ਸਿੱਖ ਭਾਈਚਾਰਾ

ਲਓ ਬਈ ! ਸਿੱਧੂ ਦੀ 75-25 ਵਾਲੀ ਗੱਲ ‘ਤੇ ਲੱਗ ਗਈ ਮੋਹਰ, ਕੈਪਟਨ ਤੇ ਬਾਦਲ ਨੇ ਮਾਂਜ ਤਾ ਘੁਬਾਇਆ ? ਰਾਹੁਲ ਨੂੰ ਦੱਸ ‘ਤੇ ਰਲੇ ਹੋਏ ਲੋਕਾਂ ਦੇ ਨਾਂ !

ਫਿਰੋਜ਼ਪੁਰ : ਇੰਝ ਜਾਪਦਾ ਹੈ ਜਿਵੇਂ ਕਾਂਗਰਸ ਪਾਰਟੀ ਦੇ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨਵਜੋਤ ਸਿੰਘ ਸਿੱਧੂ ਦੇ 75-25 ਵਾਲੇ ਬਿਆਨ ਦੇ ਹੱਕ ਵਿੱਚ ਨਿੱਤਰ ਆਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸ਼ੇਰ ਸਿੰਘ ਘੁਬਾਇਆ ਨੇ ਮੀਡੀਆ ਨੂੰ ਇਹ ਬਿਆਨ ਦਿੱਤਾ ਹੈ ਕਿ ਉਨ੍ਹਾਂ ਨੂੰ …

Read More »

ਪੁਲਿਸ ਤੇ ਸਿੱਖਾਂ ਵਿਚਾਲੇ ਪਟਿਆਲਾ ‘ਚ ਹੋਈ ਖੂਨੀ ਝੜੱਪ ਦਾ ਸੱਚ ਆਇਆ ਸਾਹਮਣੇ, ਆਹ ਦੇਖੋ ਕਿਉਂ ਬਣੇ ਸਨ ਹਿੰਸਕ ਹਾਲਾਤ

ਪਟਿਆਲਾ :  ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਚੰਦ ਦਿਨ ਬਾਅਦ ਬੀਤੀ ਕੱਲ੍ਹ ਪਟਿਆਲਾ ਰਾਜਪੁਰਾ ਰੋਡ ‘ਤੇ ਸ਼ਾਂਤਮਈ ਢੰਗ ਨਾਲ ਧਰਨਾ ਲਾਈ ਬੈਠੀ ਸਿੱਖ ਸੰਗਤ ‘ਤੇ ਪੁਲਿਸ ਵਿਚਕਾਰ ਹੋਏ ਟਕਰਾਅ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਉਸ ਨੂੰ ਦੇਖ ਕੇ ਲੋਕਾਂ ਨੇ ਇਸ ਨੂੰ ਪੰਜਾਬ ਪੁਲਿਸ ਦੀ ਬਰਗਾੜੀ ਵਿਖੇ …

Read More »

ਬਰਗਾੜੀ ਵਾਂਗ ਪਟਿਆਲਾ ‘ਚ ਵੀ ਸਿੰਘਾਂ ‘ਤੇ ਪੁਲਿਸ ਦਾ ਕਹਿਰ, ਡਾਂਗਾਂ ਨਾਲ ਸੇਕ ਤੇ ਸੰਗਤਾਂ ਦੇ ਪਿੰਡੇ, ਖੁੱਲ੍ਹੇ ਵਾਲ ਲਈ ਸੜਕਾਂ ‘ਤੇ ਦੌੜੇ ਸਿੰਘ

ਪਟਿਆਲਾ : ਬਹਿਬਲ ਕਲਾਂ ਅਤੇ ਕੋਟਕਪੁਰਾ ਵਿਖੇ ਸਿੱਖ ਸੰਗਤਾਂ ‘ਤੇ ਪੁਲਿਸ ਵੱਲੋਂ ਕੀਤੀ ਗਈ ਲਾਠੀਚਾਰਜ ਤੇ ਗੋਲੀ ਕਾਂਡ ਦਾ ਮਸਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਪਟਿਆਲਾ ਪੁਲਿਸ ਨੇ ਕੌਲੀ ਨੇੜੇ ਪੈਂਦੇ ਰਾਸ਼ਟਰੀ ਮਾਰਗ ਨੰਬਰ-1 ‘ਤੇ ਉਸੇ ਕਹਾਣੀ ਨੂੰ ਇੱਕ ਵਾਰ ਫਿਰ ਦੁਹਰਾ ਦਿੱਤਾ। ਇਹ ਵਿਵਾਦ ਉਸ ਵੇਲੇ ਸ਼ੁਰੂ …

Read More »

ਕਾਂਗਰਸੀਆਂ ਨੇ ਕੁੱਟਿਆ ਮਨਜਿੰਦਰ ਸਿਰਸਾ ਦਾ ਸਾਥੀ? ਪੈਸੇ ਵੰਡਣ ਦੇ ਲਗਾਏ ਇਲਜ਼ਾਮ, ਸਿਰਸਾ ਨੇ ਦੱਸਿਆ ਕਾਂਗਰਸੀਆਂ ਦੀ ਗੁੰਡਾਗਰਦੀ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਸ਼ਾਨ ਸਿੰਘ ਨੂੰ ਕੁਝ ਲੋਕਾਂ ਨੇ ਘੇਰ ਕੇ ਉਸ ਵੇਲੇ ਬੰਧਕ ਬਣਾ ਲਿਆ ਤੇ ਇਲਜ਼ਾਮ ਹੈ ਕਿ ਉਨ੍ਹਾਂ ਦੀ ਇਨ੍ਹਾਂ ਲੋਕਾਂ ਨੇ ਕੁੱਟ ਮਾਰ ਕਰਕੇ  ਦਸਤਾਰ ਉਤਾਰ ਦਿੱਤੀ। ਜਦੋਂ ਨਿਸ਼ਾਨ ਸਿੰਘ ਆਪਣੇ ਇਲਾਕੇ ਤੋਂ ਬਾਹਰ ਦਿੱਲੀ ਦੇ ਕਿਸੇ ਹੋਰ ਇਲਾਕੇ …

Read More »

ਬ੍ਰਿਟੇਨ ‘ਚ ਸਿੱਖਾਂ ਨੂੰ ਮਿਲੀ ਵੱਡੀ ਰਾਹਤ, ਹੁਣ ਯੂਕੇ ‘ਚ ਰੱਖ ਸਕਦੇ ਨੇ ਕਿਰਪਾਨ

ਲੰਡਨ: ਬ੍ਰਿਟੇਨ ‘ਚ ਸਰਕਾਰ ਨੇ ਇਕ ਕਾਨੂੰਨ ‘ਚ ਸੋਧ ਜਾਰੀ ਕਰਦਿਆਂ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਬ੍ਰਿਟੇਨ ‘ਚ ਧਾਰਦਾਰ ਹਥਿਆਰ ਤੇ ਚਾਕੂ ਨਾਲ ਵਧ ਰਹੀਆਂ ਘਟਨਾਵਾਂ ਨਾਲ ਨਜਿਠਣ ਲਈ ਇੱਕ ਨਵਾਂ ਬਿੱਲ ਸੰਸਦ ‘ਚ ਪਾਸ ਕੀਤਾ ਹੈ ਜਿਸ ਵਿੱਚੋਂ ਸਿੱਖਾਂ ਨੂੰ ਬਾਹਰ ਰੱਖਿਆ ਗਿਆ ਹੈ। ਦੇਸ਼ ਵਿਚ ਸਿੱਖਾਂ ਨੂੰ …

Read More »

ਸੁਖਬੀਰ ਦੀ ਬੇਟੀ ਨੇ ਪਹਿਲੀ ਵਾਰ ਵੋਟ ਪਾਉਣ ਲੱਗਿਆਂ ਕੀਤਾ ਅਜਿਹਾ ਕੰਮ, ਕਿ ਪੈ ਗਿਆ ਰੌਲਾ

ਭਗਵੰਤ ਮਾਨ ਤੇ ਡਾ. ਗਾਂਧੀ ਵੀ ਪੈ ਗਏ ਪਿੱਛੇ ਕਹਿੰਦੇ ਰੱਦ ਕਰਵਾਵਾਂਗੇ ਵੋਟ ਬਾਦਲ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੋਟਾਂ ਪਾਏ ਜਾਣ ਵਾਲੇ ਦਿਨ ਅੱਜ ਆਪਣੇ ਪਰਿਵਾਰ ਸਮੇਤ ਆਪਣੇ ਵੋਟ ਦੇ ਹੱਕ ਦਾ ਇਸਤਿਮਾਲ ਕਰਨ ਜਦੋਂ ਪੋਲਿੰਗ ਬੂਥ ‘ਤੇ ਪਹੁੰਚੇ ਤਾਂ ਉਨ੍ਹਾਂ ਦੀ ਛੋਟੀ ਪੁੱਤਰੀ …

Read More »

ਵੋਟਾਂ ਤੋਂ ਪਹਿਲਾਂ ਬਰਗਾੜੀ ਮੋਰਚੇ ਵਾਲਿਆਂ ਨੇ ਕਰਤਾ ਵੱਡਾ ਐਲਾਨ, ਬਾਦਲਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ!

ਸ੍ਰੀ ਮੁਕਤਸਰ ਸਾਹਿਬ : ਲ਼ੋਕ ਸਭਾ ਚੋਣਾਂ ‘ਚ ਬੇਅਦਬੀ ਦਾ ਮੁੱਦਾ ਕਾਫੀ ਗਰਮਾ ਰਿਹਾ ਹੈ। ਜਿੱਥੇ ਚੋਣਾਂ ਦੇ ਮੱਦੇਨਜ਼ਰ ਪੁਲਿਸ ਤੇ ਆਰਮਡ ਫੋਰਸਾਂ ਵਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਮੁਤਵਾਜ਼ੀ ਜਥੇਦਾਰਾਂ ਨੇ ਬੇਅਦਬੀ ਦੇ ਮਾਮਲੇ ‘ਚ ਅਕਾਲੀ ਦਲ ਖਿਲਾਫ ਰੋਸ ਮਾਰਚ ਆਰੰਭ ਦਿੱਤਾ ਹੈ। ਇਹ …

Read More »

Gucci ਨੇ ਮਾਡਲਾਂ ਨੂੰ ਪੱਗਾਂ ਪਹਿਨਾ ਕਰਵਾਈ ਰੈਂਪਵਾਕ, 56,000 ਰੁਪਏ ‘ਚ ਆਨਲਾਈਨ ਵੇਚ ਰਹੇ ਰੈਡੀਮੇਡ ਦਸਤਾਰ

ਮਿਲਾਨ ਫੈਸ਼ਨ ਵੀਕ ‘ਚ ਮਾਡਲਾਂ ਨੂੰ ਦਸਤਾਰਾਂ ਪਹਿਨਾਉਣਾ ਮਸ਼ਹੂਰ ਅੰਤਰਰਾਸ਼ਟਰੀ ਫੈਸ਼ਨ ਬਰਾਂਡ ਗੁੱਚੀ ਨੂੰ ਮਹਿੰਗਾ ਪੈ ਗਿਆ। ਪ੍ਰੋਗਰਾਮ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਸਿੱਖ ਭਾਈਚਾਰੇ ਵੱਲੋਂ ਸਖ਼ਤ ਰੋਸ ਪ੍ਰਗਟਾਇਆ ਜੲ ਰਿਹਾ ਹੈ। ਸਿੱਖਾਂ ਦਾ ਕਹਿਣਾ ਹੈ ਕਿ ਦਸਤਾਰ ਸਿੱਖ ਧਰਮ ਦਾ ਅਹਿਮ ਹਿੱਸਾ ਹੈ ਤੇ ਇਸ ਤਰ੍ਹਾਂ ਗੋਰੇ ਮਾਡਲਜ਼ …

Read More »

ਰਾਜਾ ਵੜਿੰਗ ‘ਤੇ ਭੜਕੇ ਸੁਖਬੀਰ ਬਾਦਲ, ਗੁੱਸੇ ‘ਚ ਆ ਕੀ ਬੋਲਤਾ ਵੜਿੰਗ ਬਾਰੇ

ਮੌੜ ਮੰਡੀ : ਪੰਜਾਬ ‘ਚ ਜਿਵੇਂ ਜਿਵੇਂ ਵੋਟਾਂ ਦਾ ਦਿਨ ਨੇੜੇ ਆ ਰਿਹਾ ਹੈ ,ਉਸੇ ਤਰ੍ਹਾਂ ਚੋਣ ਪ੍ਰਚਾਰ ਵੀ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ। ਵੋਟਰਾਂ ਨੂੰ ਲੁਭਾਉਣ ਲਈ ਸਿਆਸੀ ਆਗੂਆਂ ਵੱਲੋਂ ਵੀ ਆਪਣੀ ਪੂਰੀ ਵਾਹ ਲਾਈ ਜਾ ਰਹੀ ਹੈ। ਹਾਲਾਤ ਇਹ ਹਨ ਕਿ ਚੋਣ ਪ੍ਰਚਾਰ ਦੌਰਾਨ ਸਿਆਸੀ ਆਗੂ ਆਪਣੇ …

Read More »

ਸਿੱਖਾਂ ‘ਤੇ ਨਸਲੀ ਹਮਲੇ ਰੋਕਣ ਲਈ ਵਿਦੇਸ਼ੀ ਸਕੂਲਾਂ ‘ਚ ਪੜ੍ਹਾਏ ਜਾ ਰਹੇ ਨੇ ਸਿੱਖੀ ਸਿਧਾਂਤ

ਵਿਦੇਸ਼ਾਂ ‘ਚ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਇੱਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਸਿੱਖ ਕੋਲੀਸ਼ਨ ਵੱਲੋਂ ਅਮਰੀਕਾ ਤੇ ਨਿਊਯਾਰਕ ਦੇ ਸਕੂਲਾਂ ‘ਚ ਸਿੱਖ ਧਰਮ ਤੋਂ ਜਾਣੂ ਕਰਵਾਉਣ ਲਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਨਿਊਯਾਰਕ ਦੇ ਵੱਖ-ਵੱਖ ਸਕੂਲ ਦੇ 1200 ਵਿਦਿਆਰਥੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ …

Read More »