Home / Health & Fitness (page 3)

Health & Fitness

ਸਿਹਤ ਲਈ ਫਾਇਦੇਮੰਦ ਹੈ ਹਲਦੀ ਮਸਾਲਾ ਦੁੱਧ, ਜਾਣੋ ਤਿਆਰੀ ਕਰਨ ਦੀ ਵਿਧੀ

ਨਿਊਜ਼ ਡੈਸਕ : ਹਲਦੀ ਮਸਾਲਾ ਦੁੱਧ ਸਿਹਤ ਲਈ ਕਾਫੀ ਗੁਣਕਾਰੀ ਹੁੰਦਾ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ ਹਲਦੀ ਮਸਾਲਾ ਦੁੱਧ ਦਾ ਸੇਵਨ ਕਰਨਾ ਸਿਹਤ ਲਈ ਕਾਫੀ ਲਾਭਕਾਰੀ ਹੁੰਦਾ ਹੈ। ਰੋਜ਼ਾਨਾ ਹਲਦੀ ਮਸਾਲਾ ਦੁੱਧ ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਹਲਦੀ ਮਸਾਲਾ ਦੁੱਧ …

Read More »

THYROID : ਲੱਛਣ, ਕਿਸਮਾਂ ਅਤੇ ਘਰੇਲੂ ਉਪਚਾਰ

ਨਿਊਜ਼ ਡੈਸਕ : ਥਾਇਰਾਇਡ ਦੀ ਸਮੱਸਿਆ ਅੱਜ ਕੱਲ ਬਹੁਤ ਆਮ ਹੁੰਦੀ ਜਾ ਰਹੀ ਹੈ। ਬਦਲਦੀ ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਂ ਗਲਤ ਆਦਤਾਂ ਦੇ ਕਾਰਨ ਥਾਇਰਾਇਡ ਦੀਆਂ ਸਮੱਸਿਆਵਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਥਾਇਰਾਇਡ ਦੀ ਸਮੱਸਿਆ ਮਰਦਾਂ ਨਾਲੋਂ ਔਰਤਾਂ ਵਿੱਚ ਵਧੇਰੇ ਹੁੰਦੀ ਹੈ। ਅੱਜ ਅਸੀਂ ਥਾਇਰਾਇਡ …

Read More »

ਬਹੁਤ ਸਾਰੀਆਂ ਬਿਮਾਰੀਆਂ ਦਾ ਰਾਮਬਾਣ ਇਲਾਜ ਹੈ ਤੁਲਸੀ, ਜਾਣੋ ਇਸ ਦੇ ਅਣਗਿਣਤ ਫ.....

ਨਿਊਜ਼ ਡੈਸਕ : ਤੁਲਸੀ ਦਾ ਪੌਦਾ ਦੇਖਣ ਨੂੰ ਛੋਟਾ ਹੋ ਸਕਦਾ ਹੈ ਪਰ ਇਸ ਦੇ ਔਸ਼ਧੀ ਗੁਣ ਵੱਡੇ ਹਨ। ਜ਼ਿਆਦਾਤਰ ਲੋਕ ਆਪਣੇ ਘਰਾਂ ‘ਚ ਤੁਲਸੀ ਦਾ ਪੌਦਾ ਉਗਾਉਂਦੇ ਹਨ। ਇਸ ਨੂੰ ਵਿਹੜੇ ਦਾ ਸ਼ਿੰਗਾਰ ਮੰਨਿਆ ਜਾਂਦਾ ਹੈ। ਧਾਰਮਿਕ ਪੱਖੋਂ ਹੀ ਨਹੀਂ ਸਗੋਂ ਤੁਲਸੀ ਦੇ ਪੌਦੇ ਦੇ ਸਿਹਤ ਨਾਲ ਜੁੜੇ ਵੀ …

Read More »

ਸਰੀਰ ਦੀਆਂ ਕਈ ਬਿਮਾਰੀਆਂ ਨੂੰ ਖਤਮ ਕਰਦੀ ਹੈ ਅਜਵਾਇਣ, ਜਾਣੋ ਇਸ ਦੇ ਅਣਗਣਿਤ ਫਾ.....

ਨਿਊਜ਼ ਡੈਸਕ : ਅਜਵਾਇਣ ਦੀ ਵਰਤੋਂ ਮਸਾਲੇ ਦੇ ਰੂਪ ਵਿਚ ਹਰ ਰਸੋਈ ਵਿਚ ਕੀਤੀ ਜਾਂਦੀ ਹੈ। ਇਹ ਖਾਣੇ ਦਾ ਸਵਾਦ ਵਧਾਉਂਦੀ ਹੈ, ਨਾਲ ਹੀ ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਦੀ ਹੈ। ਆਓ ਜਾਣਦੇ ਹਾਂ ਅਜਵਾਇਣ ਦੇ ਅਣਗਿਣਤ ਫਾਇਦਿਆਂ ਬਾਰੇ… ਗੁਰਦੇ ਦੀ ਪਥਰੀ ਗੁਰਦੇ ਦੀ ਪੱਥਰੀ ਦੇ ਇਲਾਜ ਲਈ …

Read More »

ਸਾਵਧਾਨ ! ਸਵੇਰੇ ਖਾਲੀ ਪੇਟ ਚਾਹ ਦਾ ਸੇਵਨ ਕਰਨ ਨਾਲ ਤੁਸੀਂ ਇਨ੍ਹਾਂ ਬਿਮਾਰੀਆਂ .....

ਨਿਊਜ਼ ਡੈਸਕ : ਬਹੁਤ ਸਾਰੇ ਲੋਕ ਚਾਹ ਨਾਲ ਆਪਣੀ ਸਵੇਰ ਦੀ ਸ਼ੁਰੂਆਤ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਉੱਠਦੇ ਸਾਰ ਹੀ ਚਾਹ ਦਾ ਸੇਵਨ ਸਿਹਤ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਸਵੇਰੇ ਖਾਲੀ ਪੇਟ ਚਾਹ ਦਾ ਸੇਵਨ ਕਰਨਾ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸੱਦਾ ਦੇ ਸਕਦਾ ਹੈ। ਸਿਹਤਮੰਦ …

Read More »

ਕਾਲੀ ਜਾਂ ਦੁੱਧ ਵਾਲੀ, ਜਾਣੋ ਕਿਹੜੀ ਚਾਹ ਸਰੀਰ ਲਈ ਹੁੰਦੀ ਹੈ ਫਾਇਦੇਮੰਦ

ਨਿਊਜ਼ ਡੈਸਕ: ਆਮ ਤੌਰ ‘ਤੇ ਚਾਹ ਪੀਣਾ ਸਭ ਨੂੰ ਪਸੰਦ ਹੀ ਹੁੰਦਾ ਹੈ, ਚਾਹੇ ਸਰਦੀ ਦਾ ਮੌਸਮ ਹੋਵੇ ਜਾਂ ਫਿਰ ਗਰਮੀ ਦਾ ਜ਼ਿਆਦਾਤਰ ਲੋਕਾਂ ਦੀ ਨੀਂਦ ਚਾਹ ਦੀ ਪਿਆਲੀ ਪੀਣ ਤੋਂ ਬਾਅਦ ਹੀ ਖੁਲ੍ਹਦੀ ਹੈ। ਉੱਥੇ ਹੀ ਕਈ ਲੋਕ ਤਾਂ ਦਿਨ ਭਰ ਵਿੱਚ 5-6 ਕੱਪ ਚਾਹ ਪੀ ਲੈਂਦੇ ਹਨ। ਜ਼ਿਆਦਾਤਰ …

Read More »

ਦੁਬਈ : ਭਾਰਤੀ ਮੂਲ ਦੀ ਲੜਕੀ ਨੇ ਤੋੜਿਆ ਯੋਗਾ ਦਾ ਵਿਸ਼ਵ ਰਿਕਾਰਡ, 3 ਮਿੰਟ ‘ਚ ਕੀ.....

ਨਿਊਜ਼ ਡੈਸਕ : ਦੁਬਈ ‘ਚ ਭਾਰਤੀ ਮੂਲ ਦੀ ਇੱਕ ਲੜਕੀ ਸਮ੍ਰਿਧੀ ਕਾਲੀਆ ਨੇ ਤਿੰਨ ਮਿੰਟਾਂ ‘ਚ ਇਕ ਛੋਟੇ ਜਿਹੇ ਬਕਸੇ ਅੰਦਰ 100 ਯੋਗ ਆਸਣ ਕਰਨ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਦੱਸ ਦਈਏ ਕਿ ਸਮ੍ਰਿਧੀ ਕਾਲੀਆ ਨੂੰ ਜਨਵਰੀ 2020 ‘ਚ ਯੋਗਾ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਭਾਰਤ ਦੇ ਕੌਂਸਲੇਟ ਜਨਰਲ ਦੁਆਰਾ …

Read More »

ਭਾਰਤ ‘ਚ 15 ਅਗਸਤ ਤੱਕ ਲਾਂਚ ਹੋਵੇਗੀ ਕੋਵਿਡ-19 ਦੀ ਵੈਕਸੀਨ ‘COVAXIN’

ਨਵੀਂ ਦਿੱਲੀ: ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ, ਇਸ ਨਾਲ ਹਰ ਰੋਜ਼ ਹਜ਼ਾਰਾਂ ਲੋਕ ਸੰਕਰਮਿਤ ਹੋ ਰਹੇ ਹਨ ਅਤੇ ਕਈ ਜਾਨ ਗਵਾ ਰਹੇ ਹਨ। ਇਸ ਸਭ ਦੇ ਚਲਦਿਆਂ ਇੱਕ ਚੰਗੀ ਖਬਰ ਆ ਰਹੀ ਹੈ, ਦਰਅਸਲ ਭਾਰਤ ‘ਚ ਤਿਆਰ ਕੀਤੀ ਜਾ ਰਹੀ ਕੋਵਿਡ-19 ਦੀ ਵੈਕਸੀਨ Covaxin ਨੂੰ 15 ਅਗਸਤ ਤੱਕ …

Read More »

ਹਰ ਰੋਜ਼ ਸਵੇਰੇ 1 ਗਲਾਸ ਪਿਆਜ਼ ਦੇ ਜੂਸ ਦਾ ਕਰੋ ਸੇਵਨ, ਇਹ ਬਿਮਾਰੀਆਂ ਹੋਣਗੀਆਂ .....

ਨਿਊਜ਼ ਡੈਸਕ : ਅਸੀਂ ਆਮ ਤੌਰ ‘ਤੇ ਆਪਣੇ ਘਰਾਂ ‘ਚ ਪਿਆਜ਼ ਦੀ ਵਰਤੋਂ ਸਲਾਦ ਦੇ ਰੂਪ ‘ਚ ਅਤੇ ਕਈ ਪ੍ਰਕਾਰ ਦੇ ਭੋਜਨ ਦੇ ਰੂਪ ‘ਚ ਵੀ ਕਰਦੇ ਹਾਂ। ਇਸ ਦੇ ਨਾਲ ਹੀ ਮਾਸਾਹਾਰੀ ਭੋਜਨ ਖਾਣ ਵਾਲਿਆਂ ਦੇ ਲਈ ਪਿਆਜ਼ ਨੂੰ ਇੱਕ ਵਧੀਆ ਭੋਜਨ ਵਜੋਂ ਵੀ ਇਸਤੇਮਾਲ ਕੀਤਾ ਜਾਂਦਾ ਹੈ। ਪਰ …

Read More »

ਇਨ੍ਹਾਂ 6 ਕਾਰਨਾਂ ਕਰਕੇ ਹੋ ਸਕਦਾ ਹੈ ਫੇਫੜਿਆ ਦਾ ਕੈਂਸਰ, ਪੜ੍ਹੋ ਪੂਰੀ ਖਬਰ

ਨਿਊਜ਼ ਡੈਸਕ : ਕੈਂਸਰ ਕਈ ਕਿਸਮ ਦਾ ਹੁੰਦਾ ਹੈ ਅਤੇ ਹਰ ਤਰ੍ਹਾਂ ਦਾ ਕੈਂਸਰ ਕੁਝ ਖਾਸ ਸਥਿਤੀਆਂ ‘ਚ ਫੈਲਦਾ ਹੈ। ਲੰਗ ਕੈਂਸਰ ਯਾਨੀ ਫੇਫੜਿਆਂ ਦਾ ਕੈਂਸਰ ਦੇ ਕਈ ਕਾਰਨ ਹੋ ਸਕਦੇ ਹਨ।  ਆਓ ਜਾਣਦੇ ਹਾਂ ਉਨ੍ਹਾਂ ਕਾਰਨਾਂ ਬਾਰੇ ਜਿਸ ਦੇ ਚੱਲਦਿਆਂ ਫੇਫੜਿਆਂ ਦਾ ਕੈਂਸਰ ਵਰਗੀ ਭਿਆਨਕ ਬਿਮਾਰੀ ਹੋ ਜਾਂਦੀ ਹੈ… …

Read More »