ਮਨੋਰੰਜਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਤਵਾਰ ਨੂੰ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪੁਰਸਕਾਰ ਨੂੰ ਲੈਣ ਲਈ ਪੀਐੱਮ ਮੋਦੀ ਮੁੰਬਈ ਜਾਣਗੇ । ਲਤਾ ਮੰਗੇਸ਼ਕਰ ਦੇ ਪਿਤਾ ਮਾਸਟਰ ਦੀਨਾਨਾਥ ਮੰਗੇਸ਼ਕਰ ਦੀ ਅੱਜ 80ਵੀਂ ਨਰਸੀ ‘ਤੇ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਨਾਲ ਪੀਐੱਮ ਮੋਦੀ ਨੂੰ ਸਨਮਾਨਿਤ ਕੀਤਾ ਜਾਵੇਗਾ। …

Read More »

ਜਦੋਂ ਕਰਨ ਜੌਹਰ ਨੇ ਨੈਸ਼ਨਲ ਟੀਵੀ ‘ਤੇ ਪ੍ਰਿਅੰਕਾ ਚੋਪੜਾ ਨੂੰ ਕਿਹਾ- ‘ਆਪਣੀ ਔਕਾਤ ‘ਚ ਰਹੋ…’

ਮੁੰਬਈ- ਪ੍ਰਿਯੰਕਾ ਚੋਪੜਾ ਜੋਨਸ ਹੁਣ ਗਲੋਬਲ ਆਈਕਨ ਬਣ ਚੁੱਕੀ ਹੈ, ਜਿਸ ਨੇ ਆਪਣੇ ਕੰਮ ਨਾਲ ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਆਪਣੀ ਪਛਾਣ ਬਣਾਈ ਹੈ। ਬਾਲੀਵੁੱਡ ਦੇ ਨਾਲ-ਨਾਲ ਪ੍ਰਿਯੰਕਾ ਚੋਪੜਾ ਹਾਲੀਵੁੱਡ ‘ਚ ਵੀ ਕਾਫੀ ਐਕਟਿਵ ਹੈ ਅਤੇ ਇਸ ਗੱਲ ਤੋਂ ਹਰ ਕੋਈ ਵਾਕਿਫ ਹੈ। ਬਾਲੀਵੁੱਡ ‘ਤੇ ਰਾਜ ਕਰਨ …

Read More »

ਆਸਕਰ ‘ਥੱਪੜ ਸਕੈਂਡਲ’ ਤੋਂ ਬਾਅਦ ਵਿਲ ਸਮਿਥ ਅਤੇ ਜੈਡਾ ਪਿੰਕੇਟ ਵਿਚਕਾਰ ਵਧਿਆ ਤਣਾਅ! ਕੀ ਦੋਵੇਂ ਲੈਣ ਜਾ ਰਹੇ ਹਨ ਤਲਾਕ?

ਨਿਊਜ਼ ਡੈਸਕ- ਵਿਲ ਸਮਿਥ ਨੇ ਹਾਲ ਹੀ ਵਿੱਚ 94ਵੇਂ ਆਸਕਰ ਐਵਾਰਡ ਸਮਾਰੋਹ ਵਿੱਚ ਕਾਮੇਡੀਅਨ ਕ੍ਰਿਸ ਰੌਕ ਨੂੰ ਥੱਪੜ ਮਾਰਿਆ ਸੀ। ਕਾਰਨ ਇਹ ਸੀ ਕਿ ਕ੍ਰਿਸ ਰੌਕ ਨੇ ਕਾਮੇਡੀ ਕਰਦੇ ਹੋਏ ਵਿਲ ਸਮਿਥ ਦੀ ਪਤਨੀ ਜੈਡਾ ਪਿੰਕੇਟ ਸਮਿਥ ਦਾ ਮਜ਼ਾਕ ਉਡਾਇਆ, ਜਿਸ ਤੋਂ ਬਾਅਦ ਵਿਲ ਨੇ ਸਟੇਜ ‘ਤੇ ਜਾ ਕੇ ਉਸ …

Read More »

