ਨਿਊਜ਼ ਡੈਸਕ: ਅਮਿਤਾਭ ਬੱਚਨ ਦਾ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ‘ ਦਾ 15ਵਾਂ ਸੀਜ਼ਨ 14 ਅਗਸਤ 2023 ਤੋਂ ਸ਼ੁਰੂ ਹੋਇਆ ਹੈ ‘ਤੇ ਇਸ ‘ਚ ਪੰਜਾਬੀ ਨੌਜਵਾਨ ਨੇ ਇ ਤਿਹਾਸ ਰਚ ਦਿਤਾ ਹੈ।ਉਨ੍ਹਾਂ ਨੇ ‘ਕੌਣ ਬਣੇਗਾ ਕਰੋੜਪਤੀ’ ਟੀਵੀ ਸ਼ੋਅ ਵਿਚ ਇਕ ਕਰੋੜ ਰੁਪਏ ਜਿੱਤ ਲਏ ਹਨ ਤੇ ਹੁਣ 7 ਕਰੋੜ ਰੁਪਏ ਦੇ …
Read More »ਇੰਤਜ਼ਾਰ ਹੋਇਆ ਖ਼ਤਮ, ਇਸ ਦਿਨ ਰਿਲੀਜ਼ ਹੋਵੇਗੀ ‘ਪੁਸ਼ਪਾ 2’
ਨਿਊਜ਼ ਡੈਸਕ: ਰਜਨੀਕਾਂਤ ਦੀ ‘ਜੇਲਰ’ ਤੋਂ ਬਾਅਦ ‘ਪੁਸ਼ਪਾ 2’ ਸਾਊਥ ਦੀ ਅਗਲੀ ਸੁਪਰਹਿੱਟ ਫਿਲਮ ਹੋਣ ਜਾ ਰਹੀ ਹੈ। ਜਦੋਂ ਤੋਂ ਪੁਸ਼ਪਾ 2 ਤੋਂ ਅੱਲੂ ਅਰਜੁਨ ਦਾ ਪਹਿਲਾ ਲੁੱਕ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਫਿਲਮ ਪ੍ਰਸ਼ੰਸਕ ਇਸ ਨੂੰ ਬੇਸਬਰੀ ਨਾਲ ਦੇਖ ਰਹੇ ਹਨ। ਇਸ ਉਤਸ਼ਾਹ ਦੇ ਵਿਚਕਾਰ, ਹੁਣ ਪੁਸ਼ਪਾ 2 …
Read More »‘ਯਾਰੀਆਂ 2’ ਫ਼ਿਲਮ ਨੂੰ ਲੈ ਕੇ ਭੱਖਿਆ ਮਾਹੌਲ ,ਨਿਰਮਾਤਾ ਨੇ ਦਿੱਤਾ ਸਪੱਸ਼ਟੀਸ਼ਕਰਨ
ਨਿਊਜ਼ ਡੈਸਕ: ਰਾਧਿਕਾ ਰਾਓ ਅਤੇ ਵਿਨਯ ਸਪਰੂ ਵਲੋਂ ਨਿਰਦੇਸ਼ਤ ਫ਼ਿਲਮ ‘ਯਾਰੀਆਂ-2’ ਵਿਵਾਦਾਂ ‘ਚ ਘਿਰੀ ਹੋਈ ਹੈ। ਫ਼ਿਲਮ ਦੇ ਨਿਰਮਾਤਾ ਨੇ ਅੱਜ ਫ਼ਿਲਮ ਦੇ ਗੀਤ ਨਾਲ ਖੜ੍ਹੇ ਹੋਏ ਵਿਵਾਦ ‘ਤੇ ਸਪੱਸ਼ਟੀਕਰਨ ਦਿੱਤਾ ਹੈ।ਉਨ੍ਹਾਂ ਕਿਹਾ ਕਿ ਅਦਾਕਾਰ ਨੇ ਗੀਤ ‘ਚ ਕਿਰਪਾਨ ਨਹੀਂ ਸਗੋਂ ਖੁਕਰੀ ਪਾਈ ਹੋਈ ਹੈ।ਉਹ ਕਦੇ ਵੀ ਕਿਸੇ ਧਰਮ ਦਾ …
Read More »ਰਾਖੀ ਸਾਵੰਤ ਸਾਰੇ ਦੋਸ਼ਾਂ ਦੇ ਵਿਚਕਾਰ ਉਮਰਾ ਕਰਨ ਲਈ ਹੋਈ ਰਵਾਨਾ
