ਸ਼ਿਮਲਾ: ਹਿਮਾਚਲ ਦੀ ਧੀ ਤੇ ਪਰਬਤਾਰੋਹੀ ਬਲਜੀਤ ਕੌਰ (Baljeet Kaur) ਨੂੰ ਮਾਊਂਟ ਅੰਨਪੂਰਨਾ ਚੋਟੀ ਤੋਂ ਰੈਕਿਊ ਕਰ ਲਿਆ ਗਿਆ ਹੈ। ਹਿਮਾਚਲ ਦੇ ਸੋਲਨ ਜ਼ਿਲ੍ਹੇ ਦੀ ਰਹਿਣ ਵਾਲੀ ਬਲਜੀਤ ਕੌਰ ਨੂੰ ਹੈਲੀਕਾਪਟਰ ਰਾਹੀਂ ਅੰਨਪੂਰਨਾ ਬੇਸ ਕੈਂਪ ਲਿਆਂਦਾ ਗਿਆ ਜਿੱਥੋਂ ਮੈਡੀਕਲ ਜਾਂਚ ਲਈ ਉਨ੍ਹਾਂ ਨੂੰ ਕਾਠਮੰਡੂ ਦੇ ਹਸਪਤਾਲ ਲਿਜਾਇਆ ਜਾਵੇਗਾ। ਪਾਇਨੀਅਰ ਐਡਵੈਂਚਰ …
Read More »ਨਾਦੌਨ ’ਚ ਕੱਟੇ ਜਾਣਗੇ 400 ਬਿਜਲੀ ਕੁਨੈਕਸ਼ਨ , ਲਿਸਟ ਜਾਰੀ, 14 ਲੱਖ ਦਾ ਬਿੱਲ ਬਕਾਇਆ
ਹਿਮਾਚਲ ਪ੍ਰਦੇਸ਼ : ਗਰਮੀ ਦਾ ਮੌਸਮ ਆਉਣ ਨਾਲ ਹਰ ਥਾਂ ਤੇ ਪੱਖੇ , ਕੂਲਰ ਤੇ ਏ. ਸੀ.ਦੀਆਂ ਜ਼ਰੂਰਤਾਂ ਵੀ ਵੱਧ ਗਈਆਂ ਹਨ। ਪਰ ਅਸੀਂ ਜਾਣਦੇ ਹਾਂ ਕਿ ਕਿਸਾਨਾਂ ਦੀਆਂ ਫ਼ਸਲਾਂ ਵੀ ਪੱਕ ਚੁੱਕੀਆਂ ਹਨ ਤੇ ਕਿਸਾਨ ਆਪਣੀ ਪੂਰੀ ਮਿਹਨਤ ਨਾਲ ਸਾਂਭ ਰਹੇ ਹਨ। ਗਰਮੀਆਂ ਵਿੱਚ ਬਿਜਲੀ ਦੇ ਕੱਟ ਵੀ ਵਧੇਰੇ …
Read More »ਉੱਤਰਾਖੰਡ ‘ਚ ਬਾਘ ਤੋਂ ਸਹਿਮੇ ਲੋਕ, 25 ਪਿੰਡਾਂ ‘ਚ ਰਾਤ ਦਾ ਕਰਫਿਊ ਲਾਗੂ
ਨਿਊਜ਼ ਡੈਸਕ: ਉੱਤਰਾਖੰਡ ਦੇ ਪੌੜੀ ਗੜ੍ਹਵਾਲ ਵਿੱਚ ਆਦਮਖੋਰ ਬਾਘ ਦੇ ਦਹਿਸ਼ਤ ਕਾਰਨ ਲੋਕਾਂ ਨੇ ਘਰਾਂ ‘ਚੋਂ ਨਿਕਲਣਾ ਬੰਦ ਕਰ ਦਿਤਾ ਹੈ। ਪੌੜੀ ਜ਼ਿਲੇ ਦੇ ਧੂਮਕੋਟ ਇਲਾਕੇ ਦੇ 25 ਪਿੰਡਾਂ ‘ਚ ਬਾਘ ਨੇ ਆਂਤਕ ਮਚਾਇਆ ਹੋਇਆ ਹੈ। ਪ੍ਰਸ਼ਾਸਨ ਨੇ ਇਨ੍ਹਾਂ ਇਲਾਕਿਆਂ ‘ਚ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਇਸ ਦੇ ਨਾਲ …
Read More »ਭਾਜਪਾ ਵਿਧਾਇਕ ਸਤਪਾਲ ਸੱਤੀ ਦੀ ਕਾਰ ਹੋਈ ਹਾਦਸਾਗ੍ਰਸਤ
ਊਨਾ: ਹਿਮਾਚਲ ਪ੍ਰਦੇਸ਼ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਊਨਾ ਸਦਰ ਤੋਂ ਵਿਧਾਇਕ ਸਤਪਾਲ ਸਿੰਘ ਸੱਤੀ ਦੀ ਕਾਰ ਸੜਕ ਦੇ ਵਿਚਕਾਰ ਪਲਟ ਗਈ। ਸਤਪਾਲ ਸਿੰਘ ਸੱਤੀ ਊਨਾ ਤੋਂ ਹਮੀਰਪੁਰ ਜਾ ਰਹੇ ਸਨ ਕਿ ਲਠਿਆਣੀ ਨੇੜੇ ਅਚਾਨਕ ਉਨ੍ਹਾਂ ਦੀ ਕਾਰ ਪਲਟ ਗਈ। ਜਾਣਕਾਰੀ ਮੁਤਾਬਕ ਜਦੋਂ ਸਤਪਾਲ ਸਿੰਘ ਸੱਤੀ ਊਨਾ ਤੋਂ ਜਾ ਰਹੇ …
