ਮਨੋਰੰਜਨ

ਕਪਿਲ ਸ਼ਰਮਾ ਅਤੇ ਪੂਰੀ ਟੀਮ ਨੂੰ ਕੈਨੇਡਾ ਛੱਡ ਭਾਰਤ ਪਰਤੇ ਕ੍ਰਿਸ਼ਨਾ ਅਭਿਸ਼ੇਕ

ਨਿਊਜ਼ ਡੈਸਕ: ਕਪਿਲ ਸ਼ਰਮਾ ਸ਼ੋਅ ਦੀ ਪੂਰੀ ਟੀਮ ਹਾਲ ਹੀ ‘ਚ ਕੈਨੇਡਾ ਅਤੇ ਅਮਰੀਕਾ ਦੇ ਦੌਰੇ ‘ਤੇ ਸੀ ਪਰ ਇਸ ਦੌਰਾਨ ਕ੍ਰਿਸ਼ਨਾ ਅਭਿਸ਼ੇਕ ਪੂਰੀ ਟੀਮ ਨੂੰ ਛੱਡ ਕੇ ਭਾਰਤ ਵਾਪਿਸ ਆ ਗਏ ਹਨ। ਵੀਰਵਾਰ ਉਨ੍ਹਾਂ ਨੂੰ  ਏਅਰਪੋਰਟ ‘ਤੇ ਦੇਖਿਆ ਗਿਆ, ਜਿੱਥੇ ਉਨ੍ਹਾਂ ਦੀ ਪਤਨੀ ਕਸ਼ਮੀਰਾ ਸ਼ਾਹ ਅਤੇ ਦੋਵੇਂ ਬੱਚੇ ਉਨ੍ਹਾਂ …

Read More »

ਭਗਵਾਨ ਵਾਲਮੀਕਿ ਬਾਰੇ ਇਤਰਾਜ਼ਯੋਗ ਟਿੱਪਣੀ ਦੇ ਦੋਸ਼ ‘ਚ ਅਦਾਕਾਰ ਰਾਣਾ ਜੰਗ ਬਹਾਦਰ ਨੂੰ ਅਦਾਲਤ ਨੇ ਭੇਜਿਆ 14 ਦਿਨ ਦੀ ਨਿਆਂਇਕ ਹਿਰਾਸਤ ‘ਚ

ਨਿਊਜ਼ ਡੈਸਕ: ਫਿਲਮੀ ਅਦਾਕਾਰ ਰਾਣਾ ਜੰਗ ਬਹਾਦਰ ਨੂੰ  ਪੁਲਿਸ ਨੇ ਪੰਚਕੂਲਾ ਤੋਂ ਗ੍ਰਿਫ਼ਤਾਰ ਕਰ ਕੇ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ। ਦਸ ਦਈਏ ਕਿ ਰਾਣਾ ਜੰਗ ਬਹਾਦਰ ਨੇ  ਭਗਵਾਨ ਵਾਲਮੀਕਿ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ।ਜਿਸ ਦੇ ਦੋਸ਼ ਵਿੱਚ ਪੁਲਿਸ ਨੇ ਕਥਿਤ ਤੌਰ ‘ਤੇ ਗ੍ਰਿਫਤਾਰ ਕੀਤਾ ਹੈ। ਇਹ ਮਾਮਲਾ ਗੁਰੂ ਰਵੀਦਾਸ …

Read More »

ਪਾਕਿਸਤਾਨ ਦੇ ਇੱਕ ਕਾਮੇਡੀਅਨ ਨੇ ਕਪਿਲ ਸ਼ਰਮਾ ‘ਤੇ ਕੰਨਸੈਪਟ ਚੋਰੀ ਕਰਨ ਦਾ ਲਗਾਇਆ ਦੋਸ਼

ਨਿਊਜ਼ ਡੈਸਕ: ਦਿ ਕਪਿਲ ਸ਼ਰਮਾ ਸ਼ੋਅ ਭਾਰਤ ਦਾ ਇੱਕ ਮਸ਼ਹੂਰ ਸੈਲੀਬ੍ਰਿਟੀ ਟਾਕ ਸ਼ੋਅ ਹੈ। ਜਿਸ ਵਿੱਚ ਕਾਫੀ ਮਸਤੀ ਵੀ ਦੇਖਣ ਨੂੰ ਮਿਲਦੀ ਹੈ। ਭਾਰਤੀ ਹੀ ਨਹੀਂ ਵਿਦੇਸ਼ੀ ਲੋਕ ਵੀ ਇਸ ਸ਼ੋਅ ਨੂੰ ਕਾਫੀ ਪਸੰਦ ਕਰਦੇ ਹਨ।ਫਿਲਹਾਲ ਇਹ ਸ਼ੋਅ ਆਫ ਏਅਰ ਹੈ, ਇਸ ਦੇ ਬਾਵਜੂਦ ਵੀ ਪਾਕਿਸਤਾਨ ‘ਚ ਵੀ ਕਪਿਲ ਸ਼ਰਮਾ …

