Tag Archives: amitabh bachchan

ਅਮਿਤਾਭ ਬੱਚਨ ਨੇ ‘ਕੌਨ ਬਣੇਗਾ ਕਰੋੜਪਤੀ 14’ ਦਾ ਕੀਤਾ ਐਲਾਨ, ਇਸ ਦਿਨ ਤੋਂ ਸ਼ੁਰੂ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ

ਨਵੀਂ ਦਿੱਲੀ- ਅਮਿਤਾਭ ਬੱਚਨ ਨੇ ਕੌਨ ਬਣੇਗਾ ਕਰੋੜਪਤੀ ਦੇ 14ਵੇਂ ਸੀਜ਼ਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਵੀ ਖੁਲਾਸਾ ਹੋਇਆ ਹੈ ਕਿ ਉਹ ਸ਼ੋਅ ਦੇ ਨਵੇਂ ਸੀਜ਼ਨ ਨਾਲ ਵੀ ਜੁੜੇ ਰਹਿਣਗੇ। ਅਮਿਤਾਭ ਬੱਚਨ ਨੇ ਨਵੇਂ ਸੀਜ਼ਨ ਦਾ ਪ੍ਰੋਮੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਪ੍ਰੋਮੋ ‘ਚ …

Read More »

ਅਮਿਤਾਭ ਬੱਚਨ ਨੇ ਦੱਸਿਆ ਪਹਿਲੀ ਨਜ਼ਰ ‘ਚ ਕਿਵੇਂ ਲੱਗੇ ਸੀ ਸ਼ਾਹਰੁਖ ਖਾਨ? ਜਾਣ ਕੇ ਤੁਹਾਨੂੰ ਨਹੀਂ ਹੋਵੇਗਾ ਯਕੀਨ

ਮੁੰਬਈ- ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਅਤੇ ਮੈਗਾਸਟਾਰ ਅਮਿਤਾਭ ਬੱਚਨ ਦੀ ਜੋੜੀ ਕਈ ਸੁਪਰਹਿੱਟ ਫਿਲਮਾਂ ਵਿੱਚ ਪਰਦੇ ‘ਤੇ ਜਮ ਚੁੱਕੀ ਹੈ। ਇਹ ਦੋਵੇਂ ਸੁਪਰਸਟਾਰ ‘ਮੁਹੱਬਤੇਂ’, ‘ਕਭੀ ਖੁਸ਼ੀ ਕਭੀ ਗਮ’, ‘ਵੀਰ ਜ਼ਾਰਾ’ ਵਰਗੀਆਂ ਫਿਲਮਾਂ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਇਨ੍ਹਾਂ ਦੋਵਾਂ ਨੂੰ ਲੋਕਾਂ ਨੇ ਸਿਲਵਰ ਸਕਰੀਨ ‘ਤੇ ਜੱਫੀ ਪਾਉਂਦੇ, ਲੜਦੇ, ਗੀਤ …

Read More »

ਜਯਾ ਨੇ ਅਮਿਤਾਭ ਬੱਚਨ ਦੇ ਨਾਂ ‘ਤੇ ਸਪਾ ਲਈ ਮੰਗੀ ਵੋਟ, ਕਿਹਾ-ਛੋਰਾ ਗੰਗਾ ਕਿਨਾਰੇ ਵਾਲੇ ਕਾ…

ਯੂਪੀ- ਉੱਤਰ ਪ੍ਰਦੇਸ਼ ਵਿਧਾਨ ਸਭਾ ‘ਚ ਪੰਜਵੇਂ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਸਿਰਥੂ ‘ਚ ਪੱਲਵੀ ਪਟੇਲ ਲਈ ਪ੍ਰਚਾਰ ਕਰਨ ਵਾਲੀ ਜਯਾ ਬੱਚਨ ਨੇ ਆਪਣੇ ਪਤੀ ਅਮਿਤਾਭ ਬੱਚਨ ਦੇ ਨਾਂ ‘ਤੇ ਵੀ ਸਮਾਜਵਾਦੀ ਪਾਰਟੀ ਦੇ ਨਾਂ ‘ਤੇ ਵੋਟਾਂ ਮੰਗੀਆਂ। ਖੁਦ ਨੂੰ ਯੂਪੀ ਦੀ ਵੱਡੀ ਨੂੰਹ ਦੱਸਦਿਆਂ ਜਯਾ ਨੇ ਕਿਹਾ ਕਿ ਆਪਣੇ …

