Wednesday, August 21 2019
Home / ਕੈਨੇਡਾ (page 10)

ਕੈਨੇਡਾ

ਦੁਨੀਆ ਦੇ ਪਹਿਲੇ ਵਰਟਿਕਲ ਕੈਨੇਡੀਅਨ ਨੋਟ ਨੂੰ ਮਿਲਿਆ ਕੌਮਾਂਤਰੀ ਐਵਾਰਡ

ਟੋਰਾਂਟੋ:ਆਰਬੀਆਈ ਨੇ ਹਾਲ ਹੀ ਵਿੱਚ 20 ਰੁਪਏ ਦੇ ਨਵੇਂ ਨੋਟ ਦੀ ਤਸਵੀਰ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਨੋਟਬੰਦੀ ਤੋਂ ਬਾਅਦ 200, 50 ਅਤੇ 10 ਰੁਪਏ ਦੇ ਨਵੇਂ ਨੋਟ ਮਾਰਕਿਟ ਵਿੱਚ ਆਏ। ਨੋਟਾਂ ਦੀ ਚਰਚਾ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਜੋਰਾਂ ‘ਤੇ ਹੈ। ਹਾਲ ਹੀ ਵਿੱਚ …

Read More »

ਸਿੱਖ ਦਿਵਸ ਪਰੇਡ ‘ਚ ਹਥਿਆਰਾਂ ਨਾਲ ਸ਼ਾਮਿਲ ਹੋਏ ਕੈਨੇਡੀਅਨ ਫੌਜੀਆਂ ਨੂੰ ਲੈ ਕੇ ਉਠਿਆ ਵਿਵਾਦ

ਕੈਨੇਡਾ ਵਿਖੇ ਸਿੱਖ ਦਿਵਸ ਪਰੇਡ ‘ਚ ਸ਼ਾਮਿਲ ਹੋਣ ਲਈ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਪਰੇਡ ਵਿਚ ਕੈਨੇਡਾ ਦੀ ਪੁਲਿਸ ਅਤੇ ਫੌਜ ਦਾ ਇਕ ਸਮੂਹ ਹਥਿਆਰਾਂ ਨਾਲ ਸ਼ਾਮਿਲ ਸੀ ਜਿਸ ਦੇ ਜ਼ਿਆਦਾਤਰ ਮੈਂਬਰ ਸਿੱਖ ਸਨ। ਸਿੱਖ ਦਿਵਸ ਪਰੇਡ ‘ਤੇ ਇਨ੍ਹਾਂ ਹਥਿਆਰਬੰਦ ਫੌਜੀਆਂ ਦੀ ਸ਼ਮੂਲੀਅਤ ਨੂੰ ਲੈ ਕੇ …

Read More »

ਜੇਸਨ ਕੇਨੀ ਨੇ ਅਲਬਰਟਾ ਦੇ 18ਵੇਂ ਪ੍ਰੀਮੀਅਰ ਵਜੋਂ ਚੁੱਕੀ ਸਹੁੰ

ਐਡਮੰਟਨ: ਸਾਬਕਾ ਫੈਡਰਲ ਕੈਬਨਿਟ ਮੰਤਰੀ ਜੇਸਨ ਕੇਨੀ ਤੇ ਉਨ੍ਹਾਂ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇ ਅੱਜ ਰਸਮੀ ਤੌਰ ਉੱਤੇ ਅਲਬਰਟਾ ਦੀ ਸਰਕਾਰ ਦੀ ਵਾਗਡੋਰ ਸਾਂਭ ਲਈ ਹੈ। ਕੇਨੀ ਅਲਬਰਟਾ ਦੇ 18ਵੇਂ ਪ੍ਰੀਮੀਅਰ ਬਣਨਗੇ ਤੇ ਉਨ੍ਹਾਂ ਦੇ ਕੈਬਨਿਟ ਮੈਂਬਰਜ਼ ਐਡਮੰਟਨ ਦੇ ਗਵਰਮੈਂਟ ਹਾਊਸ ‘ਚ ਹੋਏ ਸਮਾਰੋਹ ‘ਚ ਸੰਹੁ ਚੁੱਕ ਲਈ ਹੈ। ਇਸ …

Read More »

ਫੈਡਰਲ ਚੋਣਾਂ ‘ਚ ਬਹਿਸ ਦਾ ਕਾਰਨ ਬਣੇਗਾ ਅਮਰੀਕਾ ਵੱਲੋਂ ਲਾਈ ਟੈਰਿਫਜ਼ ਦਾ ਮੁੱਦਾ

ਓਟਵਾ: ਕੈਨੇਡਾ ਦੇ ਸਫ਼ੀਰ ਡੇਵਿਡ ਮੈਕਨੌਟਨ ਨੇ ਅਮਰੀਕਾ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਫੈਡਰਲ ਚੋਣਾਂ ਲਈ ਕੈਂਪੇਨ ਦੇ ਚੱਲਦਿਆਂ ਜੇ ਅਮਰੀਕਾ ਵੱਲੋਂ ਸਟੀਲ ਤੇ ਐਲੂਮੀਨੀਅਮ ਟੈਰਿਫਜ਼ ਜਾਰੀ ਰੱਖੇ ਗਏ ਤਾਂ ਕੈਨੇਡਾ ਵਿੱਚ ਇਹ ਚੋਣ ਮੁੱਦਾ ਬਣ ਜਾਵੇਗਾ। ਇਸ ਮਾਮਲੇ ‘ਤੇ ਵਾਸ਼ਿੰਗਟਨ ਡੀਸੀ ‘ਚ ਯੂਐਸ ਚੇਂਬਰ ਆਫ ਕਾਮਰਸ …

Read More »

ਕੈਨੇਡਾ ਵਲੋਂ ਮਨੀਲਾ ਪੋਰਟ ਨੇੜੇ ਸੁੱਟਿਆ ਕੂੜਾ ਬਣੇਗਾ ਯੁੱਧ ਦਾ ਕਾਰਨ, ਫਿਲੀਪੀਨਜ਼ ਨੇ ਦਿੱਤੀ ਧਮਕੀ

canada philippines Trash talk

ਓਟਾਵਾ: ਤੁਸੀ ਭਾਰਤ ‘ਚ ਆਮਤੌਰ ਸੁਣਿਆ ਜਾਂ ਦੇਖਿਆ ਹੀ ਹੋਵੇਗਾ ਕਿ ਕੂੜਾ ਸੁੱਟਣ ਪਿੱਛੇ ਗੁਆਂਢੀਆਂ ਦੀ ਆਪਸ ‘ਚ ਲੜਾਈ ਹੋ ਜਾਂਦੀ ਹੈ ਪਰ ਹੁਣ ਇਹੀ ਕੂੜਾ ਦੋ ਦੇਸ਼ਾਂ ‘ਚ ਯੁੱਧ ਦਾ ਕਾਰਨ ਬਣਦਾ ਦਿਖ ਰਿਹਾ ਹੈ। ਕੂੜੇ ਨੂੰ ਲੈ ਕੇ ਕੈਨੇਡਾ ਅਤੇ ਫਿਲੀਪੀਨਜ਼ ਵਿੱਚ ਨਵਾਂ ਟਕਰਾਅ ਸ਼ੁਰੂ ਹੋ ਗਿਆ ਹੈ …

Read More »

ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਹੋ ਚੁੱਕੇ ਨੇ ਜਿਣਸੀ ਸੋਸ਼ਣ ਦਾ ਸ਼ਿਕਾਰ, ਕਿਤਾਬ ‘ਚ ਕੀਤਾ ਖੁਲਾਸਾ

ਕੈਨੇਡਾ: ਕੈਨੇਡਾ ਦੀ ਸਿਆਸਤ ’ਚ ਉੱਚਾ ਮੁਕਾਮ ਹਾਸਲ ਕਰਨ ਵਾਲੇ ਭਾਰਤੀ ਮੂਲ ਦੇ ਫੈਡਰਲ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਵੀ ਜਿਣਸੀ ਸੋਸ਼ਣ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਗੱਲ ਦਾ ਖੁਲਾਸਾ ਜਗਮੀਤ ਸਿੰਘ ਨੇ ਆਪਣੀ ਕਿਤਾਬ ’ਚ ਕੀਤਾ ਹੈ। ਜਗਮੀਤ ਸਿੰਘ ਵੱਲੋਂ ਲਿਖੀ ਕਿਤਾਬ ‘ਲਵ ਐਂਡ ਕਰੇਜ’ ਰਿਲੀਜ਼ ਹੋਣ ਪਿੱਛੋਂ ਇਹ …

Read More »

ਸਕੂਲ ‘ਚ ਬੁਲਿੰਗ ਤੋਂ ਪਰੇਸ਼ਾਨ 9 ਸਾਲਾ ਰਫਿਊਜੀ ਬੱਚੀ ਨੇ ਕੀਤੀ ਖੁਦਕੁਸ਼ੀ

ਕੈਲਗਰੀ: ਕੈਲਗਰੀ ਦੇ ਸਕੂਲ ਵਿੱਚ ਕਥਿਤ ਤੌਰ ਉੱਤੇ ਬੁਲਿੰਗ ਦਾ ਸ਼ਿਕਾਰ ਹੋਈ 9 ਸਾਲਾ ਬੱਚੀ ਨੇ ਖ਼ੁਦਕੁਸ਼ੀ ਕਰ ਲਈ ਸੀ ਤੇ ਇਹ ਮਾਮਲਾ ਫਿਰ ਤੋਂ ਤੂਲ ਫੜ੍ਹਨ ਲੱਗ ਪਿਆ ਹੈ। ਅਮਲ ਅਲਸਤੇਵੀ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੱਚੀ ਸਕੂਲ ਵਿਚ ਬੁਲਿੰਗ ਦਾ ਸ਼ਿਕਾਰ ਹੋ ਰਹੀ ਸੀ। ਤਿੰਨ …

Read More »

ਕੈਨੇਡਾ: ਪੰਜਾਬੀਆਂ ਦੇ ਵਿਆਹ ਸਮਾਗਮ ‘ਚ ਵਾਪਰਿਆ ਹਾਦਸਾ ਛੱਤ ਡਿੱਗਣ ਕਾਰਨ 40 ਜ਼ਖਮੀ

ਵੈਨਕੂਵਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਸ਼ਹੂਰ ਸ਼ਹਿਰ ਵੈਨਕੂਵਰ ਵਿਚ ਪੰਜਾਬੀ ਵਿਆਹ ਦੀਆਂ ਖੁਸ਼ੀਆਂ ਨੱਚ- ਟੱਪ ਕੇ ਮਨਾ ਰਹੇ ਸਨ ਤੇ ਇਨ੍ਹਾਂ ਖੁਸ਼ੀ ਦੇ ਰੰਗਾਂ ‘ਚ ਉਸ ਵੇਲੇ ਭੰਗ ਪੈ ਗਿਆ, ਜਦੋਂ ਚਬੂਤਰੇ ਦੀ ਛੱਤ ਟੁੱਟਣ ਕਾਰਨ 40 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ 20 ਲੋਕਾਂ ਨੂੰ ਗੰਭੀਰ ਸੱਟਾਂ …

Read More »

ਅਲਬਰਟਾ ਸੂਬਾਈ ਚੋਣਾਂ ‘ਚ ਪੰਜਾਬੀਆਂ ‘ਤੇ ਭਾਰਤੀਆਂ ਦੀ ਹੋਈ ਬੱਲੇ-ਬੱਲੇ, 7 ਨੇ ਗੱਡੇ ਜਿੱਤ ਦੇ ਝੰਡੇ

ਅਲਬਰਟਾ: ਕੈਨੇਡਾ ਵਿਖੇ ਅਲਬਰਟਾ ‘ਚ ਹੋਈਆਂ ਸੂਬਾਈ ਚੋਣਾਂ ‘ਚ ਸਾਬਕਾ ਫੈਡਰਲ ਕੈਬਨਿਟ ਮੰਤਰੀ ਜੇਸਨ ਕੇਨੀ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇ ਬਹੁਗਿਣਤੀ ਨਾਲ ਜਿੱਤ ਹਾਸਲ ਕੀਤੀ ਹੈ। ਕੇਨੀ ਨੇ ਕੈਲਗਰੀ-ਲੌਫੀਡ ਦੇ ਆਪਣੇ ਇਲਾਕੇ ਤੋਂ ਜਿੱਤ ਦਰਜ ਕਰਵਾਈ। ਯੂਸੀਪੀ ਦੇ ਨੀਲੇ ਪਿੱਕ ਅੱਪ ਟਰੱਕ ‘ਚ ਰੋਡ ਸ਼ੋਅ ਕੱਢ ਕੇ ਕੇਨੀ ਨੇ ਪਹਿਲਾਂ …

Read More »

ਕੈਨੇਡਾ ਦੇ ਹੈਮਿਲਟਨ ਵਿਖੇ ਕਾਰ ‘ਚੋਂ ਬਰਾਮਦ ਹੋਈ 17 ਸਾਲਾ ਨੌਜਵਾਨ ਦੀ ਲਾਸ਼

ਓਨਟਾਰੀਓ: ਕੈਨੇਡਾ ਦੇ ਹੈਮਿਲਟਨ ‘ਚ 17 ਸਾਲਾ ਲੜਕੇ ਦੀ ਇੱਕ ਕਰ ‘ਚ ਲਾਸ਼ ਮਿਲਣ ਤੋਂ ਬਾਅਦ ਤਿੰਨ ਕਿਸ਼ੋਰਾਂ ‘ਤੇ ਫਰਸਟ ਡਿਗਰੀ ਮਰਡਰ ਦੇ ਚਾਰਜ ਲਗਾਏ ਗਏ ਹਨ। ਜਿਸ ਕਾਰ ‘ਚੋਂ ਲਾਸ਼ ਬਰਾਮਦ ਹੋਈ ਉਹ ਸੜਕ ਦੀ ਥਾਂ ਜੰਗਲ ‘ਚ ਮਿਲੀ। ਹੈਮਿਲਟਨ ਪੁਲਿਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ …

Read More »