‘ਹਾਕੀ’ ਚੋਣ ਨਿਸ਼ਾਨ ਵਾਲਾ ‘Theme Song’ ‘ਕੈਪਟਨ’ ਨੇ ਕੀਤਾ ਜਾਰੀ  

TeamGlobalPunjab
0 Min Read

ਚੰਡੀਗੜ੍ਹ  – ‘ਹੱਕਾਂ ਦੀ ਹਾਕੀ, ਪੰਜਾਬ ਦੀ ਹਾਕੀ, ਇਸ ਵਾਰ ਚੱਲੇਗੀ ਕੈਪਟਨ ਦੀ ਹਾਕੀ।’ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ  ਨੇ ਚੋਣਾਂ ਦੇ ਮੱਦੇਨਜ਼ਰ  ਆਪਣਾ ‘ਥੀਮ ਸਾਂਗ’ ਜਾਰੀ ਕੀਤਾ।

- Advertisement -

ਆਪਣੇ ਟਵਿੱਟਰ ਹੈਂਡਲ ਤੇ  ਇਸ ਸਾਂਗ ਵਿੱਚ ਕੈਪਟਨ ਬੋਲਦੇ ਨਜ਼ਰ ਆ ਰਹੇ ਹਨ ਕਿ ਸੂਬਾ ਸਰਕਾਰ  ਅਤੇ  ਕੇਂਦਰ ਸਰਕਾਰ  ਇੱਕੋ ਲੀਹ ਤੇ ਚੱਲਣ  ਤਾਹੀਂ ਸੂਬਾ ਚੱਲੇਗਾ।

Share this Article
Leave a comment