ਨਿਊਜ਼ ਡੈਸਕ: ਆਦਿਲ ਦੁਰਾਨੀ, ਸ਼ਰਲਿਨ ਚੋਪੜਾ ਅਤੇ ਰਾਜਸ਼੍ਰੀ ਮੋਰੇ ਦੇ ਇਲਜ਼ਾਮਾਂ ਦੇ ਵਿਚਕਾਰ ਰਾਖੀ ਸਾਵੰਤ ਹੁਣ ਉਮਰਾਹ ਕਰਨ ਜਾ ਰਹੀ ਹੈ। ਰਾਖੀ ਦੀ ਫਲਾਈਟ ਦੇ ਅੰਦਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਹਿਜਾਬ ਪਾ ਕੇ ਉਮਰਾਹ ਜਾਣ ਬਾਰੇ ਦੱਸ ਰਹੀ ਹੈ। ਇਸ ਦੇ ਨਾਲ ਹੀ ਰਾਖੀ ਵੀਡੀਓ …
Read More »ਇਸ ਦਿਨ OTT ‘ਤੇ ਰਿਲੀਜ਼ ਹੋਵੇਗੀ ਨਵਾਜ਼ੂਦੀਨ ਸਿੱਦੀ ਦੀ ਫਿਲਮ ‘ਹੱਡੀ’
ਨਿਊਜ਼ ਡੈਸਕ: ਨਵਾਜ਼ੂਦੀਨ ਸਿੱਦੀਕੀ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਹੱਡੀ’ ਦੇ ਟ੍ਰੇਲਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਫਿਲਮ ‘ਚ ਨਵਾਜ਼ੂਦੀਨ ਟਰਾਂਸਜੈਂਡਰ ਬਣ ਕੇ ਅਜਿਹੇ ਕੂਲ ਕਿਰਦਾਰ ‘ਚ ਨਜ਼ਰ ਆ ਰਹੇ ਹਨ ਕਿ ਕਈ ਵਾਰ ਉਨ੍ਹਾਂ ਦੇ ਲੁੱਕ ਅਤੇ ਐਕਟਿੰਗ ਨੂੰ ਦੇਖ ਕੇ ਪ੍ਰਸ਼ੰਸਕ ਵੀ ਹੈਰਾਨ …
Read More »ਅਦਾਕਾਰ ਪ੍ਰਕਾਸ਼ ਰਾਜ ਨੇ ਉਡਾਇਆ ਚੰਦਰਯਾਨ-3 ਦਾ ਮਜ਼ਾਕ, ਭੜਕੇ ਲੋਕਾਂ ਨੇ ਕਹੀ ਇਹ ਗੱਲ
ਨਿਊਜ਼ ਡੈਸਕ: ਸਾਉਥ ਅਤੇ ਹਿੰਦੀ ਫਿਲਮ ਇੰਡਸਟਰੀ ਦੇ ਅਦਾਕਾਰ ਪ੍ਰਕਾਸ਼ ਰਾਜ ਸਭ ਤੋਂ ਵਧੀਆ ਕਲਾਕਾਰਾਂ ਵਿੱਚੋਂ ਇੱਕ ਹਨ। ਪਰ ਹੁਣ ਪ੍ਰਕਾਸ਼ ਰਾਜ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਬੇਬਾਕ ਬਿਆਨਾਂ ਲਈ ਵੀ ਜਾਣੇ ਜਾਂਦੇ ਹਨ। ਹਾਲ ਹੀ ‘ਚ ਸੋਸ਼ਲ …
Read More »ਫ਼ਿਲਮ ‘OMG 2’ ਨੂੰ ਲੈ ਕੇ ਅਕਸ਼ੈ ਕੁਮਾਰ ਸੁਰਖੀਆਂ ‘ਚ, ਨਿਰਮਾਤਾ ਨੇ ਕੀਤਾ ਵੱਡਾ ਖੁਲਾਸਾ
ਨਿਊਜ਼ ਡੈਸਕ: ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਫਿਲਮ ‘ਓ ਮਾਈ ਗੌਡ 2’ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹਨ। ਰਿਲੀਜ਼ ਦੇ ਇਕ ਹਫਤੇ ਬਾਅਦ ਵੀ ਫਿਲਮ ਬਾਕਸ ਆਫਿਸ ‘ਤੇ ਚੰਗੀ ਕਮਾਈ ਕਰ ਰਹੀ ਹੈ। 15 ਅਗਸਤ ਦੇ ਮੌਕੇ ‘ਤੇ OMG 2 ਦੀ ਕਮਾਈ ‘ਚ ਵੀ ਕਾਫੀ ਵਾਧਾ ਦੇਖਿਆ ਗਿਆ …
