Breaking News

ਮਨੋਰੰਜਨ

ਵਿਸ਼ਵ ਨ੍ਰਿਤ ਦਿਵਸ – ਕਲਾ ਅਤੇ ਸਰੀਰਕ ਕਸਰਤ ਦਾ ਸੁਮੇਲ (International Dance Day)

-ਅਵਤਾਰ ਸਿੰਘ ਨਾਚ/ ਡਾਂਸ ਦਿਵਸ: ਡਾਂਸ ਦਾ ਜਨਮ ਮਨੁੱਖ ਦੀ ਉਤਪਤੀ ਨਾਲ ਹੀ ਹੋਇਆ ਮੰਨਿਆ ਗਿਆ ਹੈ ਕਿਉਂਕਿ ਡਾਂਸ ਮਨੁੱਖ ਦੇ ਜਜਬਿਆਂ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਸਾਧਨ ਮੰਨਿਆ ਗਿਆ ਹੈ। ਪ੍ਰਾਚੀਨ ਸਮੇਂ ਤੋਂ ਹੀ ਮਨੁੱਖ ਨੇ ਖੁਸ਼ੀ ਗਮੀ ਦੇ ਭਾਵਾਂ ਨੂੰ ਆਪਣੇ ਹੱਥਾਂ,ਪੈਰਾਂ, ਬਾਹਵਾਂ ਤੇ ਸਿਰ ਆਦਿ ਸਰੀਰਕ …

Read More »

ਮਾਧੁਰੀ ਦੀਕਸ਼ਿਤ ਨੇ ਲੋਕਾਂ ਨੂੰ ਕੀਤੀ ਅਪੀਲ- ਘਰ ਰਹੋ, ਸੇਫ ਰਹੋ

ਨਿਊਜ਼ ਡੈਸਕ :- ਦੇਸ਼ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਮਰਨ ਵਾਲਿਆਂ ਦੀ ਗਿਣਤੀ ਤੇ ਰਫ਼ਤਾਰ ਵੀ ਪਿਛਲੇ ਸਾਲ ਤੋਂ ਜ਼ਿਆਦਾ ਹੈ। ਇਸ ਵਿਚਾਲੇ ਮੁੰਬਈ ‘ਚ ਫਿਲਮੀ ਸਿਤਾਰੇ ਵੀ ਅੱਗੇ ਆ ਕੇ ਵੈਕਸੀਨ ਲਗਵਾ ਰਹੇ ਹਨ। ਬੀਤੇ ਸੋਮਵਾਰ ਨੂੰ ਮਾਧੁਰੀ ਦਿਕਸ਼ਿਤ ਤੇ ਸੈਫ਼ ਅਲੀ ਖ਼ਾਨ ਨੇ ਵੀ …

Read More »

ਨਾਈਟ ਕਰਫਿਊ ਦੌਰਾਨ ਚੱਲ ਰਹੀ ਸੀ ਫਿਲਮ ਦੀ ਸ਼ੂਟਿੰਗ, ਪੰਜਾਬੀ ਅਦਾਕਾਰ ਸਣੇ 4 ਗ੍ਰਿਫਤਾਰ

ਲੁਧਿਆਣਾ: ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ‘ਚ ਸਭ ਤੋਂ ਮਾੜੇ ਹਾਲਾਤ ਲੁਧਿਆਣਾ ਜ਼ਿਲ੍ਹੇ ਦੇ ਹਨ। ਇਸ ਵਿਚਾਲੇ ਫਿਲਮੀ ਅਦਾਕਾਰ ਜਿੰਮੀ ਸ਼ੇਰਗਿੱਲ ਕੋਰੋਨਾ ਪ੍ਰੋਟੋਕੋਲ ਤੋੜਦੇ ਪਾਏ ਗਏ। ਪੁਲੀਸ ਨੇ ਜਿੰਮੀ ਸ਼ੇਰਗਿੱਲ ਸਣੇ ਚਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲੇ ਇਕ ਦਿਨ ਪਹਿਲਾਂ ਹੀ ਉਨ੍ਹਾਂ ਦਾ ਪ੍ਰੋਟੋਕਾਲ ਤੋੜਨ ‘ਤੇ ਚਲਾਨ ਕੱਟਿਆ ਗਿਆ ਸੀ। ਇਸ …

Read More »

ਕੱਨੜ ਫਿਲਮਾਂ ਦੀ ਅਦਾਕਾਰਾ ਹੋਈ ਗ੍ਰਿਫਤਾਰ

ਨਿਊਜ਼ ਡੈਸਕ :- ਕੱਨੜ ਫਿਲਮਾਂ ਦੀ ਅਦਾਕਾਰਾ ਸ਼ਨਾਇਆ ਕਾਟਵੇ ਨੂੰ ਹੁਬਲੀ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ਼ਨਾਇਆ ’ਤੇ ਆਪਣੇ ਭਰਾ ਦਾ ਕਤਲ਼ ਕਰਨ ਦਾ ਦੋਸ਼ ਹੈ। ਪੁਲਿਸ ਨੇ ਸ਼ਨਾਇਆ ਦੇ ਭਰਾ ਰਾਕੇਸ਼ ਕਾਟਵੇ ਦੀ ਲਾਸ਼ ਵੱਖ-ਵੱਖ ਸੜਕਾਂ ’ਤੇ ਟੁਕੜਿਆਂ ’ਚ ਬਰਾਮਦ ਕੀਤੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੂੰ …

Read More »

ਦੀਪ ਸਿੱਧੂ ਜੇਲ੍ਹ ‘ਚੋਂ ਰਿਹਾਅ ਹੋਣ ਤੋਂ ਬਾਅਦ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਇਆ ਨਤਮਸਤਕ

ਨਵੀਂ ਦਿੱਲੀ: ਲਾਲ ਕਿਲ੍ਹਾ ਹਿੰਸਾ ਮਾਮਲੇ ਨਾਲ ਜੁੜੇ ਇੱਕ ਹੋਰ ਕੇਸ ‘ਚ ਬੀਤੇ ਦਿਨੀਂ ਦੀਪ ਸਿੱਧੂ ਨੂੰ ਜ਼ਮਾਨਤ ਮਿਲ ਗਈ ਸੀ। ਜਿਸ ਤੋਂ ਬਾਅਦ ਦੇਰ ਰਾਤ ਉਸਦੀ ਰਿਹਾਈ ਹੋ ਗਈ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਆਦ ਦੀਪ ਸਿੱਧੂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ …

Read More »