁਰੂਘਰਾਂ…
