ਮਨੋਰੰਜਨ

ਰਾਖੀ ਸਾਂਵਤ ਦੀ ਨਵੀਂ ਵੀਡੀਓ ਵਾਇਰਲ

ਨਿਊਜ਼ ਡੈਸਕ: ਡਰਾਮਾ ਕੁਈਨ ਰਾਖੀ ਸਾਵੰਤ ਜਾਣਦੀ ਹੈ ਕਿ ਕਿਵੇਂ ਲਾਈਮਲਾਈਟ ਵਿੱਚ ਰਹਿਣਾ ਹੈ। ਉਹ ਅਕਸਰ ਕੈਮਰੇ ਦੇ ਸਾਹਮਣੇ ਕੁਝ ਨਾ ਕੁਝ ਅਜਿਹਾ ਕਰ ਦਿੰਦੀ ਹੈ ਕਿ ਉਹ ਚਰਚਾ ‘ਚ ਆ ਜਾਂਦੀ ਹੈ। ਇਕ ਵਾਰ ਫਿਰ ਰਾਖੀ ਸਾਵੰਤ ਨੇ ਕੁਝ ਅਜਿਹਾ ਹੀ ਕੀਤਾ ਹੈ, ਜਿਸ ਕਾਰਨ ਉਸ ਦੀ ਵੀਡੀਓ ਇੰਟਰਨੈੱਟ …

Read More »

‘ਗੌਡਫਾਦਰ’ ‘ਚ ਚਿਰੰਜੀਵੀ ਨਾਲ ਸਲਮਾਨ ਖਾਨ ਆਉਣਗੇ ਨਜ਼ਰ

ਨਿਊਜ਼ ਡੈਸਕ: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਸਾਊਥ ਦੇ ਸੁਪਰਸਟਾਰ ਚਿਰੰਜੀਵੀ ਦੀ ਫਿਲਮ ‘ਗੌਡਫਾਦਰ’ ‘ਚ ਨਜ਼ਰ ਆਉਣਗੇ।ਸਲਮਾਨ ਖਾਨ ਨੇ ਆਉਣ ਵਾਲੀ ਤੇਲਗੂ ਐਕਸ਼ਨ ਫਿਲਮ ਗੌਡਫਾਦਰ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਤੇਲਗੂ ਫਿਲਮ ਇੰਡਸਟਰੀ ਦੇ ਸੁਪਰਸਟਾਰ ਚਿਰੰਜੀਵੀ ਨੇ ਖੁਦ ਸਲਮਾਨ ਦੀ ਸ਼ੂਟਿੰਗ ਸ਼ੁਰੂ ਹੋਣ ਬਾਰੇ ਆਪਣੇ ਟਵਿਟਰ ‘ਤੇ ਤਸਵੀਰ ਸ਼ੇਅਰ ਕੀਤੀ …

Read More »

ਸਪਨਾ ਚੌਧਰੀ ਹਸਪਤਾਲ ‘ਚ ਭਰਤੀ, ਖੁਦ ਵੀਡੀਓ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਨਿਊਜ਼ ਡੈਸਕ: ਮਸ਼ਹੂਰ ਹਰਿਆਣਵੀ ਗਾਇਕਾ ਸਪਨਾ ਚੌਧਰੀ ਦੀ ਸਿਹਤ ਅਚਾਨਕ ਇੰਨੀ ਵਿਗੜ ਗਈ ਕਿ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸਪਨਾ ਦੀ ਹਾਲਤ ਕਿੰਨੀ ਖਰਾਬ ਹੈ, ਇਸ ਦਾ ਸਬੂਤ ਸਪਨਾ ਚੌਧਰੀ ਨੇ ਖੁਦ ਸ਼ੇਅਰ ਕੀਤੀ ਵੀਡੀਓ ਹੈ। ਵੀਡੀਓ ‘ਚ ਸਪਨਾ ਨੂੰ ਲੜਖੜਾਉਂਦੀ ਦੇਖ ਫੈਨਜ਼ ਕਾਫੀ ਪਰੇਸ਼ਾਨ ਹੋ ਗਏ ਹਨ। …

Read More »

ਕਪਿਲ ਸ਼ਰਮਾ ਨੇ ਦਿ ਕਸ਼ਮੀਰ ਫਾਈਲਜ਼ ਨੂੰ ਪ੍ਰਮੋਟ ਕਰਨ ਤੋਂ ਕੀਤਾ ਇਨਕਾਰ? ਅਨੁਪਮ ਖੇਰ ਨੇ ਦੱਸਿਆ ਸੱਚ

