News

ਦੋ ਨੰਬਰੀ ਸ਼ਰਾਬ ਕਾਰਨ ਪੰਜਾਬ ਸਰਕਾਰ ਨੂੰ 5600 ਕਰੋਡ਼ ਰੁਪਏ ਦਾ ਪਿਆ ਘਾਟਾ: ਅਕਾਲੀ ਆਗੂ

ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ): ਪੰਜਾਬ ਵਿੱਚ ਦੋ ਨੰਬਰੀ ਫੈਕਟਰੀਆਂ ਵਿੱਚ ਬਣਨ ਵਾਲੀ ਅਤੇ ਦੋ ਨੰਬਰ ਵਿੱਚ ਵਿਕਣ ਵਾਲੀ ਸ਼ਰਾਬ ਦਾ ਮੁੱਦਾ ਫਿਰ ਤੋਂ ਅਕਾਲੀ ਦਲ ਦੇ ਆਗੂਆਂ ਨੇ ਗਰਮਾਉਣ ਦੀ ਕੋਸ਼ਿਸ਼ ਕੀਤੀ ਹੈ । ਅਕਾਲੀ ਆਗੂਆਂ ਨੇ ਪੰਜਾਬ ਸਰਕਾਰ ਦੇ ਅੰਕੜਿਆਂ ਨੂੰ ਗਲਤ ਠਹਿਰਾਉਂਦਿਆਂ ਕਿਹਾ ਕਿ ਦੋ ਨੰਬਰੀ …

Read More »

ਪਟਿਆਲਾ ਤੋਂ ਆਈ ਖੁਸ਼ੀ ਦੀ ਖਬਰ, ਢਾਈ ਸਾਲਾ ਬੱਚੀ ਨੇ ਜਿੱਤੀ ਕੋਰੋਨਾ ਤੋਂ ਜੰਗ

ਪਟਿਆਲਾ  : ਸੂਬੇ ਅੰਦਰ ਅਜ ਜਿਥੇ ਜਿਲਾ ਫਿਰੋਜ਼ਪੁਰ ਕੋਰੋਨਾ ਮੁਕਤ ਹੋ ਗਿਆ ਹੈ ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਤੋਂ ਵੀ ਰਾਹਤ ਦੀ ਖਬਰ ਸਾਹਮਣੇ ਆਈ ਹੈ । ਜਾਣਕਾਰੀ ਮੁਤਾਬਕ ਇਥੇ ਰਾਜਿੰਦਰਾ ਹਸਪਤਾਲ ਵਿੱਚ ਜੇਰੇ ਇਲਾਜ 34 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ …

Read More »

ਯੂਪੀ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਭਿਆਨਕ ਸੜਕ ਹਾਦਸਾ, ਪਰਵਾਸੀ ਮਜ਼ਦੂਰਾਂ ਨੂੰ ਲਿਜਾ ਰਿਹਾ ਟਰੱਕ ਪਲਟਿਆ, 5 ਦੀ ਮੌਤ 15 ਜ਼ਖਮੀ

ਸਾਗਰ : ਉੱਤਰ ਪ੍ਰਦੇਸ਼ ਦੇ ਔਰੇਆ ਜ਼ਿਲੇ ਵਿਚ ਅੱਜ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿਚ ਇਕ ਹੋਰ ਭਿਆਨਕ ਸੜਕ ਹਾਦਸੇ ਦੀ ਖਬਰ ਮਿਲੀ ਹੈ। ਇਸ ਸੜਕ ਹਾਦਸੇ ਵਿੱਚ ਪੰਜ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ 15 ਦੇ ਕਰੀਬ ਲੋਕ ਜ਼ਖਮੀ …

Read More »

ਅਮਨ ਅਰੋੜਾ ਕਾਂਗਰਸੀ ਆਗੂਆਂ ਤੋਂ ਹੋਏ ਨਾਰਾਜ਼! ਕਿਹਾ ਜਾਂ ਤਾਂ ਦੋਸ਼ ਸਿਧ ਕਰੋ ਜਾਂ ਫਿਰ ਮਾਫੀ ਮੰਗੋ