Read More »ਹਿਮਾਚਲ ਸਰਕਾਰ ਨੇ ਬਹਾਲ ਕੀਤੀ ਪੁਰਾਣੀ ਪੈਨਸ਼ਨ ਸਕੀਮ
ਸ਼ਿਮਲਾ: ਹਿਮਾਚਲ ਪ੍ਰਦੇਸ਼ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਫੈਸਲਾ ਲਿਆ ਹੈ। ਸੂਬਾ ਸਰਕਾਰ ਨੇ ਇਸ ਸਬੰਧੀ ਲੱਖਾਂ ਕਰਮਚਾਰੀਆਂ ਨੂੰ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਨੋਟੀਫਿਕੇਸ਼ਨ ਜਾਰੀ ਕੀਤਾ। ਸਰਕਾਰ ਵਲੋਂ ਮੁੱਖ ਸਕੱਤਰ ਪ੍ਰਬੋਧ ਸਕਸੈਨਾ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸੂਬਾ ਸਰਕਾਰ ਦੇ ਇਸ ਫੈਸਲੇ ਨੂੰ ਦੇਖਦੇ ਹੋਏ …
Read More »ਅੱਜ ਤੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹਿਮਾਚਲ ਦੇ ਚਾਰ ਦਿਨਾਂ ਦੌਰੇ ‘ਤੇ
ਨਿਊਜ਼ ਡੈਸਕ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੰਗਲਵਾਰ ਤੋਂ ਹਿਮਾਚਲ ਪ੍ਰਦੇਸ਼ ਦੇ ਚਾਰ ਦਿਨਾਂ ਦੌਰੇ ‘ਤੇ ਹਨ। ਰਾਸ਼ਟਰਪਤੀ ਦਾ ਹੈਲੀਕਾਪਟਰ ਮੰਗਲਵਾਰ ਦੁਪਹਿਰ 12:00 ਵਜੇ ਸ਼ਿਮਲਾ ਦੇ ਕਲਿਆਣੀ ਹੈਲੀਪੈਡ ‘ਤੇ ਉਤਰੇਗਾ।ਸੋਮਵਾਰ ਦੇਰ ਸ਼ਾਮ ਸ਼ਿਮਲਾ ਦੇ ਐਸਪੀ ਸੰਜੀਵ ਗਾਂਧੀ ਨੇ ਪੁਲਿਸ ਬਲ ਦੇ ਨਾਲ ਸੰਜੌਲੀ ਸਮੇਤ ਆਸਪਾਸ ਦੇ ਇਲਾਕਿਆਂ ਵਿੱਚ ਪੈਦਲ ਮਾਰਚ ਕੀਤਾ ਅਤੇ …
Read More »ਕਾਂਗਰਸ ਨੇ ਸ਼ਿਮਲਾ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ
ਸ਼ਿਮਲਾ: ਨਗਰ ਨਿਗਮ ਸ਼ਿਮਲਾ ਚੋਣਾਂ ਲਈ ਕਾਂਗਰਸ ਨੇ ਦੇਰ ਰਾਤ ਆਪਣੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਤੀਜੀ ਸੂਚੀ ਵਿੱਚ 10 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ। ਕੁੱਲ 34 ਵਾਰਡਾਂ ‘ਚੋਂ ਹੁਣ ਤੱਕ 26 ਵਾਰਡਾਂ ਦੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਬਾਕੀ ਅੱਠ ਵਾਰਡਾਂ ਦੇ ਉਮੀਦਵਾਰ ਹਾਲੇ …