ਮਾਲਾਬਾਰ ਗੋਲਡ ਦੀ ਨਵੀਂ ਐਡ ਨੂੰ ਲੈ ਕੇ ਹੰਗਾਮਾ, ਨਿਸ਼ਾਨੇ ‘ਤੇ ਕਰੀਨਾ ਕਪੂਰ 

ਮੁੰਬਈ- ਕਈ ਬ੍ਰਾਂਡ ਅਕਸਰ ਆਪਣੇ ਇਸ਼ਤਿਹਾਰਾਂ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ ਅਤੇ ਤਾਜ਼ਾ ਮਾਮਲਾ ਮਾਲਾਬਾਰ ਗੋਲਡ ਦੇ ਇਸ਼ਤਿਹਾਰ ਦਾ ਹੈ। ਅਕਸ਼ੈ ਤ੍ਰਿਤੀਆ ਲਈ ਕੀਤੇ ਗਏ ਮਾਲਾਬਾਰ ਗੋਲਡ ਦੇ ਇਸ਼ਤਿਹਾਰ ਨੂੰ ਲੈ ਕੇ ਟਵਿੱਟਰ ‘ਤੇ #NobindiNoBusiness ਅਤੇ #BoycottMalabarGold ਨੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ਼ਤਿਹਾਰ ਕਾਰਨ ਟਵਿਟਰ …

Read More »

ਨਿਕ ਅਤੇ ਪ੍ਰਿਅੰਕਾ ਨੇ ਰੱਖਿਆ ਆਪਣੀ ਬੇਟੀ ਦਾ ਨਾਮ

ਨਿਊਜ਼ ਡੈਸਕ: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਘੋਸ਼ਣਾ ਕੀਤੀ ਸੀ ਕਿ ਜੋੜੇ ਨੇ ਸਰੋਗੇਸੀ ਰਾਹੀਂ ਇਕੱਠੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ।ਹਾਲਾਂਕਿ ਦੋਹਾਂ ਨੇ ਆਪਣੇ ਐਲਾਨ ‘ਚ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਉਨ੍ਹਾਂ ਦੇ ਇਕ ਬੇਟਾ ਹੈ ਜਾਂ ਬੇਟੀ, ਪਰ ਬਾਅਦ …

Read More »

ਅਕਸ਼ੇ ਕੁਮਾਰ ਨੇ ਗੁਟਖਾ ਦੇ ਵਿਗਿਆਪਨ ਲਈ ਮੰਗੀ ਮਾਫੀ, ਪ੍ਰਸ਼ੰਸਕਾਂ ਨੂੰ ਕਹੀ ਇਹ ਗੱਲ

ਮੁੰਬਈ- ਗੁਟਖਾ ਦੀ ਮਸ਼ਹੂਰੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਬਾਲੀਵੁੱਡ ਦੇ ਦਿੱਗਜ ਅਕਸ਼ੈ ਕੁਮਾਰ ਨੇ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ। ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੇ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਨ ਅਤੇ …

Read More »

ਮਸ਼ਹੂਰ ਫਿਲਮ ਨਿਰਦੇਸ਼ਕ ਤਤਨੇਨੀ ਰਾਮਾ ਰਾਓ ਦਾ ਹੋਇਆ ਦੇਹਾਂਤ

ਨਿਊਜ਼ ਡੈਸਕ : ਮਸ਼ਹੂਰ ਫਿਲਮ ਨਿਰਦੇਸ਼ਕ  ਤਤਨੇਨੀ ਰਾਮਾ ਰਾਓ ਦਾ  ਦੇਹਾਂਤ ਹੋ ਗਿਆ ਹੈ।  ਦੇਹਾਂਤ ਕਾਰਨ ਮਨੋਰੰਜਨ ਜਗਤ ‘ਚ ਸੋਗ ਦਾ ਮਾਹੌਲ ਹੈ। ਬਾਲੀਵੁੱਡ ਤੋਂ ਲੈ ਕੇ ਦੱਖਣ ਭਾਰਤੀ ਫਿਲਮ ਇੰਡਸਟਰੀ ‘ਚ ਆਪਣੀ ਛਾਪ ਛੱਡਣ ਵਾਲੇ ਰਾਮਾ ਰਾਓ ਆਪਣੀਆਂ ਸ਼ਾਨਦਾਰ ਫਿਲਮਾਂ ਲਈ ਜਾਣੇ ਜਾਂਦੇ ਹਨ। ਰਾਮਾ ਰਾਓ 83 ਸਾਲ ਦੇ …

