ਨਿਊਜ਼ ਡੈਸਕ: ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਇੱਕ ਸਾਲ ਹੋ ਚੁੱਕਿਆ ਹੈ ਪਰ ਉਹ ਆਪਣੇ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ। ਸਿੱਧੂ ਦੀ ਮੌਤ ਤੋਂ ਬਾਅਦ ਵੀ ਉਸ ਦੇ ਗਾਣੇ ਲਗਾਤਾਰ ਰਿਲੀਜ਼ ਹੋ ਰਹੇ ਹਨ। ਹੁਣ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਨਵਾਂ ਗੀਤ’ਚੋਰਨੀ’ …
Read More »ਰਾਜਕੁਮਾਰ ਹਿਰਾਨੀ ਆਮਿਰ ਖਾਨ ਨੂੰ ਲੈ ਕੇ ਇਸ ਕ੍ਰਿਕਟਰ ਦੀ ਬਣਾਉਣਗੇ ਬਾਇਓਪਿਕ
ਨਿਊਜ਼ ਡੈਸਕ: ਫਿਲਮ ਨਿਰਮਾਤਾ-ਨਿਰਦੇਸ਼ਕ ਰਾਜਕੁਮਾਰ ਹਿਰਾਨੀ ਅਤੇ ਆਮਿਰ ਖਾਨ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ। 3 ਇਡੀਅਟਸ ਅਤੇ ਪੀਕੇ ਤੋਂ ਬਾਅਦ ਦੋਵੇਂ ਫਿਰ ਤੋਂ ਇਕੱਠੇ ਕੰਮ ਕਰਨ ਲਈ ਤਿਆਰ ਹਨ। ਇਸ ਵਾਰ ਫਿਲਮ ਕਾਲਜ ਜਾਂ ਕਿਸੇ ਹੋਰ ਗ੍ਰਹਿ ਦੀ ਕਹਾਣੀ ਨਹੀਂ ਸਗੋਂ ਬਾਇਓਪਿਕ ਹੋਵੇਗੀ। ਆਮਿਰ ਇਸ ਵਿਚਾਰ ਨੂੰ ਲੈ ਕੇ …
Read More »ਭਗਵਾਨ ‘ਸ਼ਿਵ’ ਬਣੇ ਅਕਸ਼ੇ ਕੁਮਾਰ ਦੀ ਫਿਲਮ ‘OMG 2’ ਦਾ ਪੋਸਟਰ ਆਇਆ ਸਾਹਮਣੇ
ਨਿਊਜ਼ ਡੈਸਕ: ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ‘ਓਐਮਜੀ 2’ ਦਾ ਨਵਾਂ ਪੋਸਟਰ ਰਿਲੀਜ਼ ਹੋ ਗਿਆ ਹੈ। ਜਿਸ ਵਿੱਚ ਅਭਿਨੇਤਾ ਇੱਕ ਸੰਪੂਰਨ ‘ਸ਼ਿਵ’ ਅਵਤਾਰ ਵਿੱਚ ਲੰਬੇ ਵਾਲਾਂ, ਭਸਮ ਅਤੇ ਗਲੇ ਵਿੱਚ ਰੁਦਰਾਕਸ਼ ਦੀ ਮਾਲਾ ਪਹਿਨੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੂੰ …
Read More »Jo Lindner: ਮਸ਼ਹੂਰ ਬਾਡੀ ਬਿਲਡਰ ਦਾ 30 ਸਾਲ ਦੀ ਉਮਰ ‘ਚ ਹੋਇਆ ਦੇਹਾਂਤ
