Home / TeamGlobalPunjab (page 805)

TeamGlobalPunjab

ਰਵਨੀਤ ਬਿੱਟੂ ਦੇ ਖਿਲਾਫ ਉਠ ਖੜ੍ਹੇ ਬਗਾਵਤੀ ਸੁਰ, ਲੁਧਿਆਣਾ ਦੇ ਵਿਧਾਇਕ ਰਾਕੇ.....

ਚੰਡੀਗੜ੍ਹ: ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਜਿੱਥੇ ਪੰਜਾਬ ਦੀਆਂ ਕਈ ਪਾਰਟੀਆਂ ਨੇ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਹੀ ਆਪਣੇ ਉਮੀਦਵਾਰ ਐਲਾਨ ਦਿੱਤੇ ਸਨ, ਉੱਥੇ ਸੂਬੇ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਐਲਾਨਣ ਵਾਲੇ ਪੱਤੇ ਅਜੇ ਵੀ ਨਹੀਂ ਖੋਲ੍ਹੇ। ਹਾਲਾਤ ਇਹ ਹਨ ਕਿ ਪੰਜਾਬ ਦੀਆਂ 13 …

Read More »

ਖੂਬਸੂਰਤ ਹੋਣ ‘ਤੇ ਮਿਲੀ ਸਜ਼ਾ, ਆਪਣੇ ਹੀ ਘਰ ‘ਚ ਹੋਈ ਕੈਦ!

ਰੂਸ : ਅੱਜ ਦੇ ਸਮੇਂ ‘ਚ ਹਰ ਕੋਈ ਹੀ ਇੱਕ ਦੂਜੇ ਤੋਂ ਸੋਹਣਾ ਦਿਖਣਾ ਚਾਹੁੰਦਾ ਹੈ ਤੇ ਇਸ ਲਈ ਉਹ ਹਰ ਕੋਸ਼ਿਸ਼ ਵੀ ਕਰਦਾ ਹੈ। ਪਰ ਕੀ ਤੁਸੀਂ ਕਦੀ ਦੇਖਿਆ ਹੈ ਕਿ ਉਹੀ ਸੁੰਦਰਤਾ ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ ਉਹ ਕਿਸੇ ਲਈ ਵਰਧਾਨ ਨਾ ਹੁੰਦਿਆਂ ਬਲਕਿ ਉਸ ਲਈ …

Read More »

ਸਵਾਲ ਹੀ ਪੈਦਾ ਨਹੀਂ ਹੁੰਦਾ, ਮੈਂ ਕਿਉਂ ਭੱਜਾਂ, ਬਠਿੰਡਾ ਤੋਂ ਹੀ ਚੋਣ ਲੜਾਂਗੀ : .....

ਲੁਧਿਆਣਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਜਿੱਥੇ ਇੰਨੀ ਦਿਨੀਂ ਬਠਿੰਡਾ ਅੰਦਰ ਚੋਣ ਮੀਟਿੰਗਾਂ ਦਾ ਦੌਰ ਜਾਰੀ ਹੈ, ਉੱਥੇ ਦੂਜੇ ਪਾਸੇ ਸਿਆਸੀ ਮਾਹਰ ਇਸ ਗੱਲ ‘ਤੇ ਨਿਗ੍ਹਾ ਟਿਕਾਈ ਬੈਠੇ ਹਨ ਕਿ ਹਲਕਾ ਬਠਿੰਡਾ ਸਬੰਧੀ ਲਾਏ ਜਾ ਰਹੇ ਅਨੁਮਾਨ ਕਦੋਂ ਖਤਮ ਹੋਣ ਤੇ ਕਦੋਂ ਇਹ ਤਸਵੀਰ ਸਾਫ ਹੋਵੇ ਕਿ ਅਕਾਲੀ …

Read More »

ਭਗਵੰਤ ਮਾਨ ਵਿਰੁੱਧ ਦਰਜ ਹੋਇਆ ਸੀ ਪਰਚਾ, ਪੁੱਜਾ ਹਾਈ ਕੋਰਟ, ਕਹਿੰਦਾ ਸਮਝੌਤਾ ਹ.....