 ਮੁੰਬਈ- ਵਿਵੇਕ ਅਗਨੀਹੋਤਰੀ ਦੀ ਫਿਲਮ ਦਿ ਕਸ਼ਮੀਰ ਫਾਈਲਜ਼ ਲਗਾਤਾਰ ਚਰਚਾ ਵਿੱਚ ਬਣੀ ਹੋਈ ਹੈ। ਫਿਲਮ ਨੂੰ ਆਲੋਚਕਾਂ ਤੋਂ ਲੈ ਕੇ ਦਰਸ਼ਕਾਂ ਤੱਕ ਕਾਫੀ ਤਾਰੀਫ ਮਿਲ ਰਹੀ ਹੈ। ‘ਦਿ ਕਸ਼ਮੀਰ ਫਾਈਲਜ਼’ ਵਿੱਚ ਕਸ਼ਮੀਰੀ ਪੰਡਤਾਂ ਦੇ ਪਲਾਇਨ ਦਾ ਗੰਭੀਰ ਮੁੱਦਾ ਉਠਾਇਆ ਗਿਆ ਹੈ। ਇਹ ਫਿਲਮ ਪਿਛਲੇ ਦਿਨੀਂ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ …

Read More »

ਰਾਖੀ ਸਾਵੰਤ ਦੇ ਸਾਬਕਾ ਪਤੀ ਨੇ ਸ਼ੇਅਰ ਕੀਤੀ ਅਜਿਹੀ ਵੀਡੀਓ,ਯੂਜ਼ਰਸ ਨੇ ਟ੍ਰੋਲ ਕਰਨਾ ਕੀਤਾ ਸ਼ੁਰੂ

ਨਿਊਜ਼ ਡੈਸਕ: ਰਾਖੀ ਸਾਵੰਤ ਆਪਣੇ ਪਤੀ ਰਿਤੇਸ਼ ਤੋਂ ਵੱਖ ਹੋ ਗਈ ਹੈ। ਕੁਝ ਸਮਾਂ ਪਹਿਲਾਂ ਰਾਖੀ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਰਾਹੀਂ ਇਸ ਗੱਲ ਦਾ ਖੁਲਾਸਾ ਕੀਤਾ ਸੀ।ਰਾਖੀ ਤੋਂ ਵੱਖ ਹੋਣ ਦੇ ਬਾਵਜੂਦ ਰਿਤੇਸ਼ ਰਾਖੀ ਬਾਰੇ ਕੋਈ ਨਾ ਕੋਈ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਇਕ ਵੀਡੀਓ …

Read More »

ਇੱਕ ਵਾਰ ਫਿਰ ਹੋਇਆ ਕਪਿਲ ਸ਼ਰਮਾ ਦੇ ਸ਼ੋਅ ਦਾ ਬਾਈਕਾਟ, ਲੋਕਾਂ ਨੇ ਕਿਹਾ- ‘ਥਰਡ ਕਲਾਸ ਕਾਮੇਡੀ ਮੈਨ’

ਨਵੀਂ ਦਿੱਲੀ- ਬਾਲੀਵੁੱਡ ਨਿਰਮਾਤਾ-ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਲਗਾਤਾਰ ਸੁਰਖੀਆਂ ‘ਚ ਹੈ। ਉਸਦੀ ਫਿਲਮ 90 ਦੇ ਦਹਾਕੇ ਵਿੱਚ ਕਸ਼ਮੀਰੀ ਪੰਡਤਾਂ ਦੇ ਕਤਲੇਆਮ ਅਤੇ ਉਜਾੜੇ ‘ਤੇ ਆਧਾਰਿਤ ਹੈ। ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਸਿਨੇਮਾਘਰਾਂ ‘ਚ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਦੂਜੇ ਪਾਸੇ ਇਸ ਫਿਲਮ ਨੂੰ ਲੈ …

Read More »