Read More »ਸ਼ਿਮਲਾ ਦੀ ਸਰਕਾਰੀ ਰਿਹਾਇਸ਼ੀ ਇਮਾਰਤ ‘ਚ ਲੱਗੀ ਅੱਗ
ਸ਼ਿਮਲਾ: ਰਾਜਧਾਨੀ ਸ਼ਿਮਲਾ ਦੇ ਬਾਲੂਗੰਜ ਥਾਣੇ ਦੇ ਅਧੀਨ ਐਡਵਾਂਸ ਸਟੱਡੀ ਨੇੜੇ ਐਸਪੀ-ਸੀਐਮ ਸੁਰੱਖਿਆ ਦੀ ਸਰਕਾਰੀ ਰਿਹਾਇਸ਼ ‘ਚ ਐਤਵਾਰ ਰਾਤ ਨੂੰ ਅਚਾਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਲਗਭਗ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ਕਾਰਨ ਲਗਭਗ 15 ਲੱਖ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ …
Read More »ਸਰਕਾਰ ਆਊਟਸੋਰਸਡ ਵਰਕਰਾਂ ਲਈ ਕਮੇਟੀ ਬਣਾਉਣ ‘ਤੇ ਕਰ ਰਹੀ ਹੈ ਵਿਚਾਰ : ਸਿਹਤ ਮੰਤਰੀ
ਨਿਊਜ਼ ਡੈਸਕ: ਸਿਹਤ ਮੰਤਰੀ ਧਨੀਰਾਮ ਸ਼ਾਂਡਿਲ ਨੇ ਕਿਹਾ ਕਿ ਸਰਕਾਰ ਕੋਵਿਡ ਦੇ ਸਮੇਂ ਦੌਰਾਨ ਹਸਪਤਾਲਾਂ ਵਿੱਚ ਆਊਟਸੋਰਸਡ ਕਾਮਿਆਂ ਦੇ ਹਿੱਤਾਂ ਦੀ ਰਾਖੀ ਲਈ ਇੱਕ ਕਮੇਟੀ ਗਠਿਤ ਕਰਨ ਬਾਰੇ ਵਿਚਾਰ ਕਰ ਰਹੀ ਹੈ। ਰਾਜ ਦੇ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਘਾਟ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇਨ੍ਹਾਂ ਅਸਾਮੀਆਂ ਦੀ …
Read More »ਮਹਿੰਗੇ ਵਾਹਨਾਂ ਦੀ ਫਰਜ਼ੀ ਰਜਿਸਟ੍ਰੇਸ਼ਨ ‘ਚ ਕਰੋੜਾਂ ਦੇ ਘਪਲੇ ‘ਚ ਹੁਣ ਦਰਜ ਹੋਣਗੇ ਅਪਰਾਧਿਕ ਮਾਮਲੇ, ਕਈਆਂ ਦੇ ਸੁੱਕੇ ਸਾਹ
ਨਿਊਜ਼ ਡੈਸਕ: ਲੈਂਬੋਰਗਿਨੀ, ਮਰਸਡੀਜ਼, ਵੋਲਵੋ, ਲੈਂਡ ਰੋਵਰ, ਬੀ.ਐਮ.ਡਬਲਿਊ ਵਰਗੀਆਂ ਮਹਿੰਗੀਆਂ ਗੱਡੀਆਂ ਦੀ ਫਰਜ਼ੀ ਰਜਿਸਟ੍ਰੇਸ਼ਨ ਦੇ ਕਰੋੜਾਂ ਰੁਪਏ ਦੇ ਘਪਲੇ ‘ਤੇ ਹੁਣ ਅਪਰਾਧਿਕ ਸ਼ਕੰਜਾ ਕੱਸਿਆ ਜਾਵੇਗਾ। ਉਪ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਇਸ ਘੁਟਾਲੇ ਵਿੱਚ ਅਪਰਾਧਿਕ ਕੇਸ ਦਰਜ ਕਰਨ ਲਈ ਉੱਚ ਅਧਿਕਾਰੀਆਂ ਨੂੰ ਵਿਭਾਗੀ ਆਦੇਸ਼ ਦਿੱਤੇ ਹਨ। ਹਿਮਾਚਲ …
Read More »