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਤਹਿਗੜ੍ਹ ਸਾਹਿਬ ਜਿਲ੍ਹਾ ਅਦਾਲਤ ਨੂੰ ਸੰਗਰੂਰ ਦੇ ਐਮਪੀ ਭਗਵੰਤ ਮਾਨ ਵਿਰੁੱਧ ਸਾਲ 2016 ਦੌਰਾਨ ਦਰਜ਼ ਕੀਤੀ ਗਈ ਐਫਆਈਆਰ ਰੱਦ ਕਰਨ ਸਬੰਧੀ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ। ਮਾਨ ਵਿਰੁੱਧ ਇਹ ਪਰਚਾ 2 ਸਤੰਬਰ 2016 ਨੂੰ ਸਥਾਨਕ ਪੱਤਰਕਾਰਾਂ ਦੀ ਸ਼ਿਕਾਇਤ ‘ਤੇ ਦਰਜ਼ ਕੀਤਾ …

Read More »

ਚੀਫ ਖਾਲਸਾ ਦੀਵਾਨ ਇਤਰਾਜ਼ਯੋਗ ਵੀਡੀਓ ਕਾਰਨ ਮੁੜ ਚਰਚਾ ‘ਚ, ਦੀਵਾਨ ਦੇ ਮੈਂਬਰ ਦ.....

ਅੰਮ੍ਰਿਤਸਰ : ਇੰਝ ਜਾਪਦਾ ਹੈ ਕਿ ਜਿਵੇਂ ਅਸ਼ਲੀਲਤਾ ਚੀਫ ਖਾਲਸਾ ਦੀਵਾਨ ਨਾਮਕ ਸਿੱਖ ਸੰਸਥਾ ਦੇ ਪਿੱਛੇ ਹੱਥ ਧੋਹ ਕੇ ਪੈ ਗਈ ਹੈ। ਪਹਿਲਾਂ ਇਸ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਬਾਰੇ ਇੱਕ ਅਜਿਹੀ ਵੀਡੀਓ ਵਾਇਰਲ ਹੋਈ ਜਿਸ ਬਾਰੇ ਇਹ ਦਾਅਵਾ ਕੀਤਾ ਗਿਆ ਕਿ ਚੱਢਾ ਇੱਕ ਸਕੂਲ ਦੀ ਪ੍ਰਿਸੀਪਲ ਨਾਲ ਇਤਰਾਜ਼ਯੋਗ …

Read More »

ਜਿਸ ਚਿੱਠੀ ਦੇ ਅਧਾਰ ‘ਤੇ ਜਥੇਦਾਰਾਂ ਨੇ ਡੇਰਾ ਮੁਖੀ ਨੂੰ ਮਾਫ਼ੀ ਦਿੱਤੀ ਉਹ ਮੈ.....

ਅੰਮ੍ਰਿਤਸਰ : ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਜਿਸ ਚਿੱਠੀ ਦੇ ਅਧਾਰ ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਾਲ 2015 ਦੌਰਾਨ ਮਾਫ਼ੀ ਦਿੱਤੀ ਗਈ ਸੀ ਉਹ ਚਿੱਠੀ 8 ਸਾਲ ਪੁਰਾਣੀ ਸੀ, ਤੇ ਇਹ ਉਹ ਚਿੱਠੀ ਸੀ ਜਿਹੜੀ ਉਨ੍ਹਾਂ (ਤਰਲੋਚਨ ਸਿੰਘ) ਵਲੋਂ ਖੁਦ ਤਿਆਰ …

Read More »

ਹਰਸਿਮਰਤ ਖਿਲਾਫ ਚੋਣ ਲੜਨਾ ਮੇਰਾ ਕੈਰੀਅਰ ਤਬਾਹ ਕਰ ਸਕਦਾ ਹੈ, ਪਰ ਮੈਂ ਡਰਦਾ ਨਹ.....