ਸੁਨਾਮ : ਹਰ ਦਿਨ ਕਿਸੇ ਨਾ ਕਿਸੇ ਮੁੱਦੇ ਤੇ ਬੇਬਾਕੀ ਨਾਲ ਆਪਣੀ ਰਾਇ ਰੱਖਣ ਵਾਲੇ ਅਮਨ ਅਰੋੜਾ ਵਲੋਂ ਅਜ ਇਕ ਵਾਰ ਫਿਰ ਵੀਡੀਓ ਬਿਆਨ ਜਾਰੀ ਕਰਦਿਆਂ ਕਈ ਅਹਿਮ ਖੁਲਾਸੇ ਕੀਤੇ ਗਏ ਹਨ । ਦਰਅਸਲ ਇੰਨੀ ਦਿਨੀ ਕਾਂਗਰਸੀ ਮੰਤਰੀਆਂ ਵਿਧਾਇਕਾਂ ਅਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦਾ ਮੁੱਦਾ ਕਾਫੀ ਗਰਮਾਇਆ ਹੋਇਆ …

Read More »

ਔਰਿਆ ਸੜਕ ਹਾਦਸੇ ਵਿੱਚ 24 ਮਜ਼ਦੂਰਾਂ ਦੀ ਮੌਤ, ਗਰਮਾਈ ਸਿਆਸਤ,

ਨਵੀਂ ਦਿੱਲੀ  : ਰੇਲ ਪਟੜੀ ਤੇ ਵਾਪਰੇ ਹਾਦਸੇ ਤੋਂ ਬਾਅਦ ਲੌਕ ਡਾਉਣ ਦਰਮਿਆਨ ਅਜ ਮਜ਼ਦੂਰਾਂ ਨਾਲ ਇਕ ਹੋਰ ਵੱਡਾ ਸੜਕ ਹਾਦਸਾ ਵਾਪਰਿਆ ਹੈ । ਇਹ ਹਾਦਸਾ ਇੰਨਾ ਭਿਆਨਕ ਸੀ ਕਿ 24 ਮਜਦੂਰ ਇਸ ਦੁਰਘਟਨਾ ਵਿੱਚ ਦਮ ਤੋੜ ਗਏ। ਉਥੇ ਹੀ ਹੁਣ ਸਿਆਸਤਦਾਨਾਂ ਵਲੋਂ ਵੀ ਇਸ ਘਟਨਾ ਸਬੰਧੀ ਪ੍ਰਤੀਕਿਰਿਆਵਾਂ ਦਿਤੀਆਂ ਜਾ …

Read More »

ਲੁਧਿਆਣਾ ਵਿਖੇ ਨਾਕਾ ਤੋੜ ਕੇ ਭੱਜੇ ਦੋ ਸ਼ੱਕੀ ਨੌਜਵਾਨਾਂ ਨੂੰ ਪੁਲਿਸ ਕਮਿਸ਼ਨਰ ਨੇ ਕੀਤਾ ਕਾਬੂ

ਲੁਧਿਆਣਾ: ਲੁਧਿਆਣਾ ਜਲੰਧਰ ਹਾਈਵੇ ‘ਤੇ ਲਾਡੋਵਾਲ ਨੇੜੇ ਨਾਕਾ ਤੋੜ ਕੇ ਭੱਜੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਖ਼ੁਦ ਇਨ੍ਹਾਂ ਨੌਜਵਾਨਾਂ ਦਾ ਪਿੱਛਾ ਕਰਕੇ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁੱਝ …

Read More »

ਸਾਬਕਾ ਪ੍ਰਧਾਨ ਮੰਤਰੀ ਨੂੰ ਆਇਆ ਗੁੱਸਾ! ਕਿਹਾ ਹਰ ਜਗ੍ਹਾ ਮਰ ਰਿਹੈ ਮਜਦੂਰ ਤੇ ਸਰਕਾਰ …

ਨਵੀਂ ਦਿੱਲੀ : ਅਜ ਉਤਰ ਪ੍ਰਦੇਸ਼ ਦੇ ਔਰਿਆ ਇਲਾਕੇ ਵਿੱਚ ਵਾਪਰੇ ਹਾਦਸੇ ਨੇ ਰੂਹ ਨੂੰ ਅੰਦਰ ਤਕ ਝੰਜੋੜ ਕੇ ਰੱਖ ਦਿੱਤਾ । ਇਸ ਹਾਦਸੇ ਵਿਚ 24 ਕੀਮਤੀ ਜਾਨਾਂ ਚਲੀਆਂ ਗਈਆਂ ਅਤੇ ਕਈ ਗੰਭੀਰ ਜ਼ਖਮੀ ਹੋ ਗਏ । ਇਸ ਘਟਨਾ ਤੇ ਹੁਣ ਸਿਆਸਤਦਾਨ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ । ਦੇਸ਼ …

