ਪੀਐਮ ਮੋਦੀ ਨੇ ਲਾਂਚ ਕੀਤੀ ਸਵਾਮਿਤਵ ਯੋਜਨਾ, 6 ਸੂਬਿਆਂ ਦੇ 1 ਲੱਖ ਲੋਕਾਂ ਨੂੰ ਵੰਡੇ ਜਾਇਦਾਦ ਕਾਰਡ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸਵਾਮਿਤਵ ਯੋਜਨਾ ਦਾ ਉਦਘਾਟਨ…
ਫਰਾਂਸ : ਆਪਸ ‘ਚ ਟਕਰਾਏ ਦੋ ਜਹਾਜ਼, ਪੰਜ ਲੋਕਾਂ ਦੀ ਮੌਤ
ਪੈਰਿਸ: ਫਰਾਂਸ ਵਿੱਚ 2 ਜਹਾਜ਼ ਕਰੈਸ਼ ਹੋਣ ਦੀ ਘਟਨਾ ਸਾਹਮਣੇ ਆਈ ਹੈ।…
ਕੈਨੇਡਾ ‘ਚ ਦੋ ਪੰਜਾਬੀ ਵਿਦਿਆਰਥੀ ਕਾਰ ਸਣੇ ਝੀਲ ‘ਚ ਡੁੱਬੇ
ਮਾਂਟਰੀਅਲ: ਕੈਨੇਡਾ ਦੇ ਮਾਂਟਰੀਅਲ 'ਚ ਵਾਪਰੀ ਘਟਨਾ ਦੌਰਾਨ ਦੋ ਪੰਜਾਬੀ ਵਿਦਿਆਰਥੀਆਂ ਦੀ…
ਪਰਾਲੀ ਸਾੜਨ ਦਾ ਸਿਲਸਲਾ ਜਾਰੀ, ਰੋਪੜ ਦਾ ਏਅਰ ਕੁਆਲਿਟੀ ਇੰਡੈਕਸ ਸਾਫ਼, ਦਿੱਲੀ ‘ਚ ਵਿਗੜੇ ਹਾਲਾਤ
ਚੰਡੀਗੜ੍ਹ : ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਸਾੜਨ ਦਾ ਸਿਲਸਲਾ ਸ਼ੁਰੂ ਹੋ…
ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਦੂਸਰੀ ਵਾਰ ਮੁਲਾਕਾਤ ਦਾ ਸੱਦਾ
ਚੰਡੀਗੜ੍ਹ: ਖੇਤੀ ਸੁਧਾਰ ਕਾਨੂੰਨ ਖਿਲਾਫ਼ ਪੰਜਾਬ 'ਚ ਕਿਸਾਨ ਜਥੇਬੰਦੀਆਂ ਸੜਕਾਂ 'ਤੇ ਨਿੱਤਰੀਆਂ…
ਕਿਸਾਨਾਂ ਲਈ ਮੁੱਲਵਾਨ ਗੱਲਾਂ : ਬੀਜ ਸੋਧ ਕੇ ਹਾੜ੍ਹੀ ਦੀਆਂ ਫਸਲਾਂ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਬਚਾਅ ਕਰੋ
-ਜਸਜਿੰਦਰ ਕੌਰ ਬਿਮਾਰੀ ਰਹਿਤ ਬੀਜ ਫਸਲ ਦੇ ਭਰਪੂਰ ਉਤਪਾਦਨ ਲਈ ਬਹੁਤ ਮਹੱਤਵਪੂਰਨ…
ਅਮਿਤਾਭ ਬੱਚਨ ਦਾ ਜਨਮਦਿਨ ਮੌਕੇ ਆਪਣੇ ਚਹੇਤਿਆਂ ਲਈ ਖਾਸ ਸੰਦੇਸ਼
ਮੁੰਬਈ : ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ 78 ਸਾਲ ਦੇ ਹੋ…
ਖੇਤੀ ਕਾਨੂੰਨਾਂ ਨੂੰ ਲੈ ਪ੍ਰਧਾਨ ਮੰਤਰੀ ਖੁਦ ਕਿਸਾਨਾਂ ਨਾਲ ਮੀਟਿੰਗ ਬੁਲਾਉਣ: ਸੁਖਬੀਰ ਬਾਦਲ
ਅੰਮ੍ਰਿਤਸਰ : ਖੇਤੀ ਕਾਨੂੰਨ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ…
ਕਿਸਾਨ ਅੰਦੋਲਨ ਨੂੰ ਲੈ ਕੇ ਬੀਜੇਪੀ ਨੇ ਕੇਂਦਰੀ ਮੰਤਰੀਆਂ ਦੀ ਤਿਆਰ ਕੀਤੀ ਫ਼ੌਜ, ਪੰਜਾਬ ‘ਚ ਕਰਨਗੇ ਰੈਲੀਆਂ
ਨਵੀਂ ਦਿੱਲੀ: ਖੇਤੀ ਕਾਨੂੰਨ ਖਿਲਾਫ਼ ਪੰਜਾਬ ਵਿੱਚ ਕਿਸਾਨ ਸੜਕਾਂ 'ਤੇ ਨਿੱਤਰੇ ਹੋਏ…
ਗੁਰਦਾਸਪੁਰ ਸਰਹੱਦ ‘ਚ ਤੀਸਰੀ ਵਾਰ ਪਾਕਿਸਤਾਨੀ ਡਰੋਨ ਹੋਇਆ ਦਾਖ਼ਲ
ਗੁਰਦਾਸਪੁਰ: ਮੌਸਮ 'ਚ ਬਦਲਾਅ ਹੁੰਦੇ ਸਾਰ ਹੀ ਪਾਕਿਸਤਾਨ ਨੇ ਆਪਣੀਆਂ ਨਾਪਾਕ ਹਰਕਤਾਂ…