Read More »

ਬੱਚੇ ਨੂੰ ਜਨਮ ਦੇਣ ਤੋਂ 12 ਦਿਨਾਂ ਬਾਅਦ ਕੰਮ ‘ਤੇ ਪਰਤੀ ਭਾਰਤੀ ਸਿੰਘ ‘ਤੇ ਲੋਕਾਂ ਨੇ ਚੁੱਕੇ ਸਵਾਲ

ਨਿਊਜ਼ ਡੈਸਕ: ਹਰਸ਼ ਅਤੇ ਭਾਰਤੀ, ਹਾਲ ਹੀ ਵਿੱਚ ਮਾਤਾ-ਪਿਤਾ ਬਣੇ ਹਨ। ਦੋਵਾਂ ਨੇ ਆਪਣੇ ਪਹਿਲੇ ਬੱਚੇ ਦਾ ਸ਼ਾਨਦਾਰ ਸਵਾਗਤ ਕੀਤਾ ਸੀ, ਪਰ ਹੁਣ ਉਹ ਕੰਮ ‘ਤੇ ਵਾਪਸ ਪਰਤ ਆਏ ਹਨ। ਭਾਰਤੀ ਸਿੰਘ ਨੇ ਗਰਭ ਅਵਸਥਾ ਦੌਰਾਨ ਵੀ ਲਗਾਤਾਰ ਕੰਮ ਕੀਤਾ ਅਤੇ ਬੱਚੇ ਨੂੰ ਜਨਮ ਦੇਣ ਤੋਂ 12 ਦਿਨਾਂ ਬਾਅਦ ਹੀ …

Read More »

‘ਪਾਨ ਮਸਾਲਾ’ ਦੇ ਵਿਗਿਆਪਨ ਕਰਕੇ ਫਸੇ ਅਕਸ਼ੈ ਕੁਮਾਰ, ਸੈਂਸਰ ਬੋਰਡ ਦੇ ਸਾਬਕਾ ਮੁਖੀ ਪਹਿਲਾਜ ਨਿਹਲਾਨੀ ਨੇ ਕੀਤੀ ਨਿੰਦਾ

ਨਿਊਜ਼ ਡੈਸਕ: ਸ਼ਾਹਰੁਖ ਖਾਨ ਅਤੇ ਅਜੇ ਦੇਵਗਨ ਤੋਂ ਬਾਅਦ ਹੁਣ ਤੀਜਾ ਨਾਂ ਪਾਨ ਮਸਾਲਾ ਦੇ ਇਸ਼ਤਿਹਾਰ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਅਕਸ਼ੈ ਕੁਮਾਰ ਨੇ ਪਾਨ ਮਸਾਲਾ ਦੀ ਮਸ਼ਹੂਰੀ ਸ਼ੁਰੂ ਕਰ ਦਿੱਤੀ ਹੈ। ਅਭਿਨੇਤਾ ਨੂੰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਪਦਾਰਥ ਨੂੰ ਪ੍ਰਮੋਟ ਕਰਨ …

Read More »

ਸੰਜੇ ਦੱਤ ਨੇ ਖੋਲ੍ਹੇ ਆਪਣੀ ਜ਼ਿੰਦਗੀ ਦੇ ਰਾਜ਼

ਨਿਊਜ਼ ਡੈਸਕ:  ਬਾਲੀਵੁੱਡ ਅਭਿਨੇਤਾ ਸੰਜੇ ਦੱਤ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ ‘ਕੇਜੀਐਫ: ਚੈਪਟਰ 2’ ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਫਿਲਮ ਬਾਕਸ ਆਫਿਸ ‘ਤੇ ਕਾਫੀ ਕਮਾਈ ਕਰ ਰਹੀ ਹੈ। ਇਸ ਦੌਰਾਨ ਸੰਜੇ ਦੱਤ ਨੇ ਆਪਣੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਜਦੋਂ ਉਹ ਨਸ਼ੇ ਦੀ ਲਤ ਨਾਲ ਜੂਝ ਰਹੇ ਸਨ। …

Read More »