Read More »

ਐਂਬਰ ਹਰਡ ਨੇ ਮਾਣਹਾਨੀ ਮਾਮਲੇ ‘ਚ ਅਦਾਲਤ ਦੇ ਫੈਸਲੇ ਖਿਲਾਫ ਪਾਈ ਪਟੀਸ਼ਨ, ਜੱਜਾਂ ‘ਤੇ ਵੀ ਚੁੱਕੇ ਸਵਾਲ

ਨਿਊਜ਼ ਡੈਸਕ- ਹਾਲੀਵੁੱਡ ਅਦਾਕਾਰ ਜੌਨੀ ਡੇਪ ਅਤੇ ਅਦਾਕਾਰਾ ਐਂਬਰ ਹਰਡ ਪਿਛਲੇ ਕਈ ਮਹੀਨਿਆਂ ਤੋਂ ਚਰਚਾ ਵਿੱਚ ਹਨ। ਅੰਬਰ ਨੇ ਸਾਬਕਾ ਪਤੀ ਜੌਨੀ ‘ਤੇ ਮਾਣਹਾਨੀ ਅਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਜੌਨੀ ਨੇ ਵੀ ਅੰਬਰ ਖਿਲਾਫ਼ ਮਾਣਹਾਨੀ ਦਾ ਕੇਸ ਦਰਜ਼ ਕਰਵਾਇਆ ਸੀ। ਅਦਾਲਤ ਵਿੱਚ ਲੰਮੀ ਸੁਣਵਾਈ ਤੋਂ ਬਾਅਦ ਫੈਸਲਾ ਜੌਨੀ …

Read More »

ਮਸ਼ਹੂਰ ਗਾਇਕਾ ਟੇਲਰ ਸਵਿਫਟ ਦੇ ਘਰ ‘ਚ ਦਾਖਲ ਹੋਣ ਅਤੇ ਪਿੱਛਾ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਗ੍ਰਿਫਤਾਰ

ਨਿਊਯਾਰਕ- ਅਮਰੀਕਾ ਦੀ ਨਿਊਯਾਰਕ ਸਿਟੀ ਵਿੱਚ ਮਸ਼ਹੂਰ ਗਾਇਕ-ਗੀਤਕਾਰ ਟੇਲਰ ਸਵਿਫਟ ਦੇ ਘਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਦੋਸ਼ ਵਿੱਚ ਇੱਕ 35 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਸਵਿਫਟ ਦੇ ਨਿਊਯਾਰਕ ਸਿਟੀ ਦੇ ਦੋ ਨਿਵਾਸਾਂ ਵਿੱਚ ਦਾਖਲ ਹੋਇਆ ਸੀ ਅਤੇ ਉਸ ‘ਤੇ ਅਣਅਧਿਕਾਰਤ …

Read More »

ਮੁਸ਼ਕਿਲਾਂ ‘ਚ ਫਸੇ ਕਪਿਲ ਸ਼ਰਮਾ, ਵਿਦੇਸ਼ ਦੌਰੇ ਦੌਰਾਨ ਲੱਗੇ ਦੋਸ਼,ਹੋਵੇਗੀ ਕਾਨੂੰਨੀ ਕਾਰਵਾਈ

ਨਿਊਜ਼ ਡੈਸਕ: ਕਾਮੇਡੀਅਨ ਕਪਿਲ ਸ਼ਰਮਾ ਦਰਸ਼ਕਾਂ ਨੂੰ ਖੂਬ ਹਸਾਉਂਦੇ ਹਨ । ਕਪਿਲ ਦਾ ਵਿਵਾਦਾਂ ਨਾਲ ਵੀ ਬਹੁਤ ਪੁਰਾਣਾ ਰਿਸ਼ਤਾ ਹੈ, ਜੋ ਹੁਣ ਇੱਕ ਵਾਰ ਫਿਰ ਜੁੜਦਾ ਨਜ਼ਰ ਆ ਰਿਹਾ ਹੈ। ਕਪਿਲ ਸ਼ਰਮਾ ਖਿਲਾਫ ਵਿਦੇਸ਼ ‘ਚ ਮਾਮਲਾ ਦਰਜ ਹੋਇਆ ਹੈ। ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਕਾਮੇਡੀ ਟੂਰ ਦਾ ਆਨੰਦ ਮਾਣ ਰਹੇ …

Read More »

ਅਮਰੀਕੀ ਅਭਿਨੇਤਾ ਮੈਟ ਫੋਰਡ ਨੂੰ ਹੋਇਆ ਮੰਕੀਪਾਕਸ, ਕਿਹਾ- ਰਾਤ ਭਰ ਸੌਂ ਨਹੀਂ ਪਾ ਰਿਹਾ, ਸਰਕਾਰ ਨੂੰ ਵੈਕਸੀਨ ਅਤੇ ਟੈਸਟਿੰਗ ਵਧਾਉਣ ਦੀ ਜ਼ਰੂਰਤ