ਬਠਿੰਡਾ : ਪੰਜਾਬ ਏਕਤਾ ਪਾਰਟੀ ਦੇ ਅਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਖਿਲਾਫ ਚੋਣ ਲੜਨਾ ਉਨ੍ਹਾਂ ਦੀ ਜਿੰਦਗੀ ਦਾ ਵੱਡਾ ਫੈਸਲਾ ਹੈ, ਜੋ ਕਿ ਉਨ੍ਹਾਂ (ਖਹਿਰਾ) ਦਾ ਕੈਰੀਅਰ ਤੱਕ ਤਬਾਹ ਕਰ ਸਕਦਾ ਹੈ, ਪਰ ਉਹ ਇਸ ਗੱਲ …

Read More »

ਠੁਮਕਿਆਂ ਵਾਲੀ ਸਪਨਾ ਚੌਧਰੀ ਹੁਣ ਹੇਮਾ ਮਾਲਿਨੀ ਨੂੰ ਲਗਾਏਗੀ ਸਿਆਸਤ ਦੇ ਠੁਮਕ.....

ਚੰਡੀਗੜ੍ਹ : ਜਿਉਂ ਜਿਉਂ ਚੋਣ ਦੰਗਲ ਭਖ ਰਿਹਾ ਹੈ ਤਿਉਂ ਤਿਉਂ ਫਿਲਮੀ ਜਗਤ, ਖੇਡ ਜਗਤ ਅਤੇ ਹੋਰਨਾਂ ਹਿੱਸਿਆਂ ‘ਚ ਮੱਲਾਂ ਮਾਰਨ ਵਾਲੇ ਵੀ ਲਗਾਤਾਰ ਇਸ ਚੋਣ ਦੰਗਲ ਦਾ ਹਿੱਸਾ ਬਣਦੇ ਜਾ ਰਹੇ ਹਨ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਗੌਤਮ ਗੰਭੀਰ ਵਰਗੇ ਪ੍ਰਸਿੱਧ ਕ੍ਰਿਕਟ ਖਿਡਾਰੀ ਤਾਂ ਪਹਿਲਾਂ …

Read More »

ਖਹਿਰਾ ਦੀ ਫਿਸਲੀ ਜ਼ੁਬਾਨ, ਵਿਰੋਧੀਆਂ ਦੀਆਂ ਮੌਜਾਂ ਹੀ ਮੌਜਾਂ, ਵੇਖੋ ਫਿਰ ਹੋਇਆ .....

ਚੰਡੀਗੜ੍ਹ : ਹੁਣ ਤੱਕ ਤਾਂ ਸ਼ੋ੍ਰਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਆਪਣੇ ਸੰਬੋਧਨਾਂ ਦੌਰਾਨ ਫਿਸਲੀ ਜ਼ੁਬਾਨ ਕਾਰਨ ਚਰਚੇ ਰਹਿੰਦੇ ਆਏ ਹਨ, ਪਰ ਚੋਣਾਂ ਦੇ ਇਸ ਮੌਸਮ ਵਿੱਚ ਇਹ ਲਾਗ ਹੁਣ ਸੁਖਪਾਲ ਸਿੰਘ ਖਹਿਰਾ ਨੂੰ ਵੀ ਲੱਗਦੀ ਹੋਈ ਦਿਖਾਈ ਦੇ ਰਹੀ ਹੈ। ਅੱਜ …

Read More »

ਮਨਤਾਰ ਬਰਾੜ “ਵਿਚਾਰਾ” ਬਿਲਕੁਲ ਨਿਰਦੋਸ਼ ਹੈ, ਉਸ ਨੂੰ ਝੂਠਾ ਫਸਾਇਆ ਜਾ ਰਿਹਾ ਹ.....

ਮੁਕਤਸਰ ਸਾਹਿਬ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਫਰੀਦਕੋਟ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ “ਵਿਚਾਰਾ” ਕਰਾਰ ਦਿੰਦਿਆਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚਾਰੇ ਬੇਕਸੂਰੇ ਮਨਤਾਰ ਬਰਾੜ ਨੂੰ ਫਸਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ …

Read More »