ਅਕਾਲੀ ਦਲ ਹੈ ਗੈਂਗਸਟਰਵਾਦ ਦੀ ਜਣਨੀ : ਰਾਜ ਕੁਮਾਰ ਵੇਰਕਾ

TeamGlobalPunjab
1 Min Read

 ਚੰਡੀਗੜ੍ਹ ਪੰਜਾਬ ਅੰਦਰ ਗੈਂਗਸਟਰਵਾਦ ਦਾ ਮਾਮਲਾ ਲਗਾਤਾਰ ਗਰਮਾਇਆ ਰਹਿੰਦਾ ਹੈ । ਇਸ ਮਸਲੇ ਤੇ ਲਗਾਤਾਰ ਅਕਾਲੀ ਦਲ ਅਤੇ ਕਾਂਗਰਸ ਆਹਮੋ ਸਾਹਮਣੇ ਹੁੰਦੀਆਂ ਰਹਿੰਦੀਆਂ ਹਨ ਇਸ ਦੇ ਚਲਦਿਆਂ ਬੀਤੇ ਦਿਨੀਂ ਜਿੱਥੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ਇਹ ਕਿਹਾ ਗਿਆ ਕਿ ਕਾਂਗਰਸ ਸਰਕਾਰ ਵੱਲੋਂ ਗੈਂਗਸਟਰਵਾਦ ਦਾ ਫ਼ਾਇਦਾ ਲਿਆ ਜਾ ਰਿਹਾ ਹੈ ਤਾਂ ਉੱਥੇ ਹੀ ਹੁਣ ਕਾਂਗਰਸ ਪਾਰਟੀ ਦੇ ਸੀਨੀਅਰ  ਆਗੂ ਡਾ ਰਾਜ ਕੁਮਾਰ ਵੇਰਕਾ ਨੇ ਅਕਾਲੀ ਦਲ ਨੂੰ ਮੋੜਵਾਂ ਜਵਾਬ ਦਿੱਤਾ ਹੈ  ।

ਜੇਕਰ ਇਤਿਹਾਸਕ ਇਕ ਪਾਸੇ ਜਿਥੇ ਬਿਕਰਮ ਮਜੀਠੀਆ ਵੱਲੋਂ  ਕਾਂਗਰਸ ਅਤੇ ਗੈਂਗਸਟਰਵਾਧ ਦਾ ਨੈਕਸਸ ਦੱਸਿਆ ਗਿਆ ਤਾਂ ਉਥੇ ਹੀ ਡਾ ਰਾਜ ਕੁਮਾਰ ਵੇਰਕਾ ਵੱਲੋਂ ਅਕਾਲੀ ਦਲ ਨੂੰ ਗੈਂਗਸਟਰਵਾਦ ਦੀ ਜਣਨੀ ਕਰਾਰ ਦਿੱਤਾ ਗਿਆ ਹੈ । ਵੇਰਕਾ ਨੇ ਕਿਹਾ ਕਿ 54 ਤੋਂ ਵਧੇਰੇ ਗੈੰਗਸਟਰਾ ਦੇ ਗਰੁੱਪ ਬਿਕਰਮ ਮਜੀਠੀਆ ਦੇ ਸਮੇ ਸਨ  ।

Share this Article
Leave a comment