Read More »

ਅਮਿਤਾਭ ਬੱਚਨ ਦੇ ਲਈ ਪ੍ਰਭਾਸ ਨੇ ਕੀਤਾ ਕੁਝ ਖਾਸ, ਬਿੱਗ ਬੀ ਨੇ ਕੀਤੀ ਅਦਾਕਾਰ ਦੀ ਤਾਰੀਫ਼

ਨਵੀਂ ਦਿੱਲੀ- ਅਮਿਤਾਭ ਬੱਚਨ ਸੋਸ਼ਲ ਮੀਡੀਆ ‘ਤੇ ਕਿੰਨੇ ਐਕਟਿਵ ਰਹਿੰਦੇ ਹਨ, ਇਸ ਤੋਂ ਹਰ ਕੋਈ ਜਾਣੂ ਹੈ। ਉਹ ਆਪਣੇ ਨਾਲ ਜੁੜੀਆਂ ਖਾਸ ਘਟਨਾਵਾਂ ਨੂੰ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ‘ਬਾਹੂਬਲੀ’ ਸਟਾਰ ਪ੍ਰਭਾਸ ਦੀ ਸੋਸ਼ਲ ਮੀਡੀਆ ‘ਤੇ ਖੂਬ ਤਾਰੀਫ ਕੀਤੀ ਸੀ। ਹੁਣ ਇੱਕ ਵਾਰ ਫਿਰ …

Read More »

ਅਮਿਤਾਭ ਬੱਚਨ ਦੀ ਕੋਵਿਡ-19 ਰਿਪੋਰਟ ਆਈ ਪਾਜ਼ਿਟਿਵ, ਹਸਪਤਾਲ ਭਰਤੀ

ਬਾਲੀਵੁਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਕੋਰੋਨਾਵਾਇਰਸ ਪਾਜ਼ਿਟਿਵ ਪਾਏ ਗਏ ਹਨ। ਉਨ੍ਹਾਂ ਨੂੰ ਸ਼ਨੀਵਾਰ ਸ਼ਾਮ ਮੁੰਬਈ ਦੇ ਨਾਨਾਵਤੀ ਹਸਪਤਾਲ ਭਰਤੀ ਕਰਾਇਆ ਗਿਆ ਹੈ। ਦਰਅਸਲ ਬਿੱਗ ਬੀ ਨੇ ਖੁਦ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੇਰੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਮੈਨੂੰ ਹਸਪਤਾਲ ਵਿੱਚ …

Read More »

Google Map ‘ਤੇ ਹੁਣ ਜਲਦ ਬਿੱਗ-ਬੀ ਤੁਹਾਨੂੰ ਦੱਸਣਗੇ ਰਸਤਾ

ਨਿਊਜ਼ ਡੈਸਕ: ਨਵੀਂ ਥਾਂ ‘ਤੇ ਰਸਤਾ ਲੱਭਣ ਲਈ ਅਸੀ ਗੂਗਲ ਮੈਪ ਦਾ ਇਸਤੇਮਾਲ ਕਰਦੇ ਹਾਂ। ਸੋਚੋ ਜੇਕਰ ਕਿਸੇ ਦਿਨ ਤੁਸੀ ਨੈਵਿਗੇਸ਼ਨ ਫੀਚਰ ਇਸਤੇਮਾਲ ਕਰਨ ਲਈ ਗੂਗਲ ਮੈਪ ਓਪਨ ਕਰਦੇ ਹੋ ਤੇ ਅਤੇ ਤੁਹਾਨੂੰ ਰਸਤਾ ਸਮਝਾਉਣ ਅਮਿਤਾਭ ਬੱਚਨ ਦੀ ਆਵਾਜ਼ ਆਵੇ ਫਿਰ ? ਜੀ ਹਾਂ, ਅਜਿਹਾ ਬਹੁਤ ਜਲਦ ਹੋਣ ਵਾਲਾ ਹੈ। …

