Latest News News
ਨਸੀਰੂਦੀਨ ਸ਼ਾਹ ਦੀ ਤਾਲਿਬਾਨ ਸਮਰਥਕ ਭਾਰਤੀਆਂ ਨੂੰ ਖਰੀਆਂ-ਖਰੀਆਂ ; ‘ਸੁਧਾਰ ਚਾਹੁੰਦੇ ਹੋ ਜਾਂ ਵਹਿਸ਼ੀਪਣ ?’
ਮੁੰਬਈ : ਉੱਘੇ ਅਦਾਕਾਰ ਨਸੀਰੂਦੀਨ ਸ਼ਾਹ ਨੇ ਦੇਸ਼ ਵਿੱਚ ਤਾਲਿਬਾਨ ਹਮਾਇਤੀਆਂ ਦੀ…
ਘਰੇਲੂ ਗੈਸ ਦੀਆਂ ਕੀਮਤਾਂ ‘ਚ ਵਾਧੇ ਦਾ ਕਾਂਗਰਸ ਵਲੋਂ ਤਿੱਖਾ ਵਿਰੋਧ : ਰਾਹੁਲ ਗਾਂਧੀ ਦਾ ਇਲਜ਼ਾਮ ; ਸਿਰਫ਼ ਦੋਸਤਾਂ ਨੂੰ ਫਾਇਦਾ ਪਹੁੰਚਾ ਰਹੀ ਮੋਦੀ ਸਰਕਾਰ
ਨਵੀਂ ਦਿੱਲੀ : ਕੇਂਦਰ ਦੀ ਮੋਦੀ ਸਰਕਾਰ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ…
BREAKING : ਸੁਖਬੀਰ ਬਾਦਲ ਨੂੰ ਕਿਸਾਨਾਂ ਨੇ ਮੁੜ ਘੇਰਿਆ, ਇੱਕ ਘੰਟਾ ਗੱਡੀ ਤੋਂ ਨਹੀਂ ਉਤਰਨ ਦਿੱਤਾ
ਲੁਧਿਆਣਾ : 'ਗੱਲ ਪੰਜਾਬ ਦੀ' ਕਰਨ ਨਿੱਕਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ…
ਰਸੋਈ ਗੈਸ ਦੀਆਂ ਕੀਮਤਾਂ ’ਚ ਹੋਇਆ ਵਾਧਾ, 15 ਦਿਨਾਂ ‘ਚ 50 ਰੁਪਏ ਤੱਕ ਵਧਿਆ ਰੇਟ
ਨਵੀਂ ਦਿੱਲੀ : ਘਰੇਲੂ LPG ਸਿਲੰਡਰਾਂ ਦੀ ਕੀਮਤ ਵਿੱਚ ਇੱਕ ਵਾਰ ਫਿਰ…
ਫੌਜ ਦੀ ਵਾਪਸੀ ‘ਤੇ ਬਾਇਡਨ ਨੂੰ ਆਈ ਆਪਣੇ ਪੁੱਤਰ ਦੀ ਯਾਦ, ਇਸ ਕਾਰਨ ਅਫਗਾਨਿਸਤਾਨ ‘ਚ ਜੰਗ ਕੀਤੀ ਖਤਮ
ਵਾਸ਼ਿੰਗਟਨ : ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ…
ਪਾਇਲ ਰੋਹਤਗੀ ਖਿਲਾਫ ਕੇਸ ਦਰਜ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ‘ਤੇ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ
ਪੁਣੇ : ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਹਾਲ ਹੀ ਵਿੱਚ ਆਪਣੇ ਇੱਕ ਵੀਡੀਓ…
ਹਾਈਕੋਰਟ ਦੇ ਜੱਜ ਨੇ ਨਸ਼ਾ ਤਸਕਰੀ ਕੇਸ ਦੀ ਸੁਣਵਾਈ ਤੋਂ ਇਨਕਾਰ ਕਰਦਿਆਂ ਮਾਮਲੇ ਤੋਂ ਖੁਦ ਨੂੰ ਕੀਤਾ ਲਾਂਭੇ
ਚੰਡੀਗੜ੍ਹ (ਬਿੰਦੂ ਸਿੰਘ) - ਨਸ਼ਾ ਤਸਕਰੀ ਕੇਸ ਵਿੱਚ ਸੀਲਬੰਦ ਰਿਪੋਰਟ ਖੁੱਲ੍ਹਣ ਨੂੰ…
ਕਿਸਾਨ ਮਹਾਪੰਚਾਇਤ: ਕਿਸਾਨਾਂ ਦੇ ਤਿੰਨ ਵੱਡੇ ਫੈਸਲੇ, ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ 7 ਸਤੰਬਰ ਤੋਂ ਕਰਨਗੇ ਰੋਸ ਪ੍ਰਦਰਸ਼ਨ
ਚੰਡੀਗੜ੍ਹ : ਹਰਿਆਣਾ ਦੇ ਕਰਨਾਲ ਵਿੱਚ ਸੋਮਵਾਰ ਨੂੰ ਕਿਸਾਨਾਂ ਦੀ ਮਹਾਪੰਚਾਇਤ ਦਾ ਆਯੋਜਨ…
ਵਿਵਾਦਾਂ ‘ਚ ਘਿਰਨ ਤੋਂ ਬਾਅਦ ਹਰੀਸ਼ ਰਾਵਤ ਨੇ ਮੰਗੀ ਮੁਆਫੀ, ਸਿੱਧੂ ਸਣੇ 4 ਕਾਰਜਕਾਰੀ ਪ੍ਰਧਾਨਾਂ ਨੂੰ ਕਹਿ ਦਿੱਤਾ ਸੀ ‘ਪੰਜ ਪਿਆਰੇ’,
ਪੰਜਾਬ ਕਾਂਗਰਸ ਵਿੱਚ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਆਏ ਪਾਰਟੀ ਇੰਚਾਰਜ ਹਰੀਸ਼…
ਅਮਰੀਕੀ ਜਲ ਸੈਨਾ ਦਾ ਹੈਲੀਕਾਪਟਰ ਹੋਇਆ ਕਰੈਸ਼, 5 ਲਾਪਤਾ, ਰੈਸਕਿਉ ਆਪਰੇਸ਼ਨ ਜਾਰੀ
ਵਾਸ਼ਿੰਗਟਨ: ਅਮਰੀਕੀ ਜਲ ਸੈਨਾ ਦਾ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਅਧਿਕਾਰੀਆਂ…
