ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕਦੀ ਦਾੜ੍ਹੀ ਰੰਗਣ ਕਾਰਨ ਵਿਵਾਦਾਂ ‘ਚ ਘਿਰਦੇ ਹਨ ਤੇ ਕਦੇ ਵਿਧਾਨ ਸਭਾ ਅੰਦਰੋਂ ਮਾਰਸ਼ਲਾਂ ਵੱਲੋਂ ਚੁੱਕ ਕੇ ਬਾਹਰ ਸੁੱਟਣ ਮੌਕੇ ਪੱਗ ਲਾਹੇ ਜਾਣ ‘ਤੇ ਵਿਧਾਨ ਸਭਾ ਦੇ ਬਾਹਰ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ ਕਹਿੰਦੇ ਦਿਖਾਈ ਦਿੰਦੇ ਹਨ …
Read More »ਕੈਨੇਡਾ ਸਰਕਾਰ ਨੇ ਕੀਤਾ ਇੱਕ ਹੋਰ ਵੱਡਾ ਐਲਾਨ, ਉੱਥੇ ਜਾ ਕੇ ਵਸਣ ਵਾਲਿਆਂ ਦੇ ਦਿਲ ‘ਚ ਫੁੱਟੇ ਲੱਡੂ
ਓਟਾਵਾ : ਨੌਜਵਾਨਾਂ ‘ਚ ਹਰ ਦਿਨ ਵਿਦੇਸ਼ਾਂ ‘ਚ ਜਾ ਕੇ ਵਸਣ ਦਾ ਰੁਝਾਨ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ, ਤੇ ਇਸੇ ਰੁਝਾਨ ‘ਚ ਉਹ ਅਕਸਰ ਧੋਖਾਧੜ੍ਹੀ ਦਾ ਵੀ ਸ਼ਿਕਾਰ ਹੋ ਜਾਂਦੇ ਨੇ। ਇਸ ਧੋਖਾਧੜ੍ਹੀ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਹੁਣ ਫੈਡਰਲ ਸਰਕਾਰ ਵੱਲੋਂ ਇੱਕ ਨਵਾਂ ਕਾਨੂੰਨ ਬਣਾਇਆ ਗਿਆ ਹੈ। ਜਿਸ ਰਾਹੀਂ …
Read More »ਕੈਨੇਡਾ ਸਰਕਾਰ ਨੇ ਕਰਤਾ ਅਜਿਹਾ ਐਲਾਨ, ਕਿ ਸਿੱਖਾਂ ਨੇ ਪਾਏ ਭੰਗੜੇ, ਸੰਸਦ ਜਗਮੀਤ ਸਿੰਘ ਦੀ ਹੋ ਗਈ ਬੱਲੇ-ਬੱਲੇ
ਟੋਰਾਂਟੋ : 2 ਮਹੀਨੇ ਪਹਿਲਾਂ ਕੈਨੇਡਾ ਸਰਕਾਰ ਨੇ ਆਪਣੀ ਜਿਸ ਸੁਰੱਖਿਆ ਰਿਪੋਰਟ ਵਿੱਚ ਸਿੱਖ ਖਾਲਿਸਤਾਨੀ ਕੱਟੜਵਾਦ ਨੂੰ ਆਪਣੇ ਦੇਸ਼ ਲਈ ਖਤਰਾ ਦੱਸਿਆ ਸੀ, ਉਸ ਖਤਰੇ ਦੀ ਸੂਚੀ ਵਾਲੀ ਰਿਪੋਰਟ ਵਿੱਚੋਂ ਸਿੱਖ ਖਾਲਿਸਤਾਨੀ ਸ਼ਬਦ ਹਟਾ ਲਿਆ ਗਿਆ ਹੈ। ਇਸ ਸਬੰਧੀ ਇੱਕ ਮੰਗ ਉੱਥੋਂ ਦੇ ਸਿੱਖ ਸੰਸਦ ਜਗਮੀਤ ਸਿੰਘ ਨੇ ਬੀਤੇ ਦਿਨੀਂ …
Read More »ਟਰੰਪ ਨੂੰ ਪਿੱਛੇ ਛੱਡ ਦੁਨੀਆ ਦੇ ਸਭ ਤੋਂ ਪ੍ਰਸਿੱਧ ਲੀਡਰ ਬਣੇ ਮੋਦੀ, ਫੇਸਬੁੱਕ ਨੇ ਜਾਰੀ ਕੀਤੀ ਸੂਚੀ
