Home / ਖੇਡਾ (page 5)

ਖੇਡਾ

ਐਸਐਮ ਇੰਟਰਨੈਸ਼ਨਲ ਸਕੂਲ ‘ਚ ਸੂਟਿੰਗ ਰੇਂਜ ਦੀ ਸ਼ੁਰੂਆਤ, ਗੁਰੂ ਹੀ ਚੇਲੇ ਦੀ ਨੀਂਹ ਨੂੰ ਕਰਦਾ ਹੈ ਮਜਬੂਤ : ਹਰਪ੍ਰੀਤ ਸਿੰਘ

ਜਿਲ੍ਹਾ ਪੱਧਰੀ ਤਾਈਕਵਾਂਡੋ ਮੁਕਾਬਲਿਆਂ ਦਾ ਉਦਘਾਟਨ ਪਟਿਆਲਾ : ਜਿਲ੍ਹਾ ਖੇਡ ਅਧਿਕਾਰੀ ਹਰਪ੍ਰੀਤ ਸਿੰਘ ਹੁੰਦਲ (ਅੰਤਰ ਰਾਸ਼ਟਰੀ ਮੁੱਕੇਬਾਜੀ ਕੋਚ) ਨੇ ਐਸ ਐਮ ਇੰਟਰਨੈਸ਼ਨ ਹਾਈ ਸਕੂਲ ‘ਚ ਸ਼ਿਰਕਤ ਕਰਕੇ 10 ਮੀਟਰ ਸੂਟਿੰਗ ਰੇਂਜ ਦਾ ਉਦਾਘਾਟਨ ਕਰਦਿਆਂ ਕਿਹਾ ਹੈ, ਕਿ ਗੁਰੂ ਹੀ ਚੇਲੇ ਦੀ ਨੀਂਹ ਨੂੰ ਮਜਬੂਤ ਕਰਨ ਵਿੱਚ ਸਮਰੱਥ ਹੁੰਦਾ ਹੈ। ਉਨ੍ਹਾਂ …

Read More »

ਭਾਜਪਾ ਉਮੀਦਵਾਰ ਗੌਤਮ ਗੰਭੀਰ ਖਿਲਾਫ ਮਾਮਲਾ ਦਰਜ

ਨਵੀਂ ਦਿੱਲੀ: ਕ੍ਰਿਕੇਟ ਦਾ ਮੈਦਾਨ ਛੱਡ ਕੇ ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ ਚੁੌਣ ਮੈਦਾਨ ‘ਚ ਉੱਤਰਨ ਵਾਲੇ ਗੌਤਮ ਗੰਭੀਰ ਖਿਲਾਫ ਹਰ ਦਿਨ ਨਵੀਂ ਸ਼ਿਕਾਇਤਾਂ ਆ ਰਹੀਆਂ ਹਨ। ਨਾਮਜ਼ਦਗੀ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੇ ਖਿਲਾਫ ਕਈ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ। ਹੁਣ ਗੰਭੀਰ ਦੇ ਖਿਲਾਫ ਇੱਕ ਮਾਮਲੇ ਵਿੱਚ …

Read More »

ਔਰਤਾਂ ਵਿਰੁੱਧ ਭੱਦੀ ਟਿੱਪਣੀ ਕਰਨੀ 20-20 ਲੱਖ ‘ਚ ਪਈ ਹਾਰਦਿਕ ਪੰਡਿਆ ਤੇ ਕੇ.ਐਲ. ਰਾਹੁਲ ਨੂੰ

ਨਵੀਂ ਦਿੱਲੀ : ਔਰਤਾਂ ‘ਤੇ ਭੱਦੀ ਟਿੱਪਣੀ ਕਰਨ ਦੇ ਮਾਮਲੇ ‘ਚ ਪ੍ਰਸਿੱਧ ਕ੍ਰਿਕਟ ਖਿਡਾਰੀ ਹਾਰਦਿਕ ਪੰਡਿਆ ਅਤੇ ਲੋਕੇਸ਼ ਰਾਹੁਲ ‘ਤੇ ਜੁਰਮਾਨਾ ਲਗਾ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਲੋਕਪਾਲ ਡੀਕੇ ਜੈਨ ਨੇ ਦੋਨਾਂ ਖਿਡਾਰੀਆਂ ਨੂੰ ਡਿਊਟੀ ‘ਤੇ ਜਾਨ ਗਵਾਉਣ ਵਾਲੇ ਸੈਨਿਕ ਬਲਾਂ ਦੇ 10 ਸ਼ਹੀਦਾਂ ਦੀਆਂ ਪਤਨੀਆਂ ਨੂੰ …

Read More »

ਵਿਸ਼ਵ ਕੱਪ 2019 ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕੌਣ ਹੋਇਆ IN ਤੇ ਕੌਣ OUT

ਮੁੰਬਈ: ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ( ਬੀਸੀਸੀਆਈ ) ਨੇ ਸੋਮਵਾਰ ਨੂੰ ਵਰਲਡ ਕੱਪ ਲਈ 15 ਮੈਂਮਬਰੀ ਭਾਰਤੀ ਕ੍ਰਿਕੇਟ ਟੀਮ ਦੀ ਘੋਸ਼ਣਾ ਕੀਤੀ । ਟੀਮ ਦੀ ਕਮਾਨ ਵਿਰਾਟ ਕੋਹਲੀ ਦੇ ਹੱਥਾਂ ਵਿੱਚ ਹੈ ਜਦਕਿ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਬਣਾਇਆ ਗਿਆ ਹੈ। ਟੀਮ ਵਿੱਚ ਹੈਰਾਨ ਕਰਨ ਵਾਲਾ ਨਾਮ ਵਿਜੈ ਸ਼ੰਕਰ ਦਾ …

Read More »

ਜਿਮਨਾਸਟ ਨਾਲ ਵਾਪਰਿਆ ਭਿਆਨਕ ਹਾਦਸਾ, ਲੈਂਡਿੰਗ ਦੌਰਾਨ ਟੁੱਟੇ ਦੋਵੇਂ ਗੋਡੇ, ਸਾਹਮਣੇ ਆਈ ਦਰਦਨਾਕ Video

ਨਿਊ ਯਾਰਕ: ਅਮਰੀਕਾ ‘ਚ ਹੋਏ ਇੱਕ ਇਵੈਂਟ ਦੌਰਾਨ ਜਿਮਨਾਸਟ ਸਮੈਨਥਾ ਸੇਰੀਓ ਨਾਲ ਭਿਆਨਕ ਹਾਦਸਾ ਵਾਪਰ ਗਿਆ। ਅਰਬਨ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਰਹੀ ਸਮੈਨਥਾਂ ਦੇ ਇੱਕ ਡਬਲ ਫਲਿੱਪ ਦੌਰਾਨ ਦੋਵੇਂ ਗੋਡੇ ਟੁੱਟ ਗਏ। ਇਸ ਤੋਂ ਬਾਅਦ 22 ਸਾਲ ਦੀ ਖਿਡਾਰਨ ਨੇ ਸਨਿਆਸ ਲੈਣ ਦੀ ਘੋਸ਼ਣਾ ਕਰ ਦਿੱਤੀ। ਟੂਰਨਾਮੈਂਟ ਦੌਰਾਨ ਜਦੋ ਸਮਾਂਥਾ …

Read More »

ਮੁੰਬਈ ‘ਚ IPL ਖਿਡਾਰੀਆਂ ‘ਤੇ ਹੋ ਸਕਦੈ ਅੱਤਵਾਦੀਆਂ ਹਮਲਾ, ਅਲਰਟ ਜਾਰੀ

ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ ਮੈਚ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹੈ ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਮੁੰਬਈ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਆਈਪੀਐੱਲ ਮੈਚ ਦੇ ਦੌਰਾਨ ਵਿਦੇਸ਼ੀ ਕ੍ਰਿਕਟਰਾਂ ਦੀ ਬਸ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਖੁਫੀਆ ਸੂਤਰਾਂ ਮੁਤਾਬਕ ਆਈਪੀਐਲ ਖਿਡਾਰੀਆਂ …

Read More »

ICC World Cup 2019: 15 ਅਪ੍ਰੈਲ ਨੂੰ ਹੋਵੇਗਾ ਭਾਰਤੀ ਕ੍ਰਿਕਟ ਟੀਮ ਦਾ ਐਲਾਨ

2019 ਆਈਸੀਸੀ ਕ੍ਰਿਕਟ ਵਿਸ਼ਵਕੱਪ-2019 (World Cup 2019) ਲਈ ਭਾਰਤੀ ਟੀਮ ਦਾ ਐਲਾਨ 15 ਅਪ੍ਰੈਲ ਨੂੰ ਕੀਤਾ ਜਾਵੇਗਾ। ਵਿਸ਼ਵਕੱਪ ਦਾ ਪ੍ਰਬੰਧ 30 ਮਈ ਤੋਂ ਹੋਵੇਗਾ ਸਾਰੀਆਂ ਟੀਮਾਂ ਨੂੰ 23 ਅਪ੍ਰੈਲ ਤੱਕ ਆਪਣੀ 15 ਖਿਡਾਰੀਆਂ ਦੇ ਨਾਮ ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ ਨੂੰ ਭੇਜਣੇ ਹਨ। ਵਿਸ਼ਵ ਕੱਪ ਦੇ ਇਸ ਮਹਾਕੁੰਭ ਵਿੱਚ ਮੇਜਬਾਨ ਇੰਗ‍ਲੈਂਡ ਤੋਂ …

Read More »

ICC ਨੇ ਕ੍ਰਿਕੇਟ ਨੂੰ ਭ੍ਰਿਸ਼ਟਾਚਾਰ ਤੋਂ ਦੂਰ ਰੱਖਣ ਲਈ ਇੰਟਰਪੋਲ ਨਾਲ ਮਿਲਾਇਆ ਹੱਥ

ਨਵੀਂ ਦਿੱਲੀ: ਕ੍ਰਿਕੇਟ ਨੂੰ ਭ੍ਰਿਸ਼ਟਾਚਾਰ ਤੋਂ ਦੂਰ ਰੱਖਣ ਲਈ ਇਸ ਦੀ ਵਿਸ਼ਵ ਸੰਸਥਾ ਅੰਤਰਰਾਸ਼ਟਰੀ ਕ੍ਰਿਕੇਟ ਪ੍ਰੀਸ਼ਦ (ਆਈਸੀਸੀ) ਨੇ ਵਿਸ਼ਵ ਪੁਲਿਸ ਸੰਗਠਨ – ਇੰਟਰਪੋਲ ਨਾਲ ਹੱਥ ਮਿਲਾਇਆ ਹੈ। ਆਈਸੀਸੀ ਦੇ ਮੁਤਾਬਕ ਬੀਤੇ ਹਫ਼ਤੇ ਉਸ ਦੀ ਭ੍ਰਿਸ਼ਟਾਚਾਰ ਨਿਰੋਧੀ ਇਕਾਈ ਦੇ ਮਹਾ ਪ੍ਰਬੰਧਕ ਏਲੈਕਸ ਮਾਰਸ਼ਲ ਨੇ ਫ਼ਰਾਂਸ ਦੇ ਸ਼ਹਿਰ ਲਿਔਨ ਸਥਿਤ ਇੰਟਰਪੋਲ ਦੇ …

Read More »

ਆਈਪੀਐਲ ਮੈਚ ‘ਚ ਲੱਗੇ ਚੌਕੀਦਾਰ ਚੋਰ ਹੈ ਦੇ ਨਾਅਰੇ, ਰਾਜਾ ਵੜਿੰਗ ਨੇ ਫੇਸਬੁੱਕ ਪੋਸਟ ਪਾ ਕੇ ਲਏ ਚਟਕਾਰੇ

ਜੈਪੁਰ :ਬੀਤੀ ਕੱਲ੍ਹ ਇੱਥੋਂ ਦੇ ਸਵਾਈ ਮਾਨ ਸਿੰਘ ਕ੍ਰਿਕਟ ਸਟੇਡੀਅਮ ‘ਚ ਖੇਡੇ ਜਾ ਰਹੇ ਆਈਪੀਐਲ ਮੈਚ ਦੌਰਾਨ ਮਹੌਲ ਉਸ ਵੇਲੇ ਖੇਡ ਤੋਂ ਰਾਜਨੀਤੀ ਵਿੱਚ ਬਦਲ ਗਿਆ ਜਦੋਂ ਦਰਸ਼ਕਾਂ ਵੱਲੋਂ ਚੌਕੀਦਾਰ ਚੋਰ ਹੈ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਗੱਲ ਦੀ ਪੁਸ਼ਟੀ ਕਰਦਿਆਂ ਪੰਜਾਬ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ …

Read More »

ਸਾਬਕਾ ਕ੍ਰਿਕਟਰ ਗੌਤਮ ਗੰਭੀਰ ਬੀਜੇਪੀ ‘ਚ ਹੋਏ ਸ਼ਾਮਲ

ਸਾਬਕਾ ਕ੍ਰਿਕਟਰ ਗੌਤਮ ਗੰਭੀਰ ਬੀਜੇਪੀ ‘ਚ ਸ਼ਾਮਿਲ ਹੋ ਗਏ ਹਨ ਪਿਛਲੇ ਕੁੱਝ ਦਿਨਾਂ ਤੋਂ ਇਸ ਨੂੰ ਲੈ ਕੇ ਚਰਚਾ ਵੀ ਚੱਲ ਰਹੀ ਸੀ। ਅੱਜ ਦਿੱਲੀ ਵਿੱਚ ਹੋਏ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਬੀਜੇਪੀ ‘ਚ ਸ਼ਾਮਲ ਕਰ ਲਿਆ ਗਿਆ। ਇਸ ਮੌਕੇ ‘ਤੇ ਗੰਭੀਰ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਪ੍ਰਭਾਵਿਤ …

Read More »