Latest ਭਾਰਤ News
ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 84 ਲੱਖ ਪਾਰ, 77 ਲੱਖ ਤੋਂ ਜ਼ਿਆਦਾ ਮਰੀਜ਼ ਹੋਏ ਸਿਹਤਯਾਬ
ਨਵੀਂ ਦਿੱਲੀ: ਭਾਰਤ 'ਚ ਹਰ ਰੋਜ਼ COVID-19 ਦੇ ਮਾਮਲੇ ਸਾਹਮਣੇ ਆ ਰਹੇ…
PSGPC ਤੋਂ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਖੋਹੇ ਜਾਣ ‘ਤੇ ਭਾਰਤ ‘ਚ ਵਿਰੋਧ
ਨਵੀਂ ਦਿੱਲੀ: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਦੇਖ ਰੇਖ ਦਾ ਕੰਮ ਪਾਕਿਸਤਾਨ…
ਕਿਸਾਨ ਅੰਦੋਲਨ ਨਾਲ ਕੇਂਦਰ ਸਰਕਾਰ ਬੁਰੀ ਤਰ੍ਹਾਂ ਪ੍ਰਭਾਵਿਤ, ਰੇਲਵੇ ਵਿਭਾਗ ਨੂੰ 1200 ਕਰੋੜ ਰੁਪਏ ਦਾ ਪਿਆ ਘਾਟਾ
ਨਵੀਂ ਦਿੱਲੀ: ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਕਾਰਨ ਕੇਂਦਰ ਸਰਕਾਰ ਨੂੰ ਵੱਡਾ…
ਮੁੰਬਈ ਪੁਲਿਸ ਅੜਿੱਕੇ ਚੜ੍ਹੇ ਅਰਨਬ ਗੋਸਵਾਮੀ, ਪੁਲਿਸ ‘ਤੇ ਕੁੱਟਮਾਰ ਕਰਨ ਦੇ ਲਾਏ ਇਲਜ਼ਾਮ
ਮੁੰਬਈ : ਪੁਲਿਸ ਨੇ ਇੱਕ ਟੀਵੀ ਚੈਨਲ ਦੇ ਐਡੀਟਰ ਇਨ ਚੀਫ਼ ਅਰਨਬ…
ਬਿਹਾਰ ‘ਚ ਦੂਸਰੇ ਗੇੜ ਲਈ ਵੋਟਿੰਗ ਸ਼ੁਰੂ, ਤੇਜਸਵੀ ਤੇ ਤੇਜ਼ਪ੍ਰਤਾਪ ਦਾ ਇਮਤਿਹਾਨ ਅੱਜ
ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਸਰੇ ਗੇੜ ਲਈ 94ਵੇਂ ਸੀਟਾਂ…
‘ਬਾਬਾ ਕਾ ਢਾਬਾ’ ਵਾਲੇ ਬਾਬਾ ਪਹੁੰਚੇ ਥਾਣੇ, ਯੂਟਿਊਬਰ ਗੌਰਵ ‘ਤੇ ਲਾਏ ਦੋਸ਼
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਰਾਹੀਂ ਨਾਮਨਾ ਖੱਟਣ ਵਾਲੇ…
ਮੋਦੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਲੋਕਾਂ ਨੂੰ ਦਿੱਤੀਆਂ ਵਧਾਈਆਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ…
ਦੇਸ਼ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 82 ਲੱਖ ਪਾਰ
ਨਵੀਂ ਦਿੱਲੀ: ਕੋਰੋਨਾ ਦੇ ਨਵੇਂ ਮਾਮਲਿਆਂ 'ਚ ਰੋਜ਼ਾਨਾ ਹੋਣ ਵਾਲਾ ਵਾਧਾ ਲਗਾਤਾਰ…
ਨੀਕਿਤਾ ਕਤਲ ਕਾਂਡ : ਮਹਾਪੰਚਾਇਤ ‘ਚ ਇੱਕ ਵਿਧਾਇਕ ਵੱਲ ਮਾਰੀ ਜੁੱਤੀ, ਵਧਿਆ ਤਣਾਅ
ਹਰਿਆਣਾ : ਨੀਕਿਤਾ ਕਤਲਕਾਂਡ ਮਾਮਲੇ 'ਚ ਬੱਲਭਗੜ੍ਹ ਵਿਖੇ ਇੱਕ ਮਹਾਪੰਚਾਇਤ ਬੁਲਾਈ ਗਈ…
ਦੇਸ਼ ‘ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ 1.22 ਲੱਖ ਪਾਰ
ਨਵੀਂ ਦਿੱਲੀ: ਭਾਰਤ ਵਿੱਚ ਇਨ੍ਹੀਂ ਦਿਨੀਂ ਕੋਰੋਨਾ ਦੇ ਹਰ ਰੋਜ਼ਾਨਾਂ ਦੇ ਅੰਕੜੇ…