ਦੁਨੀਆ ‘ਚ ਫੇਸਬੁਕ ਪੇਜ ਨੂੰ ਪਰੋਮੋਟ ਕਰਨ ਲਈ ਆਗੂਆਂ ਤੋਂ ਲੈ ਕੇ ਅਦਾਕਾਰ ਤੱਕ ਭਲੇ ਹੀ ਪੈਸੇ ਖਰਚ ਕਰਦੇ ਹੋਣ ਪਰ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਬਿਨਾਂ ਕੁੱਝ ਅਜਿਹਾ ਕੀਤੇ ਸੋਸ਼ਲ ਮੀਡੀਆ ਦੇ ਕਿੰਗ ਦੇ ਤੌਰ ਉੱਤੇ ਉਭਰੇ ਹਨ। 2019 ਵਰਲਡ ਲੀਡਰਸ ਆਨ ਫੇਸਬੁੱਕ ਦੀ ਰਿਪੋਰਟ ਵਿੱਚ ਪ੍ਰਧਾਨਮੰਤਰੀ ਨੇ ਦੁਨੀਆ …
Read More »ਸਿੱਧੂ ਤੋਂ ਬਾਅਦ ਹੁਣ ਸਰਨਾ ਦਾ ਰੌਲਾ? ਪਾਕਿ ਰਾਜਦੂਤ ਨਾਲ ਯਾਰੀ ‘ਤੇ ਪੱਤਰਕਾਰ ਨੇ ਸਵਾਲ ਕੀਤਾ ਤਾਂ ਪੈ ਗਏ ਹੱਥੀਂ
ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਹਰਵਿੰਦਰ ਸਿੰਘ ਸਰਨਾ ਦੀ ਇੱਕ ਅਜਿਹੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਇੱਕ ਪੱਤਰਕਾਰ ਨਾਲ ਹੱਥੋਪਾਈ ਹੁੰਦੇ ਦਿਖਾਈ ਦੇ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਖ਼ਬਰ ਏਜੰਸੀ ਏ.ਐਨ.ਆਈ ਦੇ ਇੱਕ ਪੱਤਰਕਾਰ ਨੇ ਸਰਨਾ ਤੋਂਂ ਇੱਕ ਸਵਾਲ ਪੁੱਛਿਆ ਸੀ ਜਿਸ ਤੇ ਸਰਨਾ ਤੈਸ਼ …
Read More »100 ਵੀਂ ਬਰਸੀ ‘ਤੇ ਜੱਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਅੰਮ੍ਰਿਤਸਰ: ਜੱਲ੍ਹਿਆਂਵਾਲਾ ਬਾਗ ਸਾਕੇ ਦੇ 100 ਸਾਲ ਪੂਰੇ ਹੋਣ ਦੇ ਮੌਕੇ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜੱਲ੍ਹਿਆਂਵਾਲਾ ਬਾਗ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਅੰਮ੍ਰਿਤਸਰ ਤੋਂ ਕਾਂਗਰਸ …
Read More »ਵਾਲ-ਵਾਲ ਬਚੇ ਨਵਜੋਤ ਸਿੱਧੂ, 4 ਹਜ਼ਾਰ ਫੁੱਟ ਦੀ ਉਚਾਈ ‘ਤੇ ਖੁੱਲ੍ਹਿਆ ਹੈਲੀਕਾਪਟਰ ਦਾ ਦਰਵਾਜ਼ਾ
ਨਵੀਂ ਦਿੱਲੀ: ਚੋਣ ਪ੍ਰਚਾਰ ਲਈ ਗਏ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦਾ ਵੀਰਵਾਰ ਨੂੰ ਕਦੇ ਮੌਸਮ ਨੇ ਸਾਥ ਨਹੀਂ ਦਿੱਤਾ ਤਾਂ ਕਦੇ ਹੈਲੀਕਾਪਟਰ ਪ੍ਰੋਗਰਾਮ ‘ਚ ਰੁਕਾਵਟ ਬਣ ਗਿਆ। ਸਿੱਧੂ ਜਿਸ ਵੇਲੇ ਰਾਏਪੁਰ ਮੁੰਗੋਲੀ ਜ਼ਿਲ੍ਹੇ ਦੇ ਬਾਲਾਪੁਰ ਜਾ ਰਹੇ ਸਨ ਉਦੋਂ ਅਸਮਾਨ ਵਿਚ ਕਰੀਬ 3-4 ਹਜ਼ਾਰ ਫੁੱਟ ਦੀ ਉਚਾਈ …
