Latest News News
ਦਮਦਮਾ ਸਾਹਿਬ ਤੋਂ ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ, ‘ਸਾਨੂੰ ਨਹੀਂ ਜ਼ਰੂਰੀ ਗੱਠਜੋੜ’
ਤਲਵੰਡੀ ਸਾਬੋ(ਪ੍ਰਭਜੋਤ ਕੌਰ) : ਖੇਤੀਬਾੜੀ ਬਿੱਲਾਂ ਨੂੰ ਲੈ ਕੇ ਪੰਜਾਬ ਵਿੱਚ ਹਰ…
ਖੇਤੀ ਬਿਲਾਂ ਦੇ ਵਿਰੋਧ ‘ਚ ਕਿਸਾਨਾਂ ਨੇ ਰੇਲਵੇ ਟਰੈਕਾਂ ‘ਤੇ ਗੱਡੇ ਤੰਬੂ
ਜਲੰਧਰ: ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਹੁਣ ਸੜਕਾਂ 'ਤੇ ਉੱਤਰ ਆਏ…
ਸੁਖਬੀਰ ਤੇ ਹਰਸਿਮਰਤ ਬਾਦਲ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ
ਤਲਵੰਡੀ ਸਾਬੋ: ਕੇਂਦਰੀ ਕੈਬਨਿਟ ‘ਚੋਂ ਅਸਤੀਫਾ ਦੇਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ…
ਦਰਦਨਾਕ ਹਾਦਸਾ : ਡੇਰਾਬੱਸੀ ‘ਚ ਉਸਾਰੀ ਅਧੀਨ ਡਿੱਗੀ 2 ਮੰਜ਼ਿਲਾਂ ਇਮਾਰਤ, ਦੋ ਦੀ ਮੌਤ ਕਈ ਮਜ਼ਦੂਰਾਂ ਦਾ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ
ਡੇਰਾਬੱਸ : ਡੇਰਾਬੱਸੀ ਦੇ ਮੁੱਖ ਬਾਜ਼ਾਰ ਨੇੜੇ ਰਿਹਾਇਸ਼ੀ ਇਲਾਕੇ 'ਚ ਅੱਜ ਵੀਰਵਾਰ…
ਤਲਵੰਡੀ ਸਾਬੋ ਪਹੁੰਚਣ ‘ਤੇ ਹਰਸਿਮਰਤ ਤੇ ਸੁਖਬੀਰ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕਰੇਗੀ ‘ਆਪ’
ਤਲਵੰਡੀ ਸਾਬੋ: ਖੇਤੀਬਾੜੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ…
ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 86,508 ਨਵੇਂ ਮਾਮਲੇ, ਸੰਕਰਮਿਤਾਂ ਦਾ ਅੰਕੜਾ 57 ਲੱਖ ਤੋਂ ਪਾਰ
ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦਾ ਸਿਲਸਿਲਾ…
ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ
ਚੰਡੀਗੜ੍ਹ, (ਬਿੰਦੂ ਸਿੰਘ) : ਕਾਂਗਰਸ ਦੇ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ…
ਨਾਈਜੀਰੀਆ ਦੇ ਸ਼ਹਿਰ ਲੋਕਜਾ ‘ਚ ਪੈਟਰੋਲ ਟੈਂਕਰ ‘ਚ ਜ਼ਬਰਦਸਤ ਧਮਾਕਾ, 23 ਮੌਤਾਂ 30 ਤੋਂ ਵੱਧ ਝੁਲਸੇ
ਅਬੁਜਾ : ਨਾਈਜੀਰੀਆ ਦੀ ਰਾਜਧਾਨੀ ਕੋਗੀ ਸਟੇਟ ਦੇ ਲੋਕਜਾ ਸ਼ਹਿਰ 'ਚ ਪੈਟਰੋਲ…
ਬਰਤਾਨੀਆ ‘ਚ ਸਿੱਖ ਟੈਕਸੀ ਡਰਾਈਵਰ ‘ਤੇ ਹੋਏ ਨਸਲੀ ਹਮਲੇ ਦੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਖਤ ਨਿੰਦਾ
ਚੰਡੀਗੜ੍ਹ : ਐੱਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਤੇ ਦਿਨ…
ਅਭਿਨੇਤਰੀ ਸ਼ਵੇਤਾ ਤਿਵਾੜੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
ਮੁੰਬਈ : ਸੋਨੀ ਟੀਵੀ ਚੈੱਨਲ 'ਤੇ ਦਿਖਾਏ ਜਾ ਰਹੇ ਲੜੀਵਾਰ 'ਮੇਰੇ ਡੈਡ…