ਵਾਸ਼ਿੰਗਟਨ- ਅਮਰੀਕੀ ਅਦਾਕਾਰ ਮੈਟ ਫੋਰਡ ਨੂੰ ਮੰਕੀਪਾਕਸ ਹੋ ਗਿਆ ਹੈ। ਫੋਰਡ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ। ਫੋਰਡ ਨੇ ਕਿਹਾ ਕਿ ਇਹ ਬੀਮਾਰੀ ਬੇਹੱਦ ਖਤਰਨਾਕ ਹੈ। ਇਸ ਕਾਰਨ ਮੈਂ ਰਾਤ ਭਰ ਸੌਣ ਵਿੱਚ ਅਸਮਰੱਥ ਹਾਂ। ਮੈਟ ਫੋਰਡ ਨੇ ਅਮਰੀਕਾ ਵਿੱਚ ਮੰਕੀਪਾਕਸ ਦੀ ਲਗਾਤਾਰ ਵੱਧ ਰਹੀ ਗਿਣਤੀ ਲਈ ਸਰਕਾਰ ਦੀ …

Read More »

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਸ਼ੋਅ ‘ਚ ਹੁਣ ਇਹ ਕਿਰਦਾਰ ਨਿਭਾਏਗਾ ਨਟੂ ਕਾਕਾ ਦਾ ਰੋਲ

ਨਿਊਜ਼ ਡੈਸਕ: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਦਰਸ਼ਕ ਅਤੇ ਸ਼ੋਅ ਦੀ ਕਾਸਟ ਨਟੂ ਕਾਕਾ ਦੇ ਕਿਰਦਾਰ ਨੂੰ ਬਹੁਤ ਮਿਸ ਕਰ ਰਹੀ ਸੀ।ਇਸ ਲਈ ਹੁਣ ਨਿਰਮਾਤਾਵਾਂ ਨੇ ਨਵੇਂ ਨਟੂ ਕਾਕਾ ਦੀ ਖੋਜ ਪੂਰੀ ਕਰ ਲਈ ਹੈ। ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਨੇ ਦਰਸ਼ਕਾਂ ਨੂੰ ਨਵੇਂ ਨਟੂ ਕਾਕਾ ਬਾਰੇ ਦੱਸਿਆ ਹੈ। …

Read More »

ਔਰਤਾਂ ਅਤੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਅਮਰੀਕੀ ਪੌਪ ਗਾਇਕਾ ਕੈਲੀ ਨੂੰ 30 ਸਾਲ ਦੀ ਸਜ਼ਾ

ਵਾਸ਼ਿੰਗਟਨ- ਔਰਤਾਂ ਅਤੇ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਏ ਜਾਣ ਤੋਂ ਨੌਂ ਮਹੀਨੇ ਬਾਅਦ ਅਮਰੀਕੀ ਪੌਪ ਗਾਇਕ ਆਰ ਕੈਲੀ ਨੂੰ ਬੁੱਧਵਾਰ ਨੂੰ ਸਜ਼ਾ ਸੁਣਾਈ ਗਈ। ਕੈਲੀ ਨੂੰ 30 ਸਾਲ ਦੀ ਸਜ਼ਾ ਸੁਣਾਈ ਗਈ ਹੈ। ਆਰ ਕੇਲੀ ਨੂੰ ਪਿਛਲੇ ਸਾਲ ਸਤੰਬਰ ਵਿੱਚ ਨਿਊਯਾਰਕ ਦੀ ਇੱਕ ਅਦਾਲਤ ਨੇ ਅੱਠ ਔਰਤਾਂ ਦੀ …

Read More »

ਸਲਮਾਨ ਖਾਨ ਨਾਲ ਡੈਬਿਊ ਕਰਨ ਤੋਂ ਬਾਅਦ ਰਿਤਿਕ ਰੋਸ਼ਨ ਨਾਲ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ? ਅਦਾਕਾਰਾ ਨੇ ਦਿੱਤਾ ਵੱਡਾ ਇਸ਼ਾਰਾ!

ਮੁੰਬਈ- ਸਲਮਾਨ ਖਾਨ ਸਟਾਰਰ ਫਿਲਮ ‘ਕਭੀ ਈਦ ਕਭੀ ਦੀਵਾਲੀ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਉਹ ਆਪਣੇ ਡੈਬਿਊ ਲਈ ਕਾਫੀ ਉਤਸ਼ਾਹਿਤ ਹੈ। ਇਸ ਦੌਰਾਨ ਸ਼ਹਿਨਾਜ਼ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਆਉਣ ਵਾਲੇ …

Read More »