Read More »ਬੀਜੇਪੀ ‘ਚ 75 ਸਾਲ ਤੋਂ ਵੱਧ ਬਜ਼ੁਰਗਾਂ ਲਈ ਸਿਆਸਤ ਦੇ ਦਰਵਾਜੇ ਬੰਦ, ਪਾਰਟੀ ਨਹੀਂ ਦੇਵੇਗੀ ਟਿਕਟਾਂ : ਅਮਿਤ ਸ਼ਾਹ
ਨਵੀਂ ਦਿੱਲੀ : ਟਿਕਟਾਂ ਦੀ ਵੰਡ ਮੌਕੇ ਭਾਜਪਾ ਵਲੋਂ ਇਸ ਵਾਰ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਬਜ਼ੁਰਗ ਸਿਆਸਤਦਾਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ ਸਨ ਤਾਂ ਇਨ੍ਹਾਂ ਸਿਆਸਤਦਾਨਾਂ ਨੂੰ ਦਿਲੋਂ ਪਿਆਰ ਕਾਰਨ ਵਾਲੇ ਲੋਕਾਂ ਨੇ ਭਾਜਪਾ ਹਾਈਕਮਾਂਡ ਦੇ ਇਸ ਫੈਸਲੇ ਦੀ ਦੱਬ ਕੇ ਨਿੰਦਾ ਕੀਤੀ ਸੀ। ਇਸ ਦੌਰਾਨ ਜਦੋਂ ਪਾਰਟੀ ਨੇ ਟਿਕਟਾਂ ਦੀ ਵੰਡ ਕਰਨੀ ਸੀ ਤਾਂ ਇੰਦੌਰ …
Read More »ਰਾਹੁਲ ਗਾਂਧੀ ‘ਤੇ ਹਰੇ ਰੰਗ ਦੀ ਲੇਜ਼ਰ ਲਾਈਟ ਨਾਲ ਸਾਧਿਆ ਗਿਆ ਨਿਸ਼ਾਨਾ, ਸਨਾਈਪਰ ਰਾਈਫ਼ਲ ਹੋਣ ਦਾ ਖਦਸ਼ਾ
ਨਵੀਂ ਦਿੱਲੀ : ਕਾਂਗਰਸ ਵਲੋਂ ਗ੍ਰਹਿ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਰਾਹੁਲ ਗਾਂਧੀ ਦੀ ਸੁਰੱਖਿਆ ਦਾ ਜ਼ਿਕਰ ਕੀਤਾ ਗਿਆ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੇ ਪੱਤਰ ਵਿੱਚ ਰਾਹੁਲ ਦੀ ਸੁਰੱਖਿਆ ਨਾਲ ਸਬੰਧਤ ਪ੍ਰੋਟੋਕੋਲ ਨੂੰ ਸੱਖਤੀ ਨਾਲ ਪਾਲਣਾ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ। ਉਥੇ …
Read More »20 ਸੂਬਿਆਂ ’ਚ 91 ਲੋਕ ਸਭਾ ਸੀਟਾਂ ‘ਤੇ ਪਹਿਲੇ ਪੜਾਅ ਦੀਆਂ ਵੋਟਾਂ ਜਾਰੀ
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ ਅਤੇ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਸੀਟਾਂ ਉਤੇ ਵੋਟਾਂ ਦੀ ਸ਼ੁਰੂਆਤ ਅੱਜ ਹੋ ਗਈ ਹੈ। ਪਹਿਲੇ ਪੜਾਅ ਵਿਚ ਅੱਠ ਕੇਂਦਰੀ ਮੰਤਰੀਆਂ ਸਮੇਤ 1279 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਪਹਿਲੇ ਚਰਣ ਦੇ ਵੋਟਰਾਂ ਲਈ ਚੋਣ ਕਮਿਸ਼ਨ …
Read More »