Read More »ਫਿਲਮ ਗਦਰ 2 ਨੇ ਭਾਰਤ ‘ਚ ਮਚਾਇਆ ਤਹਿਲਕਾ,ਫਲੋਪ ਰਹੀ ਵਿਦੇਸ਼ਾਂ ‘ਚ
ਨਿਊਜ਼ ਡੈਸਕ: ‘ਗਦਰ 2’ ਨੇ ਰਿਲੀਜ਼ ਦੇ ਛੇਵੇਂ ਦਿਨ 250 ਕਰੋੜ ਦਾ ਅੰਕੜਾ ਪਾਰ ਕਰਕੇ ਬਾਕੀ ਮੇਕਰਸ ਦੇ ਹੋਸ਼ ਉਡਾ ਦਿਤੇ ਹਨ। ਇਸ ਜਾਦੂਈ ਅੰਕੜੇ ਨੂੰ ਪਾਰ ਕਰਦੇ ਹੋਏ ਹੁਣ ਇਹ ਫਿਲਮ 300 ਕਰੋੜ ਦੇ ਅੰਕੜੇ ਨੂੰ ਛੂਹਣ ਦੇ ਨੇੜੇ ਪਹੁੰਚ ਗਈ ਹੈ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਮੇਤ ਪੂਰੀ …
Read More »‘ਗੇਮਜ਼ ਆਫ ਥ੍ਰੋਨਸ’ ਦੇ ਅਦਾਕਾਰ ਡੈਰੇਨ ਕੈਂਟ ਦਾ 36 ਸਾਲ ਦੀ ਉਮਰ ‘ਚ ਹੋਇਆ ਦੇਹਾਂਤ
ਨਿਊਜ਼ ਡੈਸਕ: ਸਿਨੇਮਾ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਆਈ ਹੈ। ‘ਗੇਮਜ਼ ਆਫ ਥ੍ਰੋਨਸ’ ਦੇ ਅਦਾਕਾਰ ਡੈਰੇਨ ਕੈਂਟ ਦਾ ਸਿਰਫ਼ 36 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਕੈਂਟ ਲੰਬੇ ਸਮੇਂ ਤੋਂ ਇੱਕ ਦੁਰਲੱਭ ਬੀਮਾਰੀ ਨਾਲ ਜੂਝ ਰਹੇ ਸਨ। ਡੈਰੇਨ ਕੈਂਟ ਨੇ ਇਸ ਲੰਬੀ …
Read More »ਸਿੰਗਾ ਦੀਆਂ ਗੀਤ Still Alive ਨੂੰ ਲੈ ਕੇ ਵਧੀਆਂ ਮੁਸ਼ਕਿਲਾਂ
ਨਿਊਜ਼ ਡੈਸਕ: ਪੰਜਾਬੀ ਗਾਇਕ ਸਿੰਗਾ ਦਾ 2022 ਵਿੱਚ ਗੀਤ ਰਲੀਜ਼ ਹੋਇਆ ਸੀ ਜਿਸ ਦੀ ਵੀਡੀਓ ਰਿਲੀਜ਼ ਹੋਣ ਤੋਂ ਬਾਅਦ ਸਿੰਗਾ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਇਸ ਸੰਬੰਧ ਵਿੱਚ ਲੋਕ ਭਲਾਈ ਸੰਸਥਾ ਦੇ ਆਗੂ ਅਵਿਨਾਸ਼ ਵੱਲੋਂ ਸਿੰਗਾ ਦੇ ਉੱਪਰ ਅੰਮ੍ਰਿਤਸਰ ਦੇ ਥਾਣਾ ਅਜਨਾਲਾ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਹੈ। ਜਿਸ …
Read More »