Read More »

ਜਦੋਂ ਅਮਿਤਾਭ ਬੱਚਨ ਦੀ ਅੱਖ ‘ਚ ਹੋਈ ਪਰੇਸ਼ਾਨੀ ਤਾਂ ਆ ਗਈ ਮਾਂ ਦੀ ਯਾਦ, ਕੀਤੀ ਭਾਵੁਕ ਪੋਸਟ

ਬਾਲੀਵੁਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਦੀ ਸਿਹਤ ਬੀਤੇ ਕਾਫ਼ੀ ਸਮੇਂ ਤੋਂ ਸੁਸਤ ਚੱਲ ਰਹੀ ਹੈ। ਕੁੱਝ ਸਮੇਂ ਪਹਿਲਾਂ ਅਮਿਤਾਭ ਬੱਚਨ ਹਸਪਤਾਲ ਵਿੱਚ ਵੀ ਭਰਤੀ ਹੋਏ ਸਨ। ਹੁਣ ਅਮਿਤਾਭ ਦੀ ਅੱਖ ਵਿੱਚ ਪਰੇਸ਼ਾਨੀ ਹੋ ਗਈ ਹੈ ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਫੇਸਬੁੱਕ ‘ਤੇ ਇੱਕ ਪੋਸਟ ਲਿਖ ਕੇ ਦਿੱਤੀ। ਪੋਸਟ ਵਿੱਚ …

Read More »

ਅਮਿਤਾਭ ਬੱਚਨ ਨੂੰ ਦਾਦਾਸਾਹੇਬ ਫਾਲਕੇ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਦੀ ਦੇ ਮਹਾਂਨਾਇਕ ਅਮਿਤਾਭ ਬੱਚਨ ਨੂੰ ਦਾਦਾਸਾਹੇਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਇਸ ਖਾਸ ਮੌਕੇ ‘ਤੇ ਉਨ੍ਹਾਂ ਦੇ ਨਾਲ ਪਤਨੀ ਜਿਆ ਬੱਚਨ ਅਤੇ ਬੇਟੇ ਅਭਿਸ਼ੇਕ ਬੱਚਨ ਨਜ਼ਰ ਆਏ। ਦਾਦਾਸਾਹੇਬ ਫਾਲਕੇ ਐਵਾਰਡ ਨਾਲ ਸਨਮਾਨਿਤ ਅਮਿਤਾਭ ਬੱਚਨ ਨੇ ਐਤਵਾਰ ਨੂੰ ਕਿਹਾ ਕਿ ਉਹ ਭਵਿੱਖ ਵਿੱਚ …

Read More »

ਨੈਸ਼ਨਲ ਫਿਲਮ ਅਵਾਰਡਜ਼-2019 : ਜਾਣੋ ਕਿਸ ਪੰਜਾਬੀ ਫਿਲਮ ਨੂੰ ਮਿਲਿਆ ਅਵਾਰਡ

ਨਵੀਂ ਦਿੱਲੀ: ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਇੱਕ ਸਮਾਗਮ ਦੌਰਾਨ ਜੇਤੂਆਂ ਨੂੰ 66ਵੇਂ ਰਾਸ਼ਟਰੀ ਫਿਲਮ ਅਵਾਰਡ ਭੇਟ ਕੀਤੇ। ਜਿਥੇ ਆਯੁਸ਼ਮਾਨ ਖੁਰਾਨਾ (Ayushmann Khurrana) ਅਤੇ ਵਿੱਕੀ ਕੌਸ਼ਲ (Vicky Kaushal) ਨੂੰ “ਅੰਧਾਧੁਨ” (Andhadhun) ਅਤੇ  “ਉੜੀ : ਦਿ ਸਰਜੀਕਲ ਸਟ੍ਰਾਈਕ”( ‘Uri: The Surgical Strike) ਵਿੱਚ ਆਪਣੀ ਕਾਰਗੁਜ਼ਾਰੀ ਲਈ …

Read More »