ਵਾਇਰਲ ਮੀਮਜ਼ ‘ਤੇ ਅਰਚਨਾ ਨੇ ਤੋੜੀ ਚੁੱਪ ,ਸਿੱਧੂ ਦੀ ਵਾਪਸੀ ਬਾਰੇ ਕਹੀ ਇਹ ਗੱਲ

ਨਿਊਜ਼ ਡੈਸਕ: ਨਵਜੋਤ ਸਿੰਘ ਸਿੱਧੂ ਕਾਰਨ ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਗੈਸਟ ਜੱਜ ਅਰਚਨਾ ਪੂਰਨ ਸਿੰਘ ਇਕ ਵਾਰ ਫਿਰ ਸੁਰਖੀਆਂ ‘ਚ ਹੈ। ਪੰਜਾਬ ਵਿਧਾਨ ਸਭਾ ਚੋਣਾਂ ‘ਚ ਸਿੱਧੂ ਦੀ ਹਾਰ ਤੋਂ ਬਾਅਦ ਅਰਚਨਾ ਪੂਰਨ ਸਿੰਘ ‘ਤੇ ਕਈ ਮੀਮਜ਼ ਵਾਇਰਲ ਹੋਏ ਸਨ। ਕਿਹਾ ਜਾ ਰਿਹਾ ਸੀ ਕਿ ਚੋਣ ਹਾਰਨ ਤੋਂ ਬਾਅਦ …

Read More »

ਸੋਨਮ ਕਪੂਰ ਦੇ ਸਹੁਰੇ ਨਾਲ ਹੋਇਆ ਸਾਈਬਰ ਫਰਾਡ, ਖਾਤੇ ‘ਚੋਂ ਕੱਟੇ ਗਏ 27 ਕਰੋੜ ਰੁਪਏ 

ਫਰੀਦਾਬਾਦ- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਸਹੁਰੇ ਨਾਲ 27 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧ ਵਿੱਚ ਦਿੱਲੀ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਕਰਨਾਟਕ ਤੋਂ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਸਹੁਰੇ ਹਰੀਸ਼ ਆਹੂਜਾ ਦੀ ਫਰੀਦਾਬਾਦ …

Read More »

ਕਮਲ ਖਾਨ ਨੇ ਕਿਹਾ ਸੀ- ਯੂਪੀ ‘ਚ ਯੋਗੀ ਦੀ ਜਿੱਤ ਹੋਣ ‘ਤੇ ਮੈਂ ਭਾਰਤ ਨਹੀਂ ਪਰਤਾਂਗਾ, ਲੋਕਾਂ ਨੇ ਕਿਹਾ- ਦੇਸ਼ ਕਦੋਂ ਛੱਡੋਗੇ?

ਨਿਊਜ਼ ਡੈਸਕ: ਕਮਾਲ ਰਾਸ਼ਿਦ ਖਾਨ (ਕੇਆਰਕੇ) ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਕਿਹਾ ਸੀ ਕਿ ਜੇਕਰ ਯੋਗੀ ਆਦਿਤਿਆਨਾਥ ਯੂਪੀ ਚੋਣਾਂ ਵਿੱਚ ਨਹੀਂ ਹਾਰੇ ਤਾਂ ਉਹ ਕਦੇ ਵੀ ਭਾਰਤ ਨਹੀਂ ਪਰਤਣਗੇ। ਹੁਣ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਕੇਆਰਕੇ ਨੇ ਵੀ ਯੂ-ਟਰਨ ਲੈ ਲਿਆ ਹੈ। ਯੂਪੀ ਚੋਣਾਂ ਦੇ ਨਤੀਜਿਆਂ ਤੋਂ …

Read More »

ਦਲੇਰ ਮਹਿੰਦੀ ਦੇ ਲਾਈਵ ਸ਼ੋਅ ‘ਚ ਸ਼ਖਸ ਨੇ ਸ਼ਰੇਆਮ ਚਲਾਈਆਂ ਗੋਲੀਆਂ, ਫੂਲ ਗਏ ਸੀ ਸਿੰਗਰ ਦੇ ਹੱਥ-ਪੈਰ!

ਨਵੀਂ ਦਿੱਲੀ- ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਇਸ ਵਾਰ ਸੁਰਾਂ ਦੀ ਮਹਫਿਲ ਸਜਣ ਜਾ ਰਿਹਾ ਹੈ। ਦਲੇਰ ਮਹਿੰਦੀ, ਮਾਸਟਰ ਸਲੀਮ ਅਤੇ ਰਿਚਾ ਸ਼ਰਮਾ ਵਰਗੇ ਦਿੱਗਜ ਗਾਇਕ ਇਸ ਸ਼ੋਅ ‘ਚ ਪਹੁੰਚਣ ਜਾ ਰਹੇ ਹਨ। ਸ਼ੋਅ ਦਾ ਇੱਕ ਪ੍ਰੋਮੋ ਸਾਹਮਣੇ ਆਇਆ ਹੈ ਜੋ ਕਾਫੀ ਮਜ਼ਾਕੀਆ ਹੈ। ਕਪਿਲ …

Read More »