Read More »

ਸੂਬੇ ਦਾ ਜ਼ਿਲ੍ਹਾ ਫ਼ਿਰੋਜ਼ਪੁਰ ਹੋਇਆ ਕੋਰੋਨਾ ਮੁਕਤ

ਫ਼ਿਰੋਜ਼ਪੁਰ: ਜ਼ਿਲ੍ਹਾ ਫ਼ਿਰੋਜ਼ਪੁਰ ‘ਚ ਸਾਰੇ ਕੋਰੋਨਾ ਵਾਇਰਸ ਮਰੀਜ਼ ਸਿਹਤਯਾਬ ਹੋ ਕੇ ਘਰ ਪਰਤ ਗਏ ਹਨ। ਜੳਣਕਾਰੀ ਲ ਦੱਸ ਦਈਏ ਜ਼ਿਲ੍ਹੇ ‘ਚ 44 ਕੋਰੋਨਾ ਪਾਜ਼ੀਟਿਵ ਆਏ ਸਨ, ਜਿਨ੍ਹਾਂ ‘ਚੋਂ ਹੁਣ 41 ਵਿਅਕਤੀ ਸਿਵਲ ਹਸਪਤਾਲ ਦਾਖਲ ਸਨ। ਜਿਨ੍ਹਾਂ ਦੀ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਹੁਣ ਜ਼ਿਲ੍ਹਾ ਫ਼ਿਰੋਜ਼ਪੁਰ ਇੱਕ ਵਾਰ ਫਿਰ ਤੋਂ ਕੋਰੋਨਾ …

Read More »

ਅੱਜ ਕੈਪਟਨ ਅਮਰਿੰਦਰ ਸਿੰਘ ਲਾਈਵ ਹੋ ਕੇ ਦੇਣਗੇ ਤੁਹਾਡੇ ਸਵਾਲਾਂ ਦੇ ਜਵਾਬ

ਚੰਡੀਗੜ੍ਹ: ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ ਨੂੰ 6 ਵਜੇ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਹੋਣਗੇ। ਦੱਸ ਦਈਏ ਇਸ ਤੋਂ ਪਹਿਲਾ ਉਨ੍ਹਾਂ ਨੇ ਬੀਤੇ ਦਿਨੀ ਟਵੀਟ ਰਾਹੀਂ ਅੱਜ ਸਵੇਰੇ 11 ਵਜੇ ਲਾਈਵ ਹੋਣ ਦੀ ਜਾਣਕਾਰੀ ਦਿੱਤੀ ਸੀ ਪਰ ਹੁਣ ਇਹ ਸਮਾਂ ਬਦਲ ਕੇ ਸ਼ਾਮ ਦੇ 6 ਵਜੋੇ …

Read More »

ਐਕਸਾਈਜ਼ ਵਿਭਾਗ ਦਾ ਦਾਅਵਾ ਇਸ ਸਾਲ ਨਹੀਂ ਹੋਇਆ ਕੋਈ ਘਾਟਾ, ਕੈਪਟਨ ਵੱਲੋਂ ਹਫਤਾਵਾਰੀ ਰਿਵਿਊ ਦੇ ਨਿਰਦੇਸ਼

ਚੰਡੀਗੜ੍ਹ: ਪੰਜਾਬ ਆਬਕਾਰੀ ਵਿਭਾਗ ਨੇ ਘਾਟੇ ਦੀਆਂ ਚਰਚਾਵਾਂ ‘ਤੇ ਵਿਰਾਮ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਵਿੱਤੀ ਸਾਲ 2019 – 20 ਦੌਰਾਨ ਉਨ੍ਹਾ ਨੂੰ ਕੋਈ ਘਾਟਾ ਨਹੀਂ ਹੋਇਆ ਹੈ। ਸਿਰਫ ਕੋਵਿਡ – 19 ਦੇ ਕਾਰਨ ਲੱਗੇ ਕਰਫਿਊ/ਲਾਕਡਾਉਨ ਕਾਰਨ ਕੁੱਝ ਵਿੱਤੀ ਨੁਕਸਾਨ ਹੋਇਆ ਹੈ ਜਿਸ ਦਾ ਹੁਣ ਅੰਦਾਜ਼ਾ ਲਗਾਇਆ ਜਾਣਾ ਬਾਕੀ …

Read More »