ਮਨੋਰੰਜਨ

ਮਸ਼ਹੂਰ ਅਦਾਕਾਰ ਮੁਕੇਸ਼ ਖੰਨਾ ਦੀ ਮੌਤ ਦੀ ਉੱਡੀ ਅਫਵਾਹ,ਮੁਕੇਸ਼ ਨੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਵੀਡੀਓ ਦੇ ਜ਼ਰੀਏ ਕੀਤੀ ਅਪੀਲ

ਮੁੰਬਈ: ਕੋਰੋਨਾ ਵਾਇਰਸ ਕਾਰਨ ਆਏ ਦਿਨ ਕਿਸੇ ਨਾ ਕਿਸੇ ਦੇ ਦਿਹਾਂਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।  ਪਰ ਜੇਕਰ ਮੌਤ ਦੀ ਖਬਰ ਅਫਵਾਹ ਨਿਕਲੇ ਫਿਰ?  ਕੁਝ ਇਸ ਤਰ੍ਹਾਂ ਹੀ ਮਸ਼ਹੂਰ ਅਦਾਕਾਰ ਮੁਕੇਸ਼ ਖੰਨਾ ਨਾਲ ਹੋਇਆ ਹੈ। ਮਸ਼ਹੂਰ ਅਦਾਕਾਰ ਮੁਕੇਸ਼ ਖੰਨਾ ਦੀ ਮੌਤ ਦੀ ਅਫਵਾਹ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ …

Read More »

ਅਮਿਤਾਭ ਬੱਚਨ ਨੇ ਕੋਵਿਡ-19 ਸਬੰਧੀ ਰਾਹਤ ਕਾਰਜ ਲਈ ਹੁਣ ਤੱਕ ਦਿੱਤੇ 15 ਕਰੋੜ ਰੁਪਏ

ਮੁੰਬਈ: ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਖਿਲਾਫ ਦੇਸ਼ ਦੀ ਲੜਾਈ ‘ਚ ਹੁਣ ਤੱਕ 15 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ ਤੇ ਜੇਕਰ ਲੋੜ ਪੈਂਦੀ ਹੈ ਤਾਂ ਉਹ ਆਪਣੇ ‘ਨਿੱਜੀ ਫੰਡ’ ‘ਚੋਂ ਯੋਗਦਾਨ ਦੇਣ ਤੋਂ ਪਿੱਛੇ ਨਹੀਂ ਹਟਣਗੇ। ਇਸ ਸਬੰਧੀ ਜਾਣਕਾਰੀ ਉਨ੍ਹਾਂ ਨੇ ਆਪਣੇ …

Read More »

ਅਦਾਕਾਰ ਗੁਰਮੀਤ ਚੌਧਰੀ ਨੇ 16 ਦਿਨਾਂ ‘ਚ ਖੋਲ੍ਹਿਆ 1000 ਬੈੱਡਾਂ ਦਾ ਕੋਵਿਡ ਹਸਪਤਾਲ

ਨਿਊਜ਼ ਡੈਸਕ: ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਤੇ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਇੱਥੋਂ ਤੱਕ ਕਿ ਕੋਰੋਨਾ ਮਰੀਜ਼ਾਂ ਨੂੰ ਇਲਾਜ ਵੀ ਨਹੀਂ ਮਿਲ ਰਿਹਾ। ਚਾਰੇ ਪਾਸੇ ਆਕਸੀਜਨ, ਹਸਪਤਾਲਾਂ ‘ਚ ਬੈੱਡ ਅਤੇ ਇਲਾਜ ਲਈ ਲੋਕ ਦਰ-ਦਰ ਭਟਕ ਰਹੇ ਹਨ। ਅਜਿਹੇ ਵਿੱਚ ਕਈ ਫ਼ਿਲਮੀ ਸਿਤਾਰਿਆਂ ਨੇ …

Read More »

ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਵੀਡੀਓ , ਲੋਕਾਂ ਨੂੰ ਕੋਰੋਨਾ ਤੋਂ ਬਚਣ ਦੀ ਦੇ ਰਹੇ ਹਨ ਹਦਾਇਤ

ਮੁੰਬਈ  : ਕੋਰੋਨਾ ਵਾਇਰਸ ਦੀ ਲਪੇਟ ‘ਚ ਕਈ ਮਸ਼ਹੂਰ ਹਸਤੀਆਂ ਵੀ ਆ ਰਹੀਆਂ ਹਨ ਅਤੇ ਕਈਆਂ ਦੀ ਮੌਤ ਹੋ ਚੁੱਕੀ ਹੈ।ਕੋਰੋਨਾ ਵਾਇਰਸ ਖ਼ਤਮ ਹੋਣ ਦੀ ਬਜਾਏ ਇਸਨੇ ਨਵਾਂ ਰੂਪ ਵੈਰੀਅੰਟ ਵੀ ਧਾਰਨ ਕਰ ਲਿਆ ਹੈ।ਜਿਸਨੂੰ ਲੈ ਕੇ ਸਾਰੇ ਚਿੰਤਤ ਹਨ।  ਬਾਲੀਵੁੱਡ ਅਦਾਕਾਰ ਧਰਮਿੰਦਰ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ …

Read More »

ਜਗਦੀਪ ਸਿੱਧੂ ਨੇ ਆਪਣੀ ਅਗਲੀ ਫ਼ਿਲਮ ਦੀ ਕੀਤੀ ਅਨਾਊਸਮੈਂਟ, ਫ਼ਿਲਮ ਮਰਹੂਮ ਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ਨਾਲ ਹੋ ਸਕਦੀ ਏ ਜੁੜੀ

ਚੰਡੀਗੜ੍ਹ: ਕੋਰੋਨਾ ਮਹਾਮਾਰੀ ਕਾਰਨ ਭਾਵੇਂ ਹੀ ਥੀਏਟਰਜ਼ ਬੰਦ ਹਨ ਪਤ ਆਏ ਦਿਨ ਕਿਸੇ ਨਾ ਕਿਸੇ ਫ਼ਿਲਮ ਦੀ ਅਨਾਉਂਸਮੈਂਟ ਜ਼ਰੂਰ ਸੁਨਣ ਨੂੰ ਮਿਲਦੀ ਹੈ। ਡਾਇਰੈਕਟਰ-ਲੇਖਕ ਜਗਦੀਪ ਸਿੱਧੂ ਜੋ ਐਮੀ ਵਿਰਕ ਅਤੇ ਸਰਗੁਣ ਮਹਿਤਾ ਨਾਲ ‘ਕਿਸਮਤ 2’ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ਦੀ ਅਨਾਉਂਸਮੈਂਟ ਕਰ ਦਿੱਤੀ …

Read More »

ਅਮਿਤਾਭ ਬੱਚਨ ਨੇ ਕੋਰੋਨਾ ਖਿਲਾਫ਼ ਜਾਰੀ ਜੰਗ ਲਈ ਦਿੱਤੇ 2 ਕਰੋੜ ਰੁਪਏ , ਦੁਨੀਆ ਤੋਂ ਭਾਰਤ ਲਈ ਮੰਗੀ ਮਦਦ

ਨਵੀਂ ਦਿੱਲੀ/ਮੁੰਬਈ : ਭਾਰਤ ਵਿੱਚ ਜਾਰੀ ਕੋਰੋਨਾ ਦੇ ਗੰਭੀਰ ਸੰਕਟ ਦੇ ਮੁਕਾਬਲੇ ਲਈ ਸਦੀ ਦੇ ਮਹਾਂਨਾਇਕ ਅਮਿਤਾਭ ਬੱਚਨ ਨੇ ਦੁਨੀਆ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਦੀ ਮਾਰੂ ਲਹਿਰ ਨਾਲ ਲੜਨ ਲਈ ਭਾਰਤ ਦੀ ਮਦਦ ਕਰੇ।   ਇੰਨਾ ਹੀ ਨਹੀਂ, ਅਮਿਤਾਭ ਬੱਚਨ ਨੇ ਆਪਣੇ ਵੱਲੋਂ 2 ਕਰੋੜ ਰੁਪਏ …

Read More »

ਕੋਰੋਨਾ ਮਹਾਮਾਰੀ ਦੌਰਾਨ ਅਦਾਕਾਰ ਸੋਨੂੰ ਸੂਦ  ਇਕ ਮਸੀਹਾ ਬਣ ਕੇ ਆਏ ਸਾਹਮਣੇ, ਕੋਰੋਨਾ ਪੀੜਤਾ ਦੇ ਇਲਾਜ ਦਾ ਚੁੱਕਿਆ ਖ਼ਰਚਾ

ਮੋਗਾ : ਕੋਰੋਨਾ ਮਹਾਮਾਰੀ ਦੌਰਾਨ ਅਦਾਕਾਰ ਸੋਨੂੰ ਸੂਦ  ਇਕ ਮਸੀਹਾ ਬਣ ਕੇ ਸਾਹਮਣੇ ਆਏ ਹਨ। ਜਿਸ ਮਗਰੋਂ ਉਹ ਰੀਲ ਲਾਇਫ ਦੇ ਨਾਲ ਨਾਲ ਰੀਅਲ ਲਾਇਫ ਹੀਰੋ ਵੀ ਬਣ ਗਏ। ਉਨ੍ਹਾਂ ਵੱਲੋਂ ਕੀਤੀਆਂ ਜਾਂਦੀਆਂ ਸਮਾਜ ਸੇਵਾ ਨਾਲ ਜੁੜੀਆਂ ਖ਼ਬਰਾਂ ਅਖ਼ਬਾਰਾਂ ‘ਚ ਪੜ੍ਹਨ ਤੋਂ ਬਾਅਦ ਮੋਗਾ ਦੀ ਇਕ ਵਰਕਸ਼ਾਪ ‘ਚ ਕੰਮ ਕਰਨ ਵਾਲੇ …

Read More »

ਕੰਗਨਾ ਰਣੌਤ ਕੋਰੋਨਾ ਪਾਜ਼ੀਟਿਵ,ਖੁਦ ਨੂੰ ਕੀਤਾ ਘਰ ‘ਚ ਹੀ ਅਲੱਗ

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਈ ਹੈ। ਉਸ ਦਾ ਕੋਰੋਨਾ ਟੈਸਟ ਪਾਜ਼ੀਟਿਵਆਇਆ ਹੈ। ਉਸ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ।  ਉਸਨੇ ਕਿਹਾ ਹੈ ਕਿ ਉਹ ਘਰ ਵਿੱਚ ਅਲੱਗ ਹੋ ਗਈ ਹੈ ਅਤੇ ਡਾਕਟਰਾਂ ਦੀ ਸਲਾਹ ਲੈ ਰਹੀ ਹੈ । …

Read More »

ਕਿਰਨ ਖੇਰ ਦੀ ਕੈਂਸਰ ਨਾਲ ਜੰਗ ਜਾਰੀ, ਪਤੀ ਅਨੁਪਮ ਨੇ ਤਸਵੀਰਾਂ ਸ਼ੇਅਰ ਕਰ ਕੇ ਲੋਕਾਂ ਨੂੰ ਕੀਤੀ ਅਪੀਲ

ਮੁੰਬਈ: ਅਨੁਪਮ ਖੇਰ ਦੀ ਪਤਨੀ ਕਿਰਨ ਖੇਰ ਕੈਂਸਰ ਡਾਇਗਨੋਸਿਸ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ਤੇ ਸਾਹਮਣੇ ਆਏ ਹਨ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਅਫਵਾਹਾਂ ਫੈਲ ਰਹੀਆਂ ਸਨ। ਜਿਸ ਤੋਂ ਬਾਅਦ ਅਨੁਪਮ ਖੇਰ ਨੇ ਟਵੀਟ ਕਰਕੇ ਦੱਸਿਆ ਕਿ ਉਹ ਬਿਲਕੁਲ ਠੀਕ ਹਨ। ਉਨ੍ਹਾਂ ਨੇ ਕਿਹਾ …

Read More »

ਸ਼ਿਲਪਾ ਸ਼ੈੱਟੀ ਦਾ ਪੂਰਾ ਪਰਿਵਾਰ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ, 1 ਸਾਲ ਦੀ ਧੀ ਵੀ ਕੋਰੋਨਾ ਪੀੜਤ

ਮੁੰਬਈ : ਕੋਰੋਨਾ ਦੀ ਮਾਰ ਨਾਲ ਹਰ ਉਮਰ ਵਰਗ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ। ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਕੁੰਦਰਾ ਦਾ ਪੂਰਾ ਪਰਿਵਾਰ ਕੋਰੋਨਵਾਇਰਸ ਨਾਲ ਪ੍ਰਭਾਵਿਤ ਹੋਇਆ ਹੈ।ਕੋਰੋਨਾਵਾਇਰਸ ਨੇ ਕੁੰਦਰਾ ਪਰਿਵਾਰ ਦੇ ਸਭ ਤੋਂ ਛੋਟੇ ਮੈਂਬਰ ਨੂੰ ਵੀ ਲਪੇਟੇ ਵਿੱਚ ਲੈ ਲਿਆ ਹੈ। ਸ਼ਿਲਪਾ ਅਨੁਸਾਰ ਉਨ੍ਹਾਂ ਦੀ 1 ਸਾਲ ਦੀ …

Read More »