ਚੰਡੀਗੜ੍ਹ – ‘ਹੱਕਾਂ ਦੀ ਹਾਕੀ, ਪੰਜਾਬ ਦੀ ਹਾਕੀ, ਇਸ ਵਾਰ ਚੱਲੇਗੀ ਕੈਪਟਨ ਦੀ ਹਾਕੀ।’ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੇ ਚੋਣਾਂ ਦੇ ਮੱਦੇਨਜ਼ਰ ਆਪਣਾ ‘ਥੀਮ ਸਾਂਗ’ ਜਾਰੀ ਕੀਤਾ।
ਇਹ ਹੱਕਾਂ ਵਾਲੀ ਹਾਕੀ ਹੈ, ਇਨ੍ਹੇ ਸਦਾ ਹੀ ਕੀਤੀ ਰਾਖੀ ਹੈ! #HakkanWaliHockey pic.twitter.com/LFTWUzIOEq
— Capt.Amarinder Singh (@capt_amarinder) February 8, 2022
ਆਪਣੇ ਟਵਿੱਟਰ ਹੈਂਡਲ ਤੇ ਇਸ ਸਾਂਗ ਵਿੱਚ ਕੈਪਟਨ ਬੋਲਦੇ ਨਜ਼ਰ ਆ ਰਹੇ ਹਨ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਇੱਕੋ ਲੀਹ ਤੇ ਚੱਲਣ ਤਾਹੀਂ ਸੂਬਾ ਚੱਲੇਗਾ।