ਨਿਊਜ਼ ਡੈਸਕ: ਜਰਮਨ ਬਾਡੀ ਬਿਲਡਰ ਅਤੇ ਮਸ਼ਹੂਰ ਯੂਟਿਊਬ ਸਟਾਰ ਜੋਅ ਲਿੰਡਨਰ ਦਾ 30 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਲਿੰਡਨਰ ਦੀ ਮੌਤ ਤੋਂ ਬਾਅਦ ਉਸਦੇ ਲੱਖਾਂ ਪ੍ਰਸ਼ੰਸਕ ਸਦਮੇ ਵਿੱਚ ਹਨ। ਉਨ੍ਹਾਂ ਦੇ ਕਰੀਬੀ ਦੋਸਤਾਂ ਅਤੇ ਪ੍ਰੇਮਿਕਾ ਨੇ ਇਸ ਦੁਖਦਾਈ ਖ਼ਬਰ ਬਾਰੇ ਜਾਣਕਾਰੀ ਦਿੰਦੇ ਹੋਏ ਲਿੰਡਨਰ ਨੂੰ ਯਾਦ ਕਰਦਿਆਂ …
Read More »ਸਾਰਾ ਅਲੀ ਖਾਨ ਨੇ ਲਗਾਤਾਰ ਮੰਦਿਰ ਜਾਣ ‘ਤੇ ਟ੍ਰੋਲਿੰਗ ਨੂੰ ਦਿੱਤਾ ਕਰਾਰਾ ਜਵਾਬ
ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਲਗਾਤਾਰ ਮੰਦਿਰ ਜਾਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਟ੍ਰੋਲਿੰਗ ਦਾ ਸ਼ਿਕਾਰ ਹੋ ਰਹੀ ਹੈ। ਹਾਲ ਹੀ ‘ਚ ਸਾਰਾ ਅਲੀ ਖਾਨ ਇਕ ਵਾਰ ਫਿਰ ਇੰਦੌਰ ਦੇ ਮਸ਼ਹੂਰ ਖਜਰਾਨਾ ਗਣੇਸ਼ ਮੰਦਿਰ ਅਤੇ ਫਿਰ ਉਜੈਨ ਦੇ ਕਾਲ-ਭੈਰਵ ਮੰਦਿਰ ਦੇ ਦਰਸ਼ਨਾਂ ਲਈ ਨੈੱਟੀਜ਼ਨਸ ਦੇ ਨਿਸ਼ਾਨੇ ‘ਤੇ …
Read More »ਕੰਗਨਾ ਰਣੌਤ ਨੇ ਫਿਲਮ ‘ਚੰਦਰਮੁਖੀ 2’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ
ਨਿਊਜ਼ ਡੈਸਕ: ਅਭਿਨੇਤਰੀ ਕੰਗਨਾ ਰਣੌਤ ਨੇ ਐਮਰਜੈਂਸੀ ਤੋਂ ਬਾਅਦ ਹੁਣ ਸੋਸ਼ਲ ਮੀਡੀਆ ‘ਤੇ ਚੰਦਰਮੁਖੀ 2 ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਕੰਗਨਾ ਰਣੌਤ ਨੇ ਇੰਸਟਾਗ੍ਰਾਮ ‘ਤੇ ਚੰਦਰਮੁਖੀ 2 ਦਾ ਪਹਿਲਾ ਪੋਸਟਰ ਪੋਸਟ ਕੀਤਾ ਅਤੇ ਕੈਪਸ਼ਨ ‘ਚ ਦੱਸਿਆ ਕਿ ‘ਚੰਦਰਮੁਖੀ’ ਇਸ ਸਾਲ ਸਤੰਬਰ ‘ਚ ਵਾਪਸ ਆ ਰਹੀ ਹੈ। ਪੋਸਟਰ ‘ਚ …
Read More »CP 67 ਨੇ ਗਿੱਪੀ ਗਰੇਵਾਲ ਨਾਲ ‘ਸਟਾਰਬਕਸ ਸੈਲੀਬ੍ਰਿਟੀ ਲੌਂਜ’ ਦਾ ਕੀਤਾ ਉਦਘਾਟਨ
ਮੋਹਾਲੀ: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਅਭਿਨੇਤਾ ਅਤੇ ਗਾਇਕ, ਗਿੱਪੀ ਗਰੇਵਾਲ ਜੋ ਹਾਲ ਹੀ ਵਿੱਚ ਕੈਰੀ ਆਨ ਜੱਟਾ 3 ਦਾ ਪ੍ਰਚਾਰ ਕਰ ਰਹੇ ਹਨ, ਨੇ ਆਪਣੀ ਫਿਲਮ ਦੇ ਪ੍ਰੀਮੀਅਰ ਤੋਂ ਠੀਕ ਪਹਿਲਾਂ ਇਸ ਸਮਾਗਮ ਵਿੱਚ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਸ਼ੰਸਕਾਂ ਅਤੇ ਕੌਫੀ ਪ੍ਰੇਮੀਆਂ ਦੇ ਸਾਹਮਣੇ ਰੂਬਰੂ ਹੋਏ। ਇਸ ਸਮਾਗਮ …
Read More »ਬਿਮਾਰੀ ‘ਚ ਮਜਬੂਰ ਭਾਰਤੀ ਹੋਈ ਭਾਵੁਕ! ਕਿਹਾ, ‘ਪੁੱਤ ਨੂੰ ਗਲ ਨਾਲ ਵੀ ਨਹੀਂ ਲਗਾ ਸਕਦੀ’
ਨਿਊਜ਼ ਡੈਸਕ: ਆਪਣੀ ਕਾਮੇਡੀ ਰਾਹੀਂ ਲੋਕਾਂ ਦਾ ਦਿਲ ਜਿੱਤਣ ਵਾਲੀ ਕਾਮੇਡੀਅਨ ਭਾਰਤੀ ਸਿੰਘ ਅੱਜ ਕੱਲ੍ਹ ਬਹੁਤ ਪਰੇਸ਼ਾਨ ਚੱਲ ਰਹੀ ਹੈ। ਭਾਰਤੀ ਸਿੰਘ ਨੂੰ ਬੀਤੇ ਦਿਨੀਂ ਤੇਜ਼ ਬੁਖਾਰ ਹੋ ਗਿਆ ਤੇ ਇਸ ਸਬੰਧੀ ਉਸਨੇ ਵੀਡੀਓ ਸਾਂਝੀ ਕੀਤੀ ਤੇ ਇਸ ਦੌਰਾਨ ਭਾਰਤੀ ਬਹੁਤ ਭਾਵੁਕ ਹੋ ਗਈ। ਭਾਰਤੀ ਨੇ ਕਿਹਾ ਕਿ ਮੈਂ ਬੀਮਾਰ …
Read More »ਛੱਤੀਸਗੜ੍ਹ ਦੇ ਕਾਮੇਡੀਅਨ ਦੇਵਰਾਜ ਪਟੇਲ ਦੀ ਸੜਕ ਹਾਦਸੇ ‘ਚ ਹੋਈ ਮੌਤ
ਛੱਤੀਸਗੜ੍ਹ: ਛੱਤੀਸਗੜ੍ਹ ਦੇ ਮਸ਼ਹੂਰ ਕਾਮੇਡੀਅਨ ਦੇਵਰਾਜ ਪਟੇਲ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।ਉਹ ਰਾਏਪੁਰ ‘ਚ ਇਕ ਕਾਮੇਡੀ ਵੀਡੀਓ ਦੀ ਸ਼ੂਟਿੰਗ ਕਰਨ ਜਾ ਰਹੇ ਸਨ। ਇਸ ਦੌਰਾਨ ਟਰੱਕ ਨਾਲ ਟਕਰਾਉਣ ਨਾਲ ਮੌਤ ਹੋ ਗਈ ਹੈ।ਦੇਵਰਾਜ ਪਟੇਲ ਦਾ ਡਾਇਲਾਗ ‘ਦਿਲ ਸੇ ਬੁਰਾ ਲਗਤਾ ਹੈ’ ਦੇਸ਼ ਭਰ ‘ਚ ਬਹੁਤ ਵਾਇਰਲ ਹੋਇਆ …
Read More »ਇਹ ਅੰਤਰਰਾਸ਼ਟਰੀ ਪੌਪ ਸਟਾਰ ਉਰਫੀ ਜਾਵੇਦ ਨੂੰ ਕਰਦੀ ਹੈ ਫਾਲੋ
ਨਿਊਜ਼ ਡੈਸਕ: ਉਰਫੀ ਜਾਵੇਦ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਆਪਣੀ ਡਰੈਸਿੰਗ ਸੈਂਸ ਅਤੇ ਸਟਾਈਲ ਸਟੇਟਮੈਂਟ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਰਫੀ ਅਕਸਰ ਸੋਸ਼ਲ ਮੀਡੀਆ ‘ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਆਪਣੇ ਅਸਾਧਾਰਨ ਫੈਸ਼ਨ ਸਟਾਈਲ ਦੇ ਦਮ ‘ਤੇ ਸੋਸ਼ਲ ਮੀਡੀਆ ਦੀ ਸਨਸਨੀ ਬਣੀ ਉਰਫੀ ਜਾਵੇਦ …
Read More »