Home / ਸਿਆਸਤ / BIG BREAKING : ਹਰਸਿਮਰਤ ਬਾਦਲ ਦੇ ਹਲਕੇ ‘ਚ ਚੱਲੀ ਗੋਲੀ, ਕਾਂਗਰਸੀਆਂ ‘ਤੇ ਦੋਸ਼ ਲਾ ਅਕਾਲੀਆਂ ਨੇ ਕੀਤਾ ਹੰਗਾਮਾ

BIG BREAKING : ਹਰਸਿਮਰਤ ਬਾਦਲ ਦੇ ਹਲਕੇ ‘ਚ ਚੱਲੀ ਗੋਲੀ, ਕਾਂਗਰਸੀਆਂ ‘ਤੇ ਦੋਸ਼ ਲਾ ਅਕਾਲੀਆਂ ਨੇ ਕੀਤਾ ਹੰਗਾਮਾ

ਤਲਵੰਡੀ ਸਾਬੋ : ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਵਾਰਡ ਨੰਬਰ-8 ‘ਚ ਗੋਲੀ ਚੱਲਣ ਦੀ ਘਟਨਾ ਵਾਪਰਨ ਨਾਲ ਸਿਆਸਤ ਗਰਮਾ ਗਈ ਹੈ। ਅਕਾਲੀਆਂ ਨੇ ਗੋਲੀ ਚਲਾਉਣ ਦੀ ਇਸ ਘਟਨਾ ਲਈ ਕਾਂਗਰਸੀਆਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਵੋਟਾਂ ਵਿੱਚ ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਦਿਆਂ ਦੱਬ ਕੇ ਹੰਗਾਮਾ ਕੀਤਾ ਤੇ ਇਸ ਦੌਰਾਨ ਨਾਅਰੇਬਾਜੀ ਕੀਤੀ।  

Check Also

ਪੀ.ਏ.ਯੂ. ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਲਈ ਵਿਸ਼ੇਸ਼ ਵਫ਼ਦ ਨਾਲ ਹੋਈ ਮੀਟਿੰਗ

ਲੁਧਿਆਣਾ: ਪੀ.ਏ.ਯੂ. ਵਿੱਚ ਅੱਜ ਪ੍ਰਮੋਸ਼ਨ ਆਫ਼ ਸਾਇੰਸ ਐਂਡ ਤਕਨਾਲੋਜੀ (ਪੀ ਐਸ ਟੀ) ਫਾਊਂਡੇਸ਼ਨ ਦੇ ਵਿਸ਼ੇਸ਼ …

Leave a Reply

Your email address will